Home /News /national /

UP Election Result: ਅਯੋਧਿਆ 'ਚ ਰਾਮ ਮੰਦਰ ਬਣਾ ਕੇ BJP ਨੂੰ ਕਿੰਨਾ ਹੋਇਆ ਫਾਇਦਾ, ਕੀ ਵੇਦ ਪ੍ਰਕਾਸ਼ ਦੂਜੀ ਵਾਰ ਜਿੱਤਣਗੇ

UP Election Result: ਅਯੋਧਿਆ 'ਚ ਰਾਮ ਮੰਦਰ ਬਣਾ ਕੇ BJP ਨੂੰ ਕਿੰਨਾ ਹੋਇਆ ਫਾਇਦਾ, ਕੀ ਵੇਦ ਪ੍ਰਕਾਸ਼ ਦੂਜੀ ਵਾਰ ਜਿੱਤਣਗੇ

 ਅਯੁੱਧਿਆ 'ਚ BJP ਨੂੰ ਹੋਵੇਗਾ ਫਾਇਦਾ, ਜਾਣੋ ਕੀ ਵੇਦ ਪ੍ਰਕਾਸ਼ ਦੂਜੀ ਵਾਰ ਹੋਣਗੇ ਜੇਤੂ

ਅਯੁੱਧਿਆ 'ਚ BJP ਨੂੰ ਹੋਵੇਗਾ ਫਾਇਦਾ, ਜਾਣੋ ਕੀ ਵੇਦ ਪ੍ਰਕਾਸ਼ ਦੂਜੀ ਵਾਰ ਹੋਣਗੇ ਜੇਤੂ

UP Vidhan Sabha Chunav Results: ਪਿਛਲੇ ਸਮੇਂ ਦੌਰਾਨ ਭਾਰਤ ਦੇ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾ ਹੋ ਕੇ ਹਟੀਆਂ ਹਨ। ਇਹਨਾਂ ਚੋਣਾਂ ਦੇ ਨਤੀਜੇ ਅੱਜ ਯਾਨੀ ਕਿ 10 ਮਾਰਚ ਨੂੰ ਆ ਰਹੇ ਹਨ। ਯੂਪੀ ਦੀ ਅਯੁੱਧਿਆ ਵਿਧਾਨ ਸਭਾ ਸੀਟ ਯੂਪੀ ਦੀ ਰਾਜਨੀਤੀ ਦਾ ਕੇਂਦਰ ਰਹੀ ਹੈ। ਇਹ ਸੀਟ ਉੱਤਰ ਪ੍ਰਦੇਸ਼ ਦੀ ਇੱਕ ਮਹੱਤਵਪੂਰਨ ਵਿਧਾਨ ਸਭਾ ਸੀਟ ਹੈ, ਜਿੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 2017 ਵਿੱਚ ਜਿੱਤ ਪ੍ਰਾਪਤ ਕੀਤੀ ਸੀ।

ਹੋਰ ਪੜ੍ਹੋ ...
 • Share this:
  UP Vidhan Sabha Chunav Results: ਪਿਛਲੇ ਸਮੇਂ ਦੌਰਾਨ ਭਾਰਤ ਦੇ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾ ਹੋ ਕੇ ਹਟੀਆਂ ਹਨ। ਇਹਨਾਂ ਚੋਣਾਂ ਦੇ ਨਤੀਜੇ ਅੱਜ ਯਾਨੀ ਕਿ 10 ਮਾਰਚ ਨੂੰ ਆ ਰਹੇ ਹਨ। ਯੂਪੀ ਦੀ ਅਯੋਧਿਆ ਵਿਧਾਨ ਸਭਾ ਸੀਟ ਯੂਪੀ ਦੀ ਰਾਜਨੀਤੀ ਦਾ ਕੇਂਦਰ ਰਹੀ ਹੈ। ਇਹ ਸੀਟ ਉੱਤਰ ਪ੍ਰਦੇਸ਼ ਦੀ ਇੱਕ ਮਹੱਤਵਪੂਰਨ ਵਿਧਾਨ ਸਭਾ ਸੀਟ ਹੈ, ਜਿੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 2017 ਵਿੱਚ ਜਿੱਤ ਪ੍ਰਾਪਤ ਕੀਤੀ ਸੀ।

  ਇਹ ਵੀ ਪੜ੍ਹੋ:-  Punjab Election Results 2022 Live Updates: ਆਪ ਦੀ 89 ਸੀਟਾਂ 'ਤੇ ਹਨ੍ਹੇਰੀ, ਰਾਣਾ ਗੁਰਜੀਤ ਤੇ ਭਾਜਪਾ ਪ੍ਰਧਾਨ ਅਸ਼ਵਨੀ ਜਿੱਤੇ

  ਅਯੋਧਿਆ ਦੀ ਪਛਾਣ ਭਗਵਾਨ ਰਾਮ ਨਾਲ ਕੀਤੀ ਜਾਂਦੀ ਹੈ। ਇਹ ਭਗਵਾਨ ਰਾਮ ਦੀ ਜਨਮ ਭੂਮੀ ਹੈ ਅਤੇ ਰਾਮ ਦਾ ਨਾਮ ਰਾਜਨੀਤੀ ਦਾ ਕੇਂਦਰ ਰਿਹਾ ਹੈ। ਇਸ ਵਾਰ ਜਨਤਾ ਨੇ ਤੈਅ ਕਰ ਲਿਆ ਹੈ ਕਿ ਅਯੋਧਿਆ ਵਿਧਾਨ ਸਭਾ ਸੀਟ ਦੇ ਨਤੀਜੇ ਕਿਸ ਪਾਰਟੀ ਦੇ ਹੱਕ 'ਚ ਹੋਣਗੇ। ਇਸ ਵਾਰ ਅਯੁੱਧਿਆ ਵਿੱਚ 61 ਫੀਸਦੀ ਵੋਟਿੰਗ ਹੋਈ ਹੈ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਕੀ ਰਾਮ ਮੰਦਰ ਦੇ ਨਿਰਮਾਣ ਨਾਲ ਭਾਜਪਾ ਨੂੰ ਫਾਇਦਾ ਹੋਵੇਗਾ ਅਤੇ ਵੇਦ ਪ੍ਰਕਾਸ਼ ਗੁਪਤਾ ਮੁੜ ਵਿਧਾਇਕ ਬਣ ਸਕਣਗੇ, ਇਹ ਕੁਝ ਘੰਟਿਆਂ 'ਚ ਸਪੱਸ਼ਟ ਹੋ ਜਾਵੇਗਾ।

  2017 ਦੇ ਚੋਣ ਨਤੀਜੇ

  ਅਯੋਧਿਆ ਵਿਧਾਨ ਸਭਾ ਸੀਟ ਉੱਤਰ ਪ੍ਰਦੇਸ਼ ਦੀਆਂ ਉੱਚ-ਪ੍ਰੋਫਾਈਲ ਸੀਟਾਂ ਵਿੱਚੋਂ ਇੱਕ ਹੈ। 2017 'ਚ ਅਯੋਧਿਆ 'ਚ ਕੁੱਲ 49.20 ਫੀਸਦੀ ਵੋਟਾਂ ਪਈਆਂ ਸਨ। 2017 ਵਿੱਚ ਭਾਰਤੀ ਜਨਤਾ ਪਾਰਟੀ ਦੇ ਵੇਦ ਪ੍ਰਕਾਸ਼ ਗੁਪਤਾ ਨੇ ਸਮਾਜਵਾਦੀ ਪਾਰਟੀ ਦੇ ਤੇਜ ਨਰਾਇਣ ਪਾਂਡੇ ਉਰਫ ਪਵਨ ਪਾਂਡੇ ਨੂੰ 50440 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਇਸ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਲਾਲੂ ਸਿੰਘ ਹਨ, ਜੋ ਭਾਰਤੀ ਜਨਤਾ ਪਾਰਟੀ ਦੇ ਹਨ। ਉਨ੍ਹਾਂ ਨੇ ਸਮਾਜਵਾਦੀ ਪਾਰਟੀ ਦੇ ਆਨੰਦ ਸੇਨ ਨੂੰ 65477 ਵੋਟਾਂ ਨਾਲ ਹਰਾਇਆ।

  ਅਯੁੱਧਿਆ ਸੀਟ ਚੋਣ ਨਤੀਜੇ

  ਅਯੁੱਧਿਆ ਸੀਟ 'ਤੇ ਦਿੱਗਜ ਨੇਤਾ

  ਭਾਜਪਾ- ਵੇਦਪ੍ਰਕਾਸ਼ ਗੁਪਤਾ

  ਕਾਂਗਰਸ - ਰੀਟਾ ਮੌਰਿਆ

  ਐਸਪੀ-ਤੇਜ ਨਰਾਇਣ
  Published by:rupinderkaursab
  First published:

  Tags: AAP, Congress, Uttar Pardesh, Uttar-pradesh-assembly-elections-2022, Uttarakhand-assembly-election-2022, Yogi Adityanath

  ਅਗਲੀ ਖਬਰ