ਜਰਨਲ ਵਰਗ ਦੇ ਰਾਖਵੇਂਕਰਨ ਨੂੰ ਸੁਪਰੀਮ ਕੋਰਟ 'ਚ ਚੁਣੌਤੀ


Updated: January 10, 2019, 4:28 PM IST
ਜਰਨਲ ਵਰਗ ਦੇ ਰਾਖਵੇਂਕਰਨ ਨੂੰ ਸੁਪਰੀਮ ਕੋਰਟ 'ਚ ਚੁਣੌਤੀ
ਉੱਚ ਜਾਤੀਆਂ ਦੇ ਰਾਖਵੇਂਕਰਨ ਨੂੰ ਸੁਪਰੀਮ ਕੋਰਟ 'ਚ ਚੁਣੌਤੀ

Updated: January 10, 2019, 4:28 PM IST
ਉੱਚ ਜਾਤੀਆਂ ਦੇ ਰਾਖਵੇਂਕਰਨ ਸਬੰਧੀ ਸੰਵਿਧਾਨ ਸੋਧ ਬਿੱਲ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਗਈ ਹੈ। Youth for Equality ਨਾਮੀ NGO ਨੇ ਪਟੀਸ਼ਨ ਦਾਖਲ ਕੀਤੀ। ਲੋਕ ਸਭਾ ਤੋਂ ਬਾਅਦ ਕੱਲ੍ਹ ਹੀ ਰਾਜ ਸਭਾ 'ਚ ਵੀ ਇਸ ਬਿੱਲ ਨੂੰ ਪਾਸ ਕੀਤਾ ਗਿਆ ਸੀ।

ਉੱਚ ਜਾਤੀਆਂ ਲਈ 10 ਫੀਸਦ ਰਾਖਵਾਂਕਰਨ ਵਾਲਾ ਸੰਵਿਧਾਨ ਸੋਧ ਬਿੱਲ ਲੋਕ ਸਭਾ ਤੇ ਰਾਜ ਸਭਾ ਦੀਆਂ ਚੁਣੌਤੀਆਂ ਨੂੰ ਤਾਂ ਪਾਰ ਕਰ ਗਿਆ ਪਰ ਹੁਣ ਕਨੂੰਨੀ ਉਲਝਣਾਂ ਚ ਫਸਦਾ ਨਜ਼ਰ ਆ ਰਿਹਾ ਹੈ। ਇਸ ਬਿੱਲ ਨੂੰ ਸੁਪਰੀਮ ਕੋਰਟ ਚੁਣੌਤੀ ਦਿੱਤੀ ਗਈ ਹੈ। ਯੂਥ ਫਾਰ ਇਕੁਏਲਿਟੀ ਨਾਂ ਦੇ NGO ਨੇ ਇਸ ਬਿੱਲ ਨੂੰ ਸੁਪਰੀਮ ਕੋਰਟ ਚ ਚੁਣੌਤੀ ਦਿੱਤੀ ਹੈ। ਕੱਲ੍ਹ ਹੀ ਇਹ ਬਿੱਲ ਰਾਜਸਭਾ ਚ ਪਾਸ ਹੋਇਆ ਸੀ।
First published: January 10, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ