Namaste Trump: ਰਾਸ਼ਟਰਪਤੀ ਭਵਨ ਪੁੱਜੇ ਡੋਨਾਲਡ ਟਰੰਪ ਅਤੇ ਮਿਲਾਨਿਆ ਟਰੰਪ, ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪੀਐਮ ਮੋਦੀ ਨੇ ਕੀਤਾ ਸਵਾਗਤ

News18 Punjabi | News18 Punjab
Updated: February 25, 2020, 1:30 PM IST
share image
Namaste Trump: ਰਾਸ਼ਟਰਪਤੀ ਭਵਨ ਪੁੱਜੇ ਡੋਨਾਲਡ ਟਰੰਪ ਅਤੇ ਮਿਲਾਨਿਆ ਟਰੰਪ, ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪੀਐਮ ਮੋਦੀ ਨੇ ਕੀਤਾ ਸਵਾਗਤ
Namaste Trump: ਰਾਸ਼ਟਰਪਤੀ ਭਵਨ ਪੁੱਜੇ ਡੋਨਾਲਡ ਟਰੰਪ ਅਤੇ ਮਿਲੇਨੀਆ, ਰਾਸ਼ਟਰਪਤੀ ਕੋਵਿੰਦ ਅਤੇ ਪੀਐਮ ਮੋਦੀ ਨੇ ਕੀਤਾ ਸਵਾਗਤ

ਅੱਜ ਸਵੇਰੇ ਨਵੀਂ ਦਿੱਲੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮਿਲਾਨਿਆ ਟਰੰਪ, ਉਨ੍ਹਾਂ ਦੀ ਬੇਟੀ ਇਵਾਂਕਾ ਟਰੰਪ ਅਤੇ ਜਵਾਈ  ਰਾਸ਼ਟਰਪਤੀ ਭਵਨ ਵਿਖੇ ਪੁੱਜੇ। ਰਾਸ਼ਟਰਪਤੀ ਭਵਨ ਪੁੱਜਣ ਮੌਕੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਅਮਰੀਕੀ ਰਾਸ਼ਟਰਪਤੀ ਨੂੰ ਗਾਰਡ ਆਫ ਆਨਰ ਦਿੱਤਾ ਗਿਆ।

  • Share this:
  • Facebook share img
  • Twitter share img
  • Linkedin share img
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਐਸ ਦੀ ਪਹਿਲੀ ਮਹਿਲਾ ਮਿਲਾਨਿਆ ਟਰੰਪ ਆਪਣੇ ਪਰਿਵਾਰ ਸਮੇਤ ਆਪਣੀ ਦੋ ਦਿਨਾਂ ਫੇਰੀ ਉਤੇ ਕੱਲ ਭਾਰਤ ਪੁੱਜੇ ਸਨ। ਅੱਜ ਸਵੇਰੇ ਨਵੀਂ ਦਿੱਲੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮਿਲਾਨਿਆ ਟਰੰਪ, ਉਨ੍ਹਾਂ ਦੀ ਬੇਟੀ ਇਵਾਂਕਾ ਟਰੰਪ ਅਤੇ ਜਵਾਈ  ਰਾਸ਼ਟਰਪਤੀ ਭਵਨ ਵਿਖੇ ਪੁੱਜੇ।



ਰਾਸ਼ਟਰਪਤੀ ਭਵਨ ਪੁੱਜਣ ਮੌਕੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਅਮਰੀਕੀ ਰਾਸ਼ਟਰਪਤੀ ਨੂੰ ਗਾਰਡ ਆਫ ਆਨਰ ਦਿੱਤਾ ਗਿਆ।


ਦੱਸਣਯੋਗ ਹੈ ਬੀਤੇ ਦਿਨ ਅਮਰੀਕੀ ਰਾਸ਼ਟਰਪਤੀ ਨੇ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਨਮਸਤੇ ਟਰੰਪ ਪ੍ਰੋਗਰਾਮ ਨੂੰ ਸੰਬੋਧਨ ਕੀਤਾ ਸੀ। ਇਸ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਉਤਰ ਪ੍ਰਦੇਸ਼ ਦੇ ਆਗਰਾ ਵਿਚ ਤਾਜਮਹਿਲ ਦਾ ਦੀਦਾਰ ਕਰਨ ਲਈ ਪੁੱਜੇ ਸਨ।

First published: February 25, 2020, 10:32 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading