• Home
  • »
  • News
  • »
  • national
  • »
  • VIDEO NIRBHAYA S PERPETRATORS HAVE BEEN TORTURED TO DEATH NIRBHAYA RAPE CASE

VIDEO- ਨਿਰਭਿਆ ਦੇ ਗੁਨਾਹਗਾਰਾਂ ਨੂੰ ਸਤਾਉਣ ਲੱਗਾ ਮੌਤ ਦਾ ਡਰ

VIDEO- ਨਿਰਭਿਆ ਦੇ ਗੁਨਾਹਗਾਰਾਂ ਨੂੰ ਸਤਾਉਣ ਲੱਗਾ ਮੌਤ ਦਾ ਡਰ

VIDEO- ਨਿਰਭਿਆ ਦੇ ਗੁਨਾਹਗਾਰਾਂ ਨੂੰ ਸਤਾਉਣ ਲੱਗਾ ਮੌਤ ਦਾ ਡਰ

  • Share this:
    ਨਿਰਭਿਆ ਗੈਂਗਰੇਪ ਮਾਮਲੇ ਵਿਚ ਚਾਰਾਂ ਦੋਸ਼ੀਆਂ ਨੂੰ ਮੌਤ ਦਾ ਡਰ  ਸਤਾਉਣ ਲੱਗਾ ਹੈ। ਦੋਸ਼ੀ ਆਪਣੇ ਮਾਪਿਆਂ ਨੂੰ ਮਿਲਣ ਸਮੇਂ ਭੁੱਬਾਂ ਮਾਰ ਰੋ ਰਹੇ ਹਨ। ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਉਤੇ ਚਾੜ੍ਹ ਦਿੱਤਾ ਜਾਵੇਗਾ। ਜੇਲ੍ਹ  ਅਧਿਕਾਰੀਆਂ ਵੱਲ਼ੋਂ ਇਨ੍ਹਾਂ ਨੂੰ ਮਨ ਸ਼ਾਂਤ ਕਰਨ ਲਈ ਧਾਰਮਿਕ ਪੁਸਤਕਾਂ ਵੀ ਪੜ੍ਹਨ ਨੂੰ ਦਿੱਤੀਆਂ ਜਾ ਰਹੀਆਂ ਹਨ ਪਰ ਉਹ ਬੇਚੈਨ ਹਨ। ਖਾਣਾ ਘੱਟ ਕਰ ਦਿੱਤਾ ਹੈ।

    Published by:Gurwinder Singh
    First published: