Home /News /national /

Video: ਵਿਆਹ 'ਚ ਦਬੰਗ ਲਾੜੀ ਨੇ ਚਲਾਈਆਂ ਗੋਲੀਆਂ, ਗੋਲੀਆਂ ਚਲਾਉਂਦੀ ਦੀ ਵੀਡੀਓ ਵਾਇਰਲ

Video: ਵਿਆਹ 'ਚ ਦਬੰਗ ਲਾੜੀ ਨੇ ਚਲਾਈਆਂ ਗੋਲੀਆਂ, ਗੋਲੀਆਂ ਚਲਾਉਂਦੀ ਦੀ ਵੀਡੀਓ ਵਾਇਰਲ

Shooting in wedding: ਘਟਨਾ ਦੀ ਵੀਡੀਓ ਸੋਸ਼ਲ ਮੀਡੀਆ (Social Media) 'ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ (Uttar Pardesh Police) ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਇਹ ਵੀਡੀਓ ਘੰਟਾਘਰ ਕੋਤਵਾਲੀ ਇਲਾਕੇ ਦੇ ਇੱਕ ਬੈਂਕੁਏਟ ਹਾਲ ਦੀ ਹੈ।

ਹੋਰ ਪੜ੍ਹੋ ...
  • Share this:

ਗਾਜ਼ੀਆਬਾਦ (Uttar Pardesh): ਵਿਆਹ 'ਚ ਗੋਲੀਬਾਰੀ (Shooting in wedding) ਕਈ ਵਾਰ ਵਿਆਹ 'ਚ ਖੁਸ਼ੀ 'ਤੇ ਹਾਵੀ ਹੋ ਜਾਂਦੀ ਹੈ, ਹਾਲਾਂਕਿ ਇਸ ਦੇ ਬਾਵਜੂਦ ਲੋਕ ਇਸ ਤੋਂ ਬਾਜ਼ ਨਹੀਂ ਆਉਂਦੇ। ਤਾਜ਼ਾ ਮਾਮਲਾ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਸਾਹਮਣੇ ਆਇਆ ਹੈ, ਜਿੱਥੇ ਲਾੜੇ ਦੇ ਨਾਲ-ਨਾਲ ਲਾੜੀ ਵੀ ਸਟੇਜ ਤੋਂ ਹਵਾ 'ਚ ਫਾਇਰਿੰਗ (Firing) ਕਰਦੀ ਨਜ਼ਰ ਆ ਰਹੀ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ (Social Media) 'ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ (Uttar Pardesh Police) ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਇਹ ਵੀਡੀਓ ਘੰਟਾਘਰ ਕੋਤਵਾਲੀ ਇਲਾਕੇ ਦੇ ਇੱਕ ਬੈਂਕੁਏਟ ਹਾਲ ਦੀ ਹੈ।

ਘੰਟਾਘਰ ਕੋਤਵਾਲੀ ਇਲਾਕੇ ਦੇ ਸੀਓ ਫਸਟ ਸਵਤੰਤਰ ਸਿੰਘ ਨੇ ਦੱਸਿਆ ਕਿ ਵਿਆਹ ਵਿੱਚ ਹਰਸ਼ ਵੱਲੋਂ ਗੋਲੀ ਚਲਾਉਣ ਦੀ ਵੀਡੀਓ ਵਾਇਰਲ (Viral Video) ਹੋਣ ਦੀ ਸੂਚਨਾ ਮਿਲੀ ਹੈ। ਇਹ ਵੀਡੀਓ ਸ਼ੁੱਕਰਵਾਰ ਦਾ ਦੱਸਿਆ ਜਾ ਰਿਹਾ ਹੈ। 10 ਸੈਕਿੰਡ ਦੀ ਇਸ ਵੀਡੀਓ 'ਚ ਨਵ-ਵਿਆਹੁਤਾ ਜੋੜਾ ਸਟੇਜ 'ਤੇ ਹੀ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਸਾਰੇ ਤੱਥਾਂ ਦੀ ਜਾਂਚ ਕਰਕੇ ਕਾਰਵਾਈ ਕਰੇਗੀ।

ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਇਕ ਨਵਾਂ ਵਿਆਹਿਆ ਜੋੜਾ ਵਿਆਹ ਦੀ ਸਟੇਜ 'ਤੇ ਖੜ੍ਹਾ ਹੈ। ਇਸ ਦੌਰਾਨ ਲਾੜਾ ਅਸਮਾਨ ਵੱਲ ਹੱਥ ਚੁੱਕਦਾ ਹੈ। ਇਸ ਵਿੱਚ ਲਾੜੀ ਵੀ ਆਪਣੇ ਹੱਥਾਂ ਨਾਲ ਹੱਥ ਮਿਲਾ ਲੈਂਦੀ ਹੈ ਅਤੇ ਉਦੋਂ ਹੀ ਲਾੜਾ-ਲਾੜੀ ਇੱਕ-ਇੱਕ ਕਰਕੇ ਚਾਰ ਗੋਲੀਆਂ ਚਲਾਉਂਦੇ ਨਜ਼ਰ ਆਉਂਦੇ ਹਨ। ਫਿਲਹਾਲ ਇਸ ਮਾਮਲੇ 'ਚ ਲਾੜੀ ਜਾਂ ਲਾੜੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ।

Published by:Krishan Sharma
First published:

Tags: Entertainment news, Firing, Marriage, Social media, UP Police, Uttar Pardesh, Viral video