• Home
  • »
  • News
  • »
  • national
  • »
  • VIOLENT COMMOTION IN HISAR BARWALA CLASHES BETWEEN POLICE AND VILLAGERS

VIDEO-ਪੁਲਿਸ ਤੇ ਪਿੰਡ ਵਾਲਿਆਂ ਵਿਚਾਲੇ ਝੜਪ, SHO ਸਣੇ 3 ਮੁਲਾਜ਼ਮ ਜ਼ਖਮੀ, ਸ਼ਖ਼ਸ ਨੇ ਥਾਣੇ 'ਚ ਖਾਧਾ ਜ਼ਹਿਰ

ਪੁਲਿਸ ਤੇ ਪਿੰਡ ਵਾਲਿਆਂ ਵਿਚਾਲੇ ਝੜਪ, SHO ਸਣੇ 3 ਮੁਲਾਜ਼ਮ ਜ਼ਖਮੀ, ਸ਼ਖ਼ਸ ਨੇ ਥਾਣੇ 'ਚ ਖਾਧਾ ਜ਼ਹਿਰ

  • Share this:
    ਹਿਸਾਰ ਦੇ ਬਰਵਾਲਾ 'ਚ ਜ਼ਬਰਦਸਤ ਹੰਗਾਮਾ ਹੋਇਆ ਹੈ। ਇਥੇ ਪੁਲਿਸ ਤੇ ਪਿੰਡ ਵਾਲਿਆਂ ਵਿਚਾਲੇ ਝੜਪ ਹੋਈ ਹੈ। ਇਸ ਵਿਚ ਪੁਲਿਸ ਵਾਲੇ ਵੀ ਜ਼ਖਮੀ ਹੋਏ ਹਨ।


    ਇਸ ਹੰਗਾਮੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਝੜਪ ਵਿਚ ਐਸਐਚਓ ਸਣੇ ਤਿੰਨ ਪੁਲਿਸ ਵਾਲੇ ਜ਼ਖਮੀ ਹੋਏ ਹਨ।

    ਪਿੰਡ ਦੇ ਲੋਕਾਂ ਵਿਚੋਂ ਵੀ ਕੁਝ ਜ਼ਖਮੀ ਹੋਏ ਹਨ। ਇੱਕ ਸ਼ਖ਼ਸ ਨੇ ਥਾਣੇ 'ਚ ਜ਼ਹਿਰ ਖਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਦੀ ਪੰਚਾਇਤ ਬੈਠੀ ਸੀ ਤੇ ਦੋ ਧਿਰਾਂ ਵਿਚ ਮਾਮਲਾ ਸੁਲਝਾਇਆ ਜਾ ਰਿਹਾ ਸੀ।

    ਇਸ ਦੌਰਾਨ ਤਕਰਾਰ ਹੋ ਗਈ। ਵੀਡੀਓ ਬਣਾਉਣ ਨੂੰ ਲੈ ਕੇ ਤਕਰਾਰ ਦੱਸੀ ਜਾ ਰਹੀ ਹੈ। ਜਿਸ ਦੌਰਾਨ ਇਕ ਸ਼ਖਸ ਨੇ ਜ਼ਹਿਰ ਖਾ ਲਿਆ।

    Published by:Gurwinder Singh
    First published: