ਹੈਦਰਾਬਾਦ ਵਿਚ ਭਾਰੀ ਬਾਰਸ਼ ਕਾਰਨ ਹੋਈ ਤਬਾਹੀ ਦੀਆਂ ਵੀਡੀਓ ਆਈਆਂ ਸਾਹਮਣੇ...

 • Share this:
  ਪਿਛਲੇ ਇਕ ਹਫਤੇ ਤੋਂ ਰੁਕ-ਰੁਕ ਕੇ ਹੋ ਰਹੀ ਬਾਰਸ਼ ਕਾਰਨ ਪੂਰੇ ਹੈਦਰਾਬਾਦ ਦਾ ਹਾਲ ਬੇਹਾਲ ਹੈ। ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਸ਼ਨੀਵਾਰ ਰਾਤ ਨੂੰ ਇੱਕ ਵਾਰ ਫਿਰ ਭਾਰੀ ਬਾਰਸ਼ ਹੋਈ।

  ਸੜਕਾਂ 'ਤੇ ਪਾਣੀ ਦੀਆਂ ਤਸਵੀਰਾਂ ਦੇਖਣ ਤੋਂ ਬਾਅਦ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਕਿ ਇਹ ਹੈਦਰਾਬਾਦ ਹੈ। ਸ਼ਨੀਵਾਰ ਨੂੰ ਹੋਈ ਬਾਰਸ਼ ਤੋਂ ਬਾਅਦ ਹੁਣ ਫਿਰ ਇਹੀ ਸਥਿਤੀ ਵੇਖਣ ਨੂੰ ਮਿਲੀ। ਹੈਦਰਾਬਾਦ ਵਿੱਚ ਮੀਂਹ ਕਾਰਨ ਹੁਣ ਤੱਕ 50 ਲੋਕਾਂ ਦੀ ਮੌਤ ਹੋ ਚੁੱਕੀ ਹੈ।

  ਹੈਦਰਾਬਾਦ ਦੇ ਲੋਕਾਂ ਨੇ ਸ਼ਹਿਰ ਵਿਚ ਹੋ ਰਹੀ ਇਸ ਬਾਰਸ਼ ਦੀਆਂ ਵੀਡੀਓ ਬਣਾਈਆਂ ਅਤੇ ਤਸਵੀਰਾਂ ਵੀ ਖਿੱਚੀਆਂ। ਇਹ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

  ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

  Published by:Gurwinder Singh
  First published:
  Advertisement
  Advertisement