ਲੜਕੀ ਨੇ ਟਰੇਨ ਅੱਗੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਵੇਖੋ ਵੀਡੀਓ

News18 Punjabi | News18 Punjab
Updated: February 13, 2020, 3:36 PM IST
share image
ਲੜਕੀ ਨੇ ਟਰੇਨ ਅੱਗੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਵੇਖੋ ਵੀਡੀਓ
ਲੜਕੀ ਨੇ ਟਰੇਨ ਅੱਗੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਵੇਖੋ ਵੀਡੀਓ

ਰੇਲਵੇ ਸਟੇਸ਼ਨ ਤੇ ਟਰੇਨ ਗੁਜਰ ਰਹੀ ਸੀ ਤਾਂ ਇਕ ਲੜਕੀ ਪਟਰੀ ਤੇ ਉਤਰ ਗਈ ਤੇ ਥੱਲੇ ਡਿੱਗ ਗਈ। ਪਰ ਗਣੀਮਤ ਇਹ ਰਹੀ ਕਿ ਇਸ ਦੌਰਾਨ ਲੜਕੀ ਨੂੰ ਕੁਝ ਨਹੀਂ ਹੋਇਆ।

  • Share this:
  • Facebook share img
  • Twitter share img
  • Linkedin share img
ਬਦਲਾਪੁਰ ’ਚ ਇਕ ਨਾਬਾਗਿਲ ਲੜਕੀ ਨੇ ਰੇਲਵੇ ਸਟੇਸ਼ਨ ਤੇ ਲੋਕਾਂ ਸਾਹਮਣੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਿਸਦੀ ਪੂਰੀ ਘਟਨਾ ਸੀਸੀਟੀਵੀ ਫੁਟੇਜ ਚ ਕੈਦ ਹੋ ਗਈ ਹੈ। ਮਾਮਲਾ ਸੋਮਵਾਰ ਦਾ ਹੈ ਜਿੱਥੇ ਸ਼ਾਮ 7 ਵਜੇ ਦੇ ਕਰੀਬ ਬਦਲਾਪੁਰ ਰੇਲਵੇ ਸਟੇਸ਼ਨ ਤੇ ਟਰੇਨ ਗੁਜਰ ਰਹੀ ਸੀ ਤਾਂ ਇਕ ਲੜਕੀ ਪਟਰੀ ਤੇ ਉਤਰ ਗਈ ਤੇ ਥੱਲੇ ਡਿੱਗ ਗਈ। ਪਰ ਗਣੀਮਤ ਇਹ ਰਹੀ ਕਿ ਇਸ ਦੌਰਾਨ ਲੜਕੀ ਨੂੰ ਕੁਝ ਨਹੀਂ ਹੋਇਆ। ਮੌਕੇ ਤੇ ਮੌਜੂਦ ਲੋਕਾਂ ਨੇ ਲੜਕੀ ਨੂੰ ਬਚਾ ਲਿਆ ਤੇ ਮਾਪਿਆ ਦੇ ਹਵਾਲੇ ਕਰ ਦਿੱਤਾ। ਪੁਲਿਸ ਜਾਂਚ ਚ ਸਾਹਮਣੇ ਆਇਆ ਹੈ ਕਿ ਲੜਕੀ ਨਾਬਾਲਗ ਸੀ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਨਹੀਂ ਕੀਤਾ ਹੈ।



ਦੂਜਾ ਮਾਮਲਾ ਲੋਨਾਵਲਾ ’ਚ ਕਾਨਹੇ ਰੇਲਵੇ ਸਟੇਸ਼ਨ ਦੇ ਨੇੜੇ ਤੋਂ ਹੈ ਜਿੱਥੇ ਪੂਣੇ ਲੋਨਾਵਲਾ ਪੂਣੇ ਇਲਾਕੇ ਚ ਇਕ ਹਾਦਸੇ ਦੌਰਾਨ ਇਕ ਮਹਿਲਾ ਦੀ ਮੌਤ ਹੋ ਗਈ ਇਹ ਹਾਦਸਾ ਇੰਨਾ ਜਿਆਦਾ ਭਿਆਨਕ ਸੀ ਕਿ ਮਹਿਲਾ ਦਾ ਸੱਤ ਸਾਲਾ ਦਾ ਬੇਟਾ ਗੰਭੀਰ ਰੂਪ ਨਾਲ ਜਖਮੀ ਹੋ ਗਿਆ। ਉਹ ਵੀ ਜਿੰਦਗੀ ਤੇ ਮੌਤ ਦੇ ਵਿਚਾਲੇ ਲਟਕਿਆ ਹੋਇਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।



 
First published: February 13, 2020
ਹੋਰ ਪੜ੍ਹੋ
ਅਗਲੀ ਖ਼ਬਰ