ਪਾਣੀ ਦੀ ਪਰੇਸ਼ਾਨੀ ਦੂਰ ਕਰਨ ਲਈ ਹੋ ਸਕਦਾ ਹੈ ਇਹ ਖ਼ਾਸ ਐਲਾਨ

News18 Punjab
Updated: July 1, 2019, 5:58 PM IST
share image
ਪਾਣੀ ਦੀ ਪਰੇਸ਼ਾਨੀ ਦੂਰ ਕਰਨ ਲਈ ਹੋ ਸਕਦਾ ਹੈ ਇਹ ਖ਼ਾਸ ਐਲਾਨ

  • Share this:
  • Facebook share img
  • Twitter share img
  • Linkedin share img
ਘੱਟ ਮੀਂਹ ਕਰ ਕੇ ਦੇਸ਼ ਵਿੱਚ ਵਧਦੀ ਪਾਣੀ ਦੀ ਸਮੱਸਿਆ ਨਾਲ ਬਜਟ ਉੱਤੇ ਅਸਰ ਵੇਖਣ ਨੂੰ ਮਿਲ ਸਕਦਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ ਵਿੱਚ ਘਰ ਘਰ ਤੱਕ ਪਾਣੀ ਦੇਣ ਦੇ ਲਈ ਵੱਡਾ ਐਲਾਨ ਕਰ ਸਕਦੀ ਹੈ।

ਪਾਣੀ ਦੀ ਦਿੱਕਤ ਦੂਰ ਕਰਨ ਵਾਸਤੇ ਬਜਟ ਦਾ ਖ਼ਾਸ ਐਲਾਨ ਹੋ ਸਕਦਾ ਹੈ। ਸਰਕਾਰ 2024 ਤਕ ਘਰ ਘਰ ਵਿੱਚ ਪਾਣੀ ਦਾ ਸਪਲਾਈ ਮੁਹੱਈਆ ਕਰਨ ਲਈ ਤਿਆਰ ਹੈ। ਤੁਹਾਨੂੰ ਦੱਸ ਦੇਈਏ ਕਿ ਨੀਤੀ ਆਯੋਗ ਨੇ ਪਾਣੀ ਦੀ ਸਮੱਸਿਆ ਤੇ ਅਸੀਂ ਰਿਪੋਰਟ ਜਾਰੀ ਕੀਤੀ ਹੈ ਜੋ ਕਿ ਪੂਰੇ ਦੇਸ਼ ਵਾਸਤੇ ਖ਼ਤਰੇ ਦੀ ਘੰਟੀ ਵੰਗ ਹੈ।

ਇੱਕ ਰਿਪੋਰਟ ਮੁਤਾਬਿਕ ਦੱਸਿਆ ਗਿਆ ਹੈ ਕਿ ਸਾਲ 2030 ਤੱਕ ਦੇਸ਼ ਦੇ 40 ਪ੍ਰਤੀਸ਼ਤ ਲੋਕਾਂ ਕੋਲ ਪੀਣ ਦਾ ਪਾਣੀ ਨਹੀਂ ਹੋਵੇਗਾ, ਇਹਨਾਂ ਵਿੱਚ ਦਿੱਲੀ, ਬੰਗਲੁਰੂ, ਚੇਨਈ ਅਤੇ ਹੈਦਰਾਬਾਦ ਨੂੰ ਮਿਲਾ ਕੇ ਦੇਸ਼ ਦੇ 21 ਹੋਰ ਸ਼ਹਿਰ ਸ਼ਾਮਿਲ ਹਨ। ਇਹ ਪਾਣੀ ਦੀ ਸਮੱਸਿਆ ਦੇਸ਼ ਦੀ ਅਰਥਵਿਵਸਥਾ ਨੂੰ ਪੂਰੇ ਤਰੀਕੇ ਨਾਲ ਬਰਬਾਦ ਕਰ ਦੇਵੇਗੀ। ਇਸ ਕਰ ਕੇ GDP ਨੂੰ 6 ਪ੍ਰਤੀਸ਼ਤ ਦਾ ਨੁਕਸਾਨ ਹੋ ਸਕਦਾ ਹੈ।

First published: July 1, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading