ਵਿਦਿਆਰਥੀਆਂ ਨੂੰ ਲਿਜਾ ਰਹੀ ਕਾਰ ਨਾਲੇ ’ਚ ਡਿੱਗੀ, 14 ਜ਼ਖਮੀ

News18 Punjabi | News18 Punjab
Updated: February 15, 2020, 11:12 AM IST
share image
ਵਿਦਿਆਰਥੀਆਂ ਨੂੰ ਲਿਜਾ ਰਹੀ ਕਾਰ ਨਾਲੇ ’ਚ ਡਿੱਗੀ, 14 ਜ਼ਖਮੀ
ਵਿਦਿਆਰਥੀਆਂ ਨੂੰ ਲਿਜਾ ਰਹੀ ਕਾਰ ਨਾਲੇ ’ਚ ਡਿੱਗੀ, 14 ਜ਼ਖਮੀ

  • Share this:
  • Facebook share img
  • Twitter share img
  • Linkedin share img
ਕੋਲਕਾਤਾ ਦੇ ਹੁਗਲੀ ਜਿਲ੍ਹੇ ਦੇ ਕਾਮਦੇਬਪੁਰ ਕੋਲ ਪਾਣੀ ਨਾਲ ਭਰੇ ਇਕ ਨਾਲੇ ’ਚ ਇਕ ਕਾਰ ਡਿੱਗਣ ਕਾਰਨ ਭਿਆਨਕ ਹਾਦਸਾ ਵਾਪਰਿਆ। ਹਾਦਸੇ ਵਿਚ 14 ਵਿਦਿਆਰਥੀ ਜਖਮੀ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ’ਚ ਗੰਭੀਰ ਜਖਮੀ ਹੋਏ ਦੋ ਵਿਦਿਆਰਥੀਆਂ ਨੂੰ ਗ੍ਰੀਨ ਕੋਰੀਡੋਰ ਦੇ ਜਰੀਏ ਇਲਾਜ ਲਈ ਕੋਲਕਾਤਾ ਲੈ ਜਾਇਆ ਗਿਆ ਹੈ।

ਇਸ ਹਾਦਸੇ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਹ ਮਾਮਲਾ ਮੋੜ ਤੋਂ ਲੰਘਣ ਸਮੇਂ ਤੇਜ ਰਫਤਾਰ ਵਾਹਨ ਚਲਾਉਣ ਦਾ ਪ੍ਰਤੀਤ ਹੁੰਦਾ ਹੈ। ਫਿਲਹਾਲ 11 ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਸੀ।
First published: February 15, 2020
ਹੋਰ ਪੜ੍ਹੋ
ਅਗਲੀ ਖ਼ਬਰ