Home /News /national /

World Air Quality Report: ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਦਿੱਲੀ, WHO ਦੀ ਰਿਪੋਰਟ `ਚ ਖੁਲਾਸਾ

World Air Quality Report: ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਦਿੱਲੀ, WHO ਦੀ ਰਿਪੋਰਟ `ਚ ਖੁਲਾਸਾ

ਵਰਲਡ ਏਅਰ ਕੁਆਲਟੀ ਰਿਪੋਰਟ (World Air Quality Report): ਵਿਸ਼ਵ ਹਵਾ ਗੁਣਵੱਤਾ ਸੂਚਕਾਂਕ ਵਿੱਚ ਭਾਰਤ ਦੀ ਨਵੀਂ ਦਿੱਲੀ ਨੂੰ ਸਭ ਤੋਂ ਵੱਧ ਪ੍ਰਦੂਸ਼ਿਤ (85.5) ਮੰਨਿਆ ਗਿਆ ਹੈ। ਇਸ ਦੇ ਨਾਲ ਹੀ ਬੰਗਲਾਦੇਸ਼ ਦਾ ਢਾਕਾ (78.1) ਦੂਜੇ ਨੰਬਰ 'ਤੇ, ਚਾਡ ਦਾ ਐਨ'ਡਿਆਮੇਨਾ ਤੀਜੇ ਨੰਬਰ 'ਤੇ (77.6) ਹੈ। ਇਹ ਤਿੰਨੇ ਦੇਸ਼ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸ਼੍ਰੇਣੀ ਵਿੱਚ ਚੋਟੀ ਦੇ 3 ਵਿੱਚ ਹਨ। ਇਸ ਦੇ ਨਾਲ ਹੀ ਪ੍ਰਦੂਸ਼ਣ ਦੇ ਮਾਮਲੇ 'ਚ ਪਾਕਿਸਤਾਨ ਦਾ ਇਸਲਾਮਾਬਾਦ (41.1) 11ਵੇਂ ਨੰਬਰ 'ਤੇ ਹੈ, ਜਿਸ ਨੂੰ ਨਵੀਂ ਦਿੱਲੀ ਨਾਲੋਂ ਸਾਫ਼ ਮੰਨਿਆ ਜਾਂਦਾ ਹੈ।

ਹੋਰ ਪੜ੍ਹੋ ...
  • Share this:

    Air Pollution In Delhi: ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਕਿੰਨਾ ਖ਼ਰਾਬ ਹੈ, ਇਸ ਸਬੰਧੀ ਵਰਲਡ ਏਅਰ ਕੁਆਲਿਟੀ ਰਿਪੋਰਟ 2021 (World Air Quality Report 2021) ਜਾਰੀ ਕੀਤੀ ਗਈ ਹੈ। ਇਸ ਰਿਪੋਰਟ 'ਚ ਸੰਯੁਕਤ ਰਾਸ਼ਟਰ ਦੀ ਵਾਤਾਵਰਣ ਸੁਰੱਖਿਆ ਏਜੰਸੀ ਨੇ ਦੁਨੀਆ ਭਰ 'ਚ ਹਵਾ ਦੀ ਗੁਣਵੱਤਾ ਦੀ ਰੈਂਕਿੰਗ ਜਾਰੀ ਕੀਤੀ ਹੈ, ਜਿਸ 'ਚ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦੱਸਿਆ ਗਿਆ ਹੈ।

    ਰਿਪੋਰਟ ਵਿੱਚ WHO ਏਅਰ ਕੁਆਲਿਟੀ ਗਾਈਡਲਾਈਨਜ਼ ਦੇ ਤਹਿਤ, ਭਾਰਤ ਦੇ ਕਿਸੇ ਵੀ ਸ਼ਹਿਰ ਨੇ ਇਸ ਦੇ ਦਿਸ਼ਾ ਨਿਰਦੇਸ਼ਾਂ ਨੂੰ ਪੂਰਾ ਨਹੀਂ ਕੀਤਾ ਹੈ। ਰਿਪੋਰਟ ਵਿੱਚ ਸ਼ਹਿਰੀ ਪੀਐਮ 2.5 ਪ੍ਰਦੂਸ਼ਣ ਦਾ 20 ਤੋਂ 35 ਪ੍ਰਤੀਸ਼ਤ ਵਾਹਨ ਪ੍ਰਦੂਸ਼ਣ ਵਜੋਂ ਦਰਜ ਕੀਤਾ ਗਿਆ ਹੈ।

    ਵਿਸ਼ਵ ਹਵਾ ਗੁਣਵੱਤਾ ਸੂਚਕਾਂਕ ਵਿੱਚ, ਭਾਰਤ ਦੀ ਨਵੀਂ ਦਿੱਲੀ ਨੂੰ ਸਭ ਤੋਂ ਵੱਧ ਪ੍ਰਦੂਸ਼ਿਤ (85.5) ਮੰਨਿਆ ਗਿਆ ਹੈ। ਇਸ ਦੇ ਨਾਲ ਹੀ ਬੰਗਲਾਦੇਸ਼ ਦਾ ਢਾਕਾ (78.1) ਦੂਜੇ ਨੰਬਰ 'ਤੇ, ਚਾਡ ਦਾ ਐਨ'ਡਿਆਮੇਨਾ ਤੀਜੇ ਨੰਬਰ 'ਤੇ (77.6) ਹੈ। ਇਹ ਤਿੰਨੇ ਦੇਸ਼ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸ਼੍ਰੇਣੀ ਵਿੱਚ ਚੋਟੀ ਦੇ 3 ਵਿੱਚ ਹਨ। ਇਸ 'ਚ ਦੁਨੀਆ ਦੇ 6,475 ਸ਼ਹਿਰਾਂ ਦਾ ਡਾਟਾ ਸ਼ਾਮਲ ਕੀਤਾ ਗਿਆ ਹੈ।

    ਰਿਪੋਰਟ ਮੁਤਾਬਕ ਜੇਕਰ ਦੁਨੀਆ ਦੇ ਪ੍ਰਦੂਸ਼ਿਤ ਦੇਸ਼ਾਂ ਦੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਚੌਥੇ ਨੰਬਰ 'ਤੇ ਕਜ਼ਾਕਿਸਤਾਨ ਦਾ ਦੁਸ਼ਾਂਬੇ, ਪੰਜਵੇਂ ਨੰਬਰ 'ਤੇ ਓਮਾਨ ਦਾ ਮਸਕਟ, 6ਵੇਂ 'ਤੇ ਨੇਪਾਲ ਦਾ ਕਾਠਮੰਡੂ, 7ਵੇਂ 'ਤੇ ਬਹਿਰੀਨ ਦਾ ਮਨਾਮਾ, 7ਵੇਂ ਨੰਬਰ 'ਤੇ ਇਰਾਕ ਦਾ ਬਗਦਾਦ ਹੈ। 8ਵੇਂ ਨੰਬਰ 'ਤੇ ਕਿਰਗਿਸਤਾਨ ਦਾ ਬਿਸ਼ਕੇਕ 9ਵੇਂ ਨੰਬਰ 'ਤੇ ਹੈ।) ਅਤੇ 10ਵੇਂ ਨੰਬਰ 'ਤੇ ਉਜ਼ਬੇਕਿਸਤਾਨ ਦਾ ਤਾਸ਼ਕੰਦ ਹੈ।

    ਇਸ ਦੇ ਨਾਲ ਹੀ ਪਾਕਿਸਤਾਨ ਦਾ ਇਸਲਾਮਾਬਾਦ (41.1) ਪ੍ਰਦੂਸ਼ਣ ਦੇ ਮਾਮਲੇ 'ਚ 11ਵੇਂ ਨੰਬਰ 'ਤੇ ਹੈ, ਜਿਸ ਨੂੰ ਨਵੀਂ ਦਿੱਲੀ ਨਾਲੋਂ ਸਾਫ਼ ਮੰਨਿਆ ਜਾਂਦਾ ਹੈ।ਇਸਦੇ ਲਈ ਲਗਾਤਾਰ ਕਈ ਵੱਡੀਆਂ ਮੁਹਿੰਮਾਂ ਵੀ ਚਲਾਈਆਂ ਗਈਆਂ ਹਨ। ਇਸ ਦੇ ਬਾਵਜੂਦ ਵਰਲਡ ਏਅਰ ਕੁਆਲਿਟੀ ਰਿਪੋਰਟ ਵਿਚ ਇਸ ਦੀ ਸ਼੍ਰੇਣੀ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਵਜੋਂ ਦਰਜ ਹੋਣ ਕਾਰਨ ਇਹ ਸਾਰੀਆਂ ਮੁਹਿੰਮਾਂ ਬੇਬੁਨਿਆਦ ਸਾਬਤ ਹੋਈਆਂ ਹਨ।

    Published by:Amelia Punjabi
    First published:

    Tags: Air pollution, AQI Air Quality Index, Delhi Pollution, Environment, World Air Quality Report

    ਅਗਲੀ ਖਬਰ