ਇਸ ਤਸਵੀਰ ਵਿਚ ਲੁਕਿਆ ਹੈ ਖਤਰਨਾਕ ਸੱਪ, ਸਿਰਫ 15 ਸੈਕਿੰਟ ਵਿਚ ਲੱਭਣ ਦਾ ਚੈਲੈਂਜ....

News18 Punjabi | News18 Punjab
Updated: July 12, 2020, 1:28 PM IST
share image
ਇਸ ਤਸਵੀਰ ਵਿਚ ਲੁਕਿਆ ਹੈ ਖਤਰਨਾਕ ਸੱਪ, ਸਿਰਫ 15 ਸੈਕਿੰਟ ਵਿਚ ਲੱਭਣ ਦਾ ਚੈਲੈਂਜ....
ਇਸ ਤਸਵੀਰ ਵਿਚ ਲੁਕਿਆ ਹੈ ਖਤਰਨਾਕ ਸੱਪ, ਸਿਰਫ 15 ਸੈਂਕਿੰਟ ਵਿਚ ਲੱਭਣ ਦਾ ਚੈਲੈਂਜ....

  • Share this:
  • Facebook share img
  • Twitter share img
  • Linkedin share img
ਇਨ੍ਹੀਂ ਦਿਨੀਂ ਸੋਸ਼ਲ ਮੀਡੀਆ (Social Media) ਉਤੇ 'ਅਬਜੈਕਟ ਲ਼ੱਭੋ' ਅਤੇ 'ਜਾਨਵਰ ਲੱਭੋ' ਵਰਗੀਆਂ ਕਈ ਚੁਣੌਤੀਆਂ ਵਾਇਰਲ ਹੋ ਰਹੀਆਂ ਹਨ। ਅਜਿਹਾ ਹੀ ਇਕ ਚੈਲੈਂਜ ਇਨ੍ਹਾਂ ਦਿਨਾਂ ਵਿਚ ਖੂਬ ਵਾਇਰਲ ਹੋ ਰਿਹਾ ਹੈ।

ਸੋਸ਼ਲ ਨੈਟਵਰਕਿੰਗ ਸਾਈਟ ਟਵਿੱਟਰ 'ਤੇ ਸੰਘਣੇ ਜੰਗਲ ਵਿਚ ਪੱਤਿਆਂ ਦੇ ਢੇਰ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਸਾਂਝਾ ਕਰਨ ਵਾਲੇ ਉਪਭੋਗਤਾ ਨੇ ਸਾਫ ਕਿਹਾ ਹੈ ਕਿ ਤੁਹਾਨੂੰ ਆਪਣੇ ਦਿਮਾਗ ਦੇ ਸਾਰੇ ਘੋੜੇ ਭਜਾ ਕੇ ਜਵਾਬ ਦੇਣਾ ਪਏਗਾ।


ਹੁਣ ਤੁਸੀਂ ਜ਼ਰੂਰ ਸੋਚ ਰਹੇ ਹੋਵੋਗੇ ਕਿ ਤਸਵੀਰ ਵਿਚ ਅਜਿਹਾ ਕੀ ਹੈ, ਜਿਸ ਲਈ ਤੁਹਾਨੂੰ ਪੂਰੀ ਤਰ੍ਹਾਂ ਧਿਆਨ ਕੇਂਦ੍ਰਿਤ ਕਰਨਾ ਪਏਗਾ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਤਸਵੀਰ ਦਾ ਰਾਜ਼ ਕੀ ਹੈ। ਇਸ ਤਸਵੀਰ ਵਿਚ ਇਕ ਖ਼ਤਰਨਾਕ ਸੱਪ ਲੁਕਿਆ ਹੋਇਆ ਹੈ, ਜਿਸ ਨੂੰ ਲੱਭਣਾ ਹੈ, ਪਰ ਇਕ ਗੱਲ ਧਿਆਨ ਰੱਖਣ ਵਾਲੀ ਹੈ- ਤੁਹਾਨੂੰ ਪੱਤਿਆਂ ਵਿਚ ਸੱਪ ਲੱਭਣ ਵਿਚ ਸਿਰਫ 15 ਸਕਿੰਟ ਮਿਲਣਗੇ। ਤਾਂ ਆਓ ਸ਼ੁਰੂ ਕਰੀਏ...


ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ, ਲੋਕ ਕਈ ਕਿਸਮਾਂ ਦੀਆਂ ਟਿੱਪਣੀਆਂ ਕਰ ਰਹੇ ਹਨ ਅਤੇ ਇਹ ਦੱਸ ਰਹੇ ਹਨ ਕਿ ਆਖਰ ਉਨ੍ਹਾਂ ਨੂੰ ਸੱਪ ਕਿੱਥੇ ਮਿਲਿਆ...







ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ, ਲੋਕ ਕਈ ਕਿਸਮਾਂ ਦੀਆਂ ਟਿੱਪਣੀਆਂ ਕਰ ਰਹੇ ਹਨ ਅਤੇ ਇਹ ਦੱਸ ਰਹੇ ਹਨ ਕਿ ਆਖਰ ਉਨ੍ਹਾਂ ਨੂੰ ਸੱਪ ਕਿੱਥੇ ਮਿਲਿਆ...
Published by: Gurwinder Singh
First published: July 12, 2020, 1:19 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading