Home /pathankot /

ਲੋਕਾਂ ਨੂੰ ਪਰਮਾਤਮਾ ਨਾਲ ਜੋੜਨ ਲਈ 'ਮਾਨਵ ਕਲਿਆਣ ਸਮਿਤੀ' ਵੱਲੋਂ ਕੀਤਾ ਗਿਆ ਯਤਨ

ਲੋਕਾਂ ਨੂੰ ਪਰਮਾਤਮਾ ਨਾਲ ਜੋੜਨ ਲਈ 'ਮਾਨਵ ਕਲਿਆਣ ਸਮਿਤੀ' ਵੱਲੋਂ ਕੀਤਾ ਗਿਆ ਯਤਨ

ਸ਼੍ਰੀ

ਸ਼੍ਰੀ ਗੌਰ ਨਿਤਾਈ ਜੀ ਦੀ ਤਸਵੀਰ

Pathankot News: ਕ੍ਰਿਤਾਰਥ ਸਹਿਗਲ ਨੇ ਦੱਸਿਆ ਕਿ 19 ਤੋਂ 25 ਤਾਰੀਖ਼ ਤੱਕ ਪਠਾਨਕੋਟ (Pathankot) ਸ਼ਹਿਰ ਵਿੱਚ ਹਰਿ ਕਥਾ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕਥਾ ਨਾਦੀਆ ਬਿਹਾਰੀ ਦਾਸ ਵੱਲੋਂ ਸੁਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਕਰਵਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਪਰਮਾਤਮਾ ਨਾਲ ਜੋੜਨਾ ਹੈ। 

ਹੋਰ ਪੜ੍ਹੋ ...
  • Share this:

    ਜਤਿਨ ਸ਼ਰਮਾ

    ਪਠਾਨਕੋਟ: ਪਠਾਨਕੋਟ (Pathankot) ਸ਼ਹਿਰ ਨੂੰ ਧਾਰਮਿਕ (Religious) ਸ਼ਹਿਰ ਵਜੋਂ ਵੀ ਜਾਣਿਆ ਜਾਂਦਾ ਹੈ, ਇੱਥੇ ਹਰ ਰੋਜ਼ ਕੋਈ ਨਾ ਕੋਈ ਧਾਰਮਿਕ ਸਮਾਗਮ ਹੁੰਦੇ ਹਨ ਅਤੇ ਇੱਥੋਂ ਦੇ ਲੋਕ ਇਨ੍ਹਾਂ ਸਮਾਗਮਾਂ ਰਾਹੀਂ ਪਰਮਾਤਮਾ ਨਾਲ ਜੁੜਦੇ ਹਨ। ਉੱਥੇ ਹੀ ਹੁਣ ਪਠਾਨਕੋਟ ਵਿੱਚ 'ਮਾਨਵ ਕਲਿਆਣ ਸਮਿਤੀ' (Manav Kalyan Samiti) ਵੱਲੋਂ ਹਫ਼ਤਾਵਾਰੀ ਹਰਿ ਕਥਾ ਦਾ ਆਯੋਜਨ ਕੀਤਾ ਗਿਆ ਹੈ। ਸੰਸਥਾ ਵੱਲੋਂ ਸਭ ਤੋਂ ਪਹਿਲਾਂ ਠਾਕੁਰਦੁਆਰਾ ਮੰਦਿਰ ਤੋਂ ਨਗਰ ਕੀਰਤਨ (Nagar Kirtan) ਦੀ ਸ਼ੁਰੂਆਤ ਕੀਤੀ ਗਈ ਅਤੇ ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਕੋਨਿਆਂ ਤੋਂ ਹੁੰਦਾ ਹੋਇਆ ਲਕਸ਼ਮੀ ਨਰਾਇਣ ਮੰਦਿਰ ਵਿਖੇ ਸਮਾਪਤ ਹੋਇਆ।

    ਇਸ ਸਬੰਧੀ ਜਾਣਕਾਰੀ ਦਿੰਦਿਆਂ ਕ੍ਰਿਤਾਰਥ ਸਹਿਗਲ ਨੇ ਦੱਸਿਆ ਕਿ 19 ਤੋਂ 25 ਤਾਰੀਖ਼ ਤੱਕ ਪਠਾਨਕੋਟ ਸ਼ਹਿਰ ਵਿੱਚ ਹਰਿ ਕਥਾ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕਥਾ ਨਾਦੀਆ ਬਿਹਾਰੀ ਦਾਸ ਵੱਲੋਂ ਸੁਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਕਰਵਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਪਰਮਾਤਮਾ ਨਾਲ ਜੋੜਨਾ ਹੈ।

    Published by:Drishti Gupta
    First published:

    Tags: Pathankot, Punjab, Temple, Yatra