Home /pathankot /

Special Aarti Sai Temple: ਲੋਕਾਂ ਦੀ ਆਸਥਾ ਦਾ ਕੇਂਦਰ ਬਣੀ ਪਠਾਨਕੋਟ ਦੀ ਸਾਈਂ ਮੰਦਿਰ ਦੀ ਆਰਤੀ

Special Aarti Sai Temple: ਲੋਕਾਂ ਦੀ ਆਸਥਾ ਦਾ ਕੇਂਦਰ ਬਣੀ ਪਠਾਨਕੋਟ ਦੀ ਸਾਈਂ ਮੰਦਿਰ ਦੀ ਆਰਤੀ

X
ਸਾਈ

ਸਾਈ ਮੰਦਿਰ 'ਚ ਸਾਈ ਬਾਬਾ ਦੀ ਮੂਰਤੀ ਦਾ ਦ੍ਰਿਸ਼ 

Sai Temple Pathankot: ਪਹਿਲੇ ਵੀਰਵਾਰ ਨੂੰ ਮੰਦਰ ਵਿੱਚ ਭਾਰੀ ਇਕੱਠ ਹੁੰਦਾ ਹੈ। ਸਾਈਂ ਬਾਬਾ ਦੇ ਭਗਤਾਂ ਦਾ ਮੰਨਣਾ ਹੈ  ਵੀਰਵਾਰ ਨੂੰ ਬਾਬਾ ਦੀ ਪੂਜਾ ਕਰਨ ਨਾਲ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਇਸ ਸਾਈਂ ਮੰਦਿਰ ਦੀ ਆਰਤੀ ਵੀ ਦੇਖਣ ਯੋਗ ਹੈ

  • Share this:

ਜਤਿਨ ਸ਼ਰਮਾ

ਪਠਾਨਕੋਟ: ਪਠਾਨਕੋਟ ਦੇ ਧੀਰੇ ਪੁਲ 'ਤੇ ਸਥਿਤ ਸਾਈਂ ਮੰਦਿਰ ਲੋਕਾਂ ਦੀ ਆਸਥਾ ਦਾ ਕੇਂਦਰ ਹੈ। ਦੂਰੋਂ ਦੂਰੋਂ ਲੋਕ ਇਸ ਮੰਦਿਰ ਵਿੱਚ ਮੱਥਾ ਟੇਕਣ ਲਈ ਆਉਂਦੇ ਹਨ। ਇਹ ਮੰਦਿਰਜਲੰਧਰ-ਪਠਾਨਕੋਟ ਹਾਈਵੇਅ 'ਤੇ ਬਣਿਆ ਹੈ। ਪਹਿਲੇ ਵੀਰਵਾਰ ਨੂੰ ਮੰਦਰ ਵਿੱਚ ਭਾਰੀ ਇਕੱਠ ਹੁੰਦਾ ਹੈ। ਸਾਈਂ ਬਾਬਾ ਦੇ ਭਗਤਾਂ ਦਾ ਮੰਨਣਾ ਹੈ ਵੀਰਵਾਰ ਨੂੰ ਬਾਬਾ ਦੀ ਪੂਜਾ ਕਰਨ ਨਾਲ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਇਸ ਸਾਈਂ ਮੰਦਿਰ ਦੀ ਆਰਤੀ ਵੀ ਦੇਖਣ ਯੋਗ ਹੈ। ਮੰਦਿਰ ਵਿਖੇ ਸ਼ਾਮ 5 ਵਜੇ ਆਰਤੀ ਕਰਨ ਵਾਲੀਆਂ ਔਰਤਾਂ ਮੰਦਰ ਪਹੁੰਚਦੀਆਂ ਹਨ ਅਤੇ ਸ਼ਾਮ 5:30 ਤੋਂ 6 ਵਜੇ ਤੱਕ ਬਾਬਾ ਦੀ ਆਰਤੀ ਹੁੰਦੀ ਹੈ।

Published by:Drishti Gupta
First published:

Tags: Pathankot, Punjab, Religion, Temple