Home /News /patiala /

ਰਾਜਪੁਰਾ 'ਚ ਕੋਠੀ ਵਿੱਚੋਂ 13 ਤੋਲੇ ਸੋਨੇ ਦੇ ਗਹਿਣੇ ਅਤੇ 95000 ਰੁਪਏ ਨਗਦ ਚੋਰੀ

Rajapura news: ਥਾਣਾ ਸਿਟੀ ਰਾਜਪੁਰਾ ਦੀਆਂ ਜੜ੍ਹਾਂ ਵਿਚ ਵੱਸੀ ਸ੍ਰੀ ਗੁਰੂ ਹਰਕ੍ਰਿਸ਼ਨ ਕਲੋਨੀ ਨੀਲਪੁਰ ਵਿੱਚ ਚੋਰਾਂ ਨੇ ਇੱਕ ਆਲੀਸ਼ਾਨ ਕੋਠੀ ਵਿਚ ਵੜਨ ਦੇ ਲਈ ਇਕ ਲੋਹੇ ਦੀ ਗਰਿੱਲ ਨੂੰ ਪੱਟਿਆ ਗਿਆ ਅਤੇ ਦੂਜੀ ਮੰਜ਼ਿਲ ਤੇ ਪਹੁੰਚ ਕੇ ਅਲਮਾਰੀਆਂ ਵਿੱਚ ਪਏ 13 ਤੋਲੇ ਸੋਨੇ ਦੇ ਗਹਿਣੇ ਅਤੇ 95 ਹਜ਼ਾਰ ਦੇ ਕਰੀਬ ਨਕਦੀ ਲੈ ਕੇ ਫ਼ਰਾਰ ਹੋ ਗਏ ਜਦੋਂ ਇਸ ਗੱਲ ਦਾ ਕੋਠੀ ਦੇ ਮਾਲਕਾਂ ਨੂੰ ਪਤਾ ਲੱਗਿਆ ਤਾਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੂੰ ਚੋਰਾਂ ਦੀ ਭਾਲ ਕਰ ਰਹੀ ਹੈ।

ਹੋਰ ਪੜ੍ਹੋ ...
 • Share this:

  ਅਮਰਜੀਤ ਸਿੰਘ ਪੰਨੂ

  ਰਾਜਪੁਰਾ: Rajapura news: ਥਾਣਾ ਸਿਟੀ ਰਾਜਪੁਰਾ ਦੀਆਂ ਜੜ੍ਹਾਂ ਵਿਚ ਵੱਸੀ ਸ੍ਰੀ ਗੁਰੂ ਹਰਕ੍ਰਿਸ਼ਨ ਕਲੋਨੀ ਨੀਲਪੁਰ ਵਿੱਚ ਚੋਰਾਂ ਨੇ ਇੱਕ ਆਲੀਸ਼ਾਨ ਕੋਠੀ ਵਿਚ ਵੜਨ ਦੇ ਲਈ ਇਕ ਲੋਹੇ ਦੀ ਗਰਿੱਲ ਨੂੰ ਪੱਟਿਆ ਗਿਆ ਅਤੇ ਦੂਜੀ ਮੰਜ਼ਿਲ ਤੇ ਪਹੁੰਚ ਕੇ ਅਲਮਾਰੀਆਂ ਵਿੱਚ ਪਏ 13 ਤੋਲੇ ਸੋਨੇ ਦੇ ਗਹਿਣੇ ਅਤੇ 95 ਹਜ਼ਾਰ ਦੇ ਕਰੀਬ ਨਕਦੀ ਲੈ ਕੇ ਫ਼ਰਾਰ ਹੋ ਗਏ ਜਦੋਂ ਇਸ ਗੱਲ ਦਾ ਕੋਠੀ ਦੇ ਮਾਲਕਾਂ ਨੂੰ ਪਤਾ ਲੱਗਿਆ ਤਾਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੂੰ ਚੋਰਾਂ ਦੀ ਭਾਲ ਕਰ ਰਹੀ ਹੈ।

  ਰਣਧੀਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਚੋਰਾਂ ਨੇ ਸਾਡੇ ਘਰ ਦੀ ਗਰਿੱਲ ਤੋੜ ਕੇ ਉੱਪਰ ਕਮਰਿਆਂ ਵਿਚ ਦਾਖਲ ਹੋਏ ਅਲਮਾਰੀਆਂ ਤੋੜ ਦਿੱਤੀਆਂ ਗਈਆਂ ਅਤੇ ਤੇਰਾਂ ਤੋਲੇ ਸੋਨੇ ਦੇ ਗਹਿਣੇ ਪੱਚੀ ਪਚੱਨਵੇ ਹਜ਼ਾਰ ਰੁਪਏ ਨਕਦੀ  ਲੈ ਕੇ ਫਰਾਰ ਹੋ ਗਏ ਹਨ, ਜਿਨ੍ਹਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਚੋਰਾਂ ਦੀ ਗਿਣਤੀ ਸੱਤ ਦੇ ਕਰੀਬ  ਸੀਸੀਟੀਵੀ ਕੈਮਰੇ ਚ ਕੈਦ ਹੋਈ ਹੈ।

  ਹਰਮਨਪ੍ਰੀਤ ਸਿੰਘ ਮੁੱਖ ਥਾਣਾ ਸਿਟੀ ਅਫਸਰ ਇਥੇ ਪੱਤਰਕਾਰਾਂ ਨੂੰ ਦੱਸਿਆ ਨੀਲਪੁਰ ਪਿੰਡ ਦੀ ਸ੍ਰੀ ਗੁਰੂ ਹਰਕ੍ਰਿਸ਼ਨ ਕਲੋਨੀ ਵਿੱਚ ਚੋਰੀ ਹੋਈ ਹੈ। ਪੁਲਿਸ ਵੱਲੋਂ ਮੌਕਾ ਵੇਖ ਕੇ ਕੋਠੀ ਦੇ ਮਾਲਕ ਵਲੋਂ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇ।

  Published by:Krishan Sharma
  First published:

  Tags: Crime news, Punjab Police, Rajpura