Home /News /patiala /

Patiala- ਪ੍ਰਾਈਵੇਟ ਬੱਸ ਆਪਰੇਟਰਾਂ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ

Patiala- ਪ੍ਰਾਈਵੇਟ ਬੱਸ ਆਪਰੇਟਰਾਂ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ

Patiala- ਪ੍ਰਾਈਵੇਟ ਬੱਸ ਆਪਰੇਟਰਾਂ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ

Patiala- ਪ੍ਰਾਈਵੇਟ ਬੱਸ ਆਪਰੇਟਰਾਂ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ

ਪਟਿਆਲਾ 'ਚ ਨਿੱਜੀ ਬਸ ਮਾਲਕਾਂ ਵੱਲੋ ਹੜਤਾਲ

  • Share this:

ਮਨੋਜ ਸ਼ਰਮਾ

ਪਟਿਆਲਾ ਦੇ ਬੱਸ ਸਟੈਂਡ ਵਿਖੇ  ਨਿੱਜੀ ਬਸ ਮਾਲਕਾਂ ਵੱਲੋ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਜਾਣਕਾਰੀ ਦਿੰਦਿਆ  ਪ੍ਰਦਰਸ਼ਨਕਾਰੀਆ ਨੇ ਦੱਸਿਆ ਹੈ ਕੀ ਜੋ ਪੰਜਾਬ ਸਰਕਾਰ ਨੇ ਬੱਸਾ ਚ ਮਹਿਲਾਵਾਂ ਨੂੰ ਫ੍ਰੀ ਸਫ਼ਰ ਕੀਤਾ ਗਿਆ ਹੈ ਉਸ ਨਾਲ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਨੁਕਸਾਨ ਹੋ ਰਿਹਾ ਤੇ ਨਾਲ ਹੀ ਉਹਨਾਂ ਕਿਹਾ ਹੈ ਬੱਸ ਅੱਡੇ ਦੀ ਸਿੰਗਲ ਟਿਕਟ ਕੀਤੀ ਜਾਵੇਪਟਿਆਲਾ ਦੇ ਬੱਸ ਸਟੈਂਡ ਵਿਖੇ  ਪ੍ਰਾਈਵੇਟ ਬੱਸ ਉਪਰੇਟਰਾ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਤੇ ਜਾਣਕਾਰੀ ਦਿੰਦਿਆ  ਪ੍ਰਦਰਸ਼ਨਕਾਰੀਆ ਨੇ ਦੱਸਿਆ ਹੈ ਕੀ ਜੋ ਪੰਜਾਬ ਸਰਕਾਰ ਨੇ ਬੱਸਾ ਚ ਮਹਿਲਾਵਾਂ ਨੂੰ ਫ੍ਰੀ ਸਫ਼ਰ ਕੀਤਾ ਗਿਆ ਹੈ ਉਸ ਨਾਲ ਪ੍ਰਾਈਵੇਟ ਬੱਸਾਂ ਵਾਲੀ ਆ ਨੂੰ ਨੁਕਸਾਨ ਹੋ ਰਿਹਾ ਤੇ ਨਾਲ ਹੀ ਉਹਨਾਂ ਕਿਹਾ ਹੈ ਬੱਸ ਅੱਡੇ ਦੀ ਸਿਗਲ ਟਿਕਟ ਕੀਤੀ ਜਾਵੇ5 ਵਜੇ ਤੱਕ ਸ਼ਾਂਤਮਈ ਤਰੀਕੇ ਨਾਲ ਧਰਨਾ ਪ੍ਰਦਰਸ਼ਨ ਕਰਨਗੇ। ਉਸ ਤੋ ਬਾਅਦ 14 ਤਰੀਕ ਤੱਕ ਕਾਲੀਆ ਪੱਟਿਆ ਬਨ੍ਹ ਕੇ ਬੱਸਾ ਚਲਾਉਣਗੇ ਜੇ ਸਰਕਾਰ ਫੇਰ ਵੀ ਨਾ ਮੰਨੀ ਤਾਂ 14 ਤਰੀਕ ਤੋ ਬਾਅਦ ਬੜੇ ਸੰਘਰਸ਼ ਦਾ ਐਲਾਨ ਕਰਨਗੇਇਸ ਮੌਕੇ ਪ੍ਰਾਈਵੇਟ ਤੇ ਮੀਨੀ ਬੱਸਾ ਬੱਸ ਸਟੈਂਡ ਦੇ ਅੰਦਰ ਖੜੀਆ ਕਰ ਦਿਤੀਆਂਮੰਗਾਂ  ਇਸ ਪ੍ਰਕਾਰ ਹਨ, ਟੈਕਸ ਚ ਰਾਹਤ ਦਿਤੀ ਜਾਵੇ,ਵੈਟ ਚ ਛੂਟ ਦਿਤੀ ਜਾਵੇਅੱਡਾ ਪਰਚੀ ਇਕ ਟਾਈਮ ਕੱਟੀ ਜਾਵੇ ਕਿਰਾਏ ਚ ਵਾਧਾ ਕੀਤਾ ਜਾਵੇ।

Published by:Ashish Sharma
First published:

Tags: Patiala