Home /News /patiala /

ਪਟਿਆਲਾ ਦੇ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ, ਪਤਾ ਲੈਣ ਪਹੁੰਚੇ ਸਾਂਸਦ ਪਰਨੀਤ ਕੌਰ

ਪਟਿਆਲਾ ਦੇ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ, ਪਤਾ ਲੈਣ ਪਹੁੰਚੇ ਸਾਂਸਦ ਪਰਨੀਤ ਕੌਰ

ਪਟਿਆਲਾ ਦੇ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ

ਪਟਿਆਲਾ ਦੇ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ

 • Share this:

  ਪਟਿਆਲਾ ਦੇ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ। ਦਿਲ ਦੀ ਬਿਮਾਰੀ ਦੇ ਚੱਲ ਦੇ ਉਨ੍ਹਾਂ ਨੂੰ ਪਟਿਆਲਾ ਹਸਪਤਾਲ 'ਚ ਕਰਵਾਇਆ ਗਿਆ ਹੈ ਭਰਤੀ। ਸਾਂਸਦ ਪਰਨੀਤ ਕੌਰ ਉਨ੍ਹਾਂ ਦਾ ਹਾਲ ਚਾਲ ਲੈਣ ਹਸਪਤਾਲ ਪਹੁੰਚੇ। ਮੂਸੇ ਵਾਲਾ ਦੇ ਕਤਲਾਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਬਲਕੌਰ ਸਿੰਘ ਨੂੰ ਦਿਲ ਦੀ ਬਿਮਾਰੀ ਸੀ ਅਤੇ ਸਟੇਂਟ ਵੀ ਪੈਣ ਵਾਲੇ ਸਨ।

  ਸੂਤਰਾਂ ਮੁਤਾਬਿਕ ਉਨ੍ਹਾਂ ਨੂੰ ਕਲ ਇਲਾਜ ਲਈ ਮੋਹਾਲੀ ਲਿਆਂਦਾ ਗਿਆ ਸੀ।

  Published by:Anuradha Shukla
  First published:

  Tags: Father, Heart, Preneet Kaur, Sidhu Moosewala