ਮਨੋਜ ਸ਼ਰਮਾ
ਪਟਿਆਲਾ: ਮਸ਼ਹੂਰ 'ਸਾਧੂ ਰਾਮ ਕਚੌਰੀ ਵਾਲਾ' ਦੇ ਮਾਲਕ ਨਹੀਂ ਰਹੇ। ਸੜਕ ਹਾਦਸੇ 'ਚ ਗਈ ਜਾਨ। ਕਾਰ ਦੇ ਉੱਡੇ ਪਰਖੱਚੇ।
ਪਟਿਆਲਾ ਦੀ ਮਸ਼ਹੂਰ ਫਰਮ 'ਸਾਧੂ ਰਾਮ ਕਚੋਰੀ ਵਾਲਾ' ਦੇ ਮਾਲਕ ਨਰੇਸ਼ ਕੁਮਾਰ ਅਤੇ ਉਸ ਦੇ ਰਿਸ਼ਤੇਦਾਰ ਪਰਮਿੰਦਰ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਇਹ ਹਾਦਸਾ ਖਰੜ-ਬਨੂੜ ਰੋਡ 'ਤੇ ਪਿੰਡ ਸਨੇਟਾ ਨੇੜੇ ਵਾਪਰਿਆ। ਦੋਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Die, Patiala, Road accident