ਬੈਸਟ ਡੀਲਸ, ਨਵੇਂ ਪ੍ਰੋਡਕਟਸ ਅਤੇ ਬਲਾਕਬਸਟਰ ਐਂਟਰਟੇਨਮੈਂਟ: Amazon Prime Day 'ਤੇ ਆਪਣੀ ਮਨਪਸੰਦ ਖਰੀਦਦਾਰੀ ਕਰਨ ਲਈ ਤਿਆਰ ਹੋ ਜਾਓ!

News18 Punjabi | News18 Punjab
Updated: August 6, 2020, 5:23 PM IST
share image
ਬੈਸਟ ਡੀਲਸ, ਨਵੇਂ ਪ੍ਰੋਡਕਟਸ ਅਤੇ ਬਲਾਕਬਸਟਰ ਐਂਟਰਟੇਨਮੈਂਟ: Amazon Prime Day 'ਤੇ ਆਪਣੀ ਮਨਪਸੰਦ ਖਰੀਦਦਾਰੀ ਕਰਨ ਲਈ ਤਿਆਰ ਹੋ ਜਾਓ!
ਬੈਸਟ ਡੀਲਸ, ਨਵੇਂ ਪ੍ਰੋਡਕਟਸ ਅਤੇ ਬਲਾਕਬਸਟਰ ਐਂਟਰਟੇਨਮੈਂਟ: Amazon Prime Day 'ਤੇ ਆਪਣੀ ਮਨਪਸੰਦ ਖਰੀਦਦਾਰੀ ਕਰਨ ਲਈ ਤਿਆਰ ਹੋ ਜਾਓ!

6 ਅਤੇ 7 ਅਗਸਤ, 2020 ਨੂੰ ਆਉਣ ਵਾਲੇ ਪ੍ਰਾਈਮ ਡੇ ਲਈ ਆਪਣੇ ਆਪ ਨੂੰ ਰੋਕ ਕੇ ਰੱਖੋ!

  • Share this:
  • Facebook share img
  • Twitter share img
  • Linkedin share img
ਦੁਨੀਆ ਭਰ ਵਿੱਚ 150 ਮਿਲੀਅਨ ਤੋਂ ਵੱਧ ਪ੍ਰਾਈਮ ਮੈਂਬਰਸ ਦੇ ਨਾਲ, ਤੁਹਾਡੀ ਜ਼ਿੰਦਗੀ ਦੇ ਹਰੇਕ ਦਿਨ ਨੂੰ ਬਿਹਤਰ ਬਣਾਉਣ ਲਈ, ਪ੍ਰਾਈਮ ਤਿਆਰ ਕੀਤਾ ਗਿਆ ਹੈ। ਭਾਰਤ ਵਿੱਚ ਪ੍ਰਾਈਮ ਦੇ ਬਹੁਤ ਸਾਰੇ ਲਾਭਾਂ ਵਿਚੋਂ ਕੁਝ ਲਾਭਾਂ ਵਿੱਚ, ਅਨਲਿਮਟਿਡ ਮੁਫਤ ਸ਼ਿਪਿੰਗ, 'ਪ੍ਰਾਈਮ ਵੀਡਿਓ' ਦੇ ਨਾਲ ਅਵਾਰਡ ਵਿਨਿੰਗ ਫਿਲਮਾਂ ਅਤੇ TV ਸ਼ੋਅਜ਼ ਦਾ ਅਨਲਿਮਟਿਡ ਐਕਸੈਸ, 'ਪ੍ਰਾਈਮ ਮਿਊਜ਼ਿਕ' ਦੇ ਨਾਲ ਵਿਗਿਆਪਨ-ਰਹਿਤ ਲੱਖਾਂ ਗਾਣਿਆਂ ਦਾ ਅਨਲਿਮਟਿਡ ਐਕਸੈਸ, 'ਪ੍ਰਾਈਮ ਰੀਡਿੰਗ' ਦੇ ਨਾਲ 1000 ਤੋਂ ਵੱਧ ਕਿਤਾਬਾਂ, ਮੈਗਜ਼ੀਨਸ ਅਤੇ ਕਾਮਿਕਸ ਦਾ ਮੁਫਤ ਰੋਟੇਟਿੰਗ ਸਲੈਕਸ਼ਨ, 'ਗੇਮਿੰਗ ਵਿਦ ਪ੍ਰਾਈਮ' ਦੇ ਨਾਲ ਮੁਫਤ ਇਨ-ਗੇਮ ਕੰਟੈਂਟ ਅਤੇ ਲਾਭਾਂ ਦਾ ਐਕਸੈਸ, ਵਿਸ਼ੇਸ਼ ਪ੍ਰੋਡਕਟ ਲਾਂਚਿੰਗ, ਸ਼ਾਨਦਾਰ ਪ੍ਰੋਡਕਟਸ ਦਾ ਸਭ ਤੋਂ ਪਹਿਲਾਂ ਐਕਸੈਸ ਅਤੇ ਹੋਰ ਵੀ ਬਹੁਤ ਕੁਝ ਸ਼ਾਮਲ ਹੈ।ਕੀ ਤੁਸੀਂ ਪ੍ਰਾਈਮ ਮੈਂਬਰ ਨਹੀਂ ਹੋ? ਇੱਥੇ ਕਲਿੱਕ ਕਰੋ ਅਤੇ ਅੱਜ ਹੀ ਬਣੋ!
ਇਸ 6 ਅਤੇ 7 ਅਗਸਤ ਨੂੰ, ਪ੍ਰਾਈਮ ਡੇ ਵਾਲੇ ਦਿਨ, Amazon ਆਪਣੇ ਪ੍ਰਾਈਮ ਮੈਂਬਰਸ ਨੂੰ ਖੁਸ਼ੀਆਂ ਪ੍ਰਾਪਤ ਕਰਨ ਦਾ ਮੌਕਾ ਦੇਣ ਜਾ ਰਿਹਾ ਹੈ। ਭਾਰਤ ਵਿੱਚ ਇਸਦਾ ਚੌਥਾ ਸਾਲ ਹੈ। ਪ੍ਰਾਈਮ ਡੇ ਵੀਰਵਾਰ, 6 ਅਗਸਤ ਰਾਤ 12 ਵਜੇ ਤੋਂ ਅਗਲੇ 48 ਘੰਟਿਆਂ ਲਈ ਜਾਰੀ ਰਹੇਗਾ। ਮੈਂਬਰਸ ਨੂੰ ਪੂਰੇ ਦੋ ਦਿਨ ਖਰੀਦਦਾਰੀ, ਸੇਵਿੰਗਸ ਅਤੇ ਬਲਾਕਬਸਟਰ ਐਂਟਰਟੇਨਮੈਂਟ ਲਈ ਸ਼ਾਨਦਾਰ ਡੀਲਸ ਆਫਰ ਹੋਣਗੀਆਂ, ਜਿਨ੍ਹਾਂ ਦਾ ਲਾਭ ਉਹ ਆਪਣੇ ਘਰ ਦੇ ਆਰਾਮਦਾਇਕ ਅਤੇ ਸੁਰੱਖਿਅਤ ਮਹੌਲ ਤੋਂ ਚੁੱਕ ਸਕਦੇ ਹਨ। ਇਸ ਵਿੱਚ ਹਜ਼ਾਰਾਂ ਲਘੂ ਅਤੇ ਮੱਧਮ ਵਰਗ ਦੇ ਵਪਾਰੀਆਂ (SMBs) ਵਲੋਂ ਵੀ ਵੱਖੋ-ਵੱਖ ਪ੍ਰੋਡਕਟਸ ਆਫਰ ਕੀਤੇ ਜਾਣਗੇ, ਜਿਸ ਰਾਹੀਂ ਉਨ੍ਹਾਂ ਨੂੰ ਮੌਜੂਦਾ ਚੁਣੌਤੀਆਂ ਦੇ ਮੁਤਾਬਕ ਇੱਕ ਨਵੀਂ ਸ਼ੁਰੂਆਤ ਕਰਨ ਵਿੱਚ ਮਦਦ ਮਿਲੇਗੀ।

ਪ੍ਰਾਈਮ ਮੈਂਬਰਸ, ਲੋਕਲ ਸ਼ਾਪਸ, Amazon ਲਾਂਚਪੈਡ, Amazon ਸਹੇਲੀ ਅਤੇ Amazon ਕਾਰੀਗਰ ਵਰਗੇ ਵੱਖੋ-ਵੱਖ ਪ੍ਰੋਗਰਾਮਾਂ ਵਿੱਚ ਹਜ਼ਾਰਾਂ Amazon ਵਿਕਰੇਤਾਵਾਂ ਵਲੋਂ ਪ੍ਰਦਾਨ ਕੀਤੇ ਜਾਣ ਵਾਲੇ ਵਿਲੱਖਣ ਪ੍ਰੋਡਕਟਸ ਵਿਚੋਂ ਆਪਣੇ ਮਨਪਸੰਦ ਪ੍ਰੋਡਕਟਸ ਖਰੀਦ ਸਕਦੇ ਹਨ ਅਤੇ ਇਸ ਦੇ ਨਾਲ ਹੀ ਲਘੂ ਵਰਗ ਦੇ ਲੱਖਾਂ ਵਪਾਰੀਆਂ ਵਲੋਂ ਵੀ ਡੀਲਸ ਅਤੇ ਵਿਸਤ੍ਰਿਤ ਆਫਰ ਪ੍ਰਦਾਨ ਕੀਤੇ ਜਾਣਗੇ।

ਪ੍ਰਾਈਮ ਡੇ ਦੇ ਦੌਰਾਨ, ਮੈਂਬਰਸ, SMBs ਵਲੋਂ ਆਫਰ ਕੀਤੇ ਜਾਣ ਵਾਲੇ ਲੱਖਾਂ ਵਿਲੱਖਣ ਪ੍ਰੋਡਕਟਸ ਵਿਚੋਂ ਖਰੀਦਦਾਰੀ ਕਰ ਸਕਦੇ ਹਨ ਅਤੇ ਆਪਣੀ ਪ੍ਰਾਈਮ ਡੇ ਦੀ ਖਰੀਦਦਾਰੀ ਤੇ  20% ਕੈਸ਼ਬੈਕ, ₹200* ਤੱਕ ਪ੍ਰਾਪਤ ਕਰ ਸਕਦੇ ਹਨ।

ਨਵੇਂ ਪ੍ਰੋਡਕਟਸ ਦੀ ਲਾਂਚਿੰਗ ਅਤੇ ਬੈਸਟ ਡੀਲਸ - ਆਖਰੀ ਸਮੇਂ ਤੱਕ ਖਰੀਦਦਾਰੀ ਕਰੋ

 

 ਜਦੋਂ ਗੱਲ ਸਾਡੇ ਮਨਪਸੰਦ ਕੰਮ ਨੂੰ ਕਰਨ ਦੀ ਆਉਂਦੀ ਹੈ, ਪ੍ਰਾਈਮ ਡੇ ਖਰੀਦਦਾਰੀ ਨੂੰ ਬਿਹਤਰ ਬਣਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ। ਇਸ ਵਿੱਚ ਪ੍ਰਾਈਮ ਮੈਂਬਰਸ ਨੂੰ HDFC ਬੈਂਕ ਦੇ ਡੈਬਿਟ, ਕ੍ਰੈਡਿਟ ਕਾਰਡਸ ਅਤੇ EMI ਟ੍ਰਾਂਜ਼ੈਕਸ਼ਨਸ ਰਾਹੀਂ 10% ਦਾ ਇੰਸਟੈਂਟ ਕੈਸ਼ਬੈਕ ਮਿਲਦਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਸਮਾਰਟਫੋਨਸ, ਕੰਜ਼ਿਊਮਰ ਇਲੈਕਟ੍ਰਾਨਿਕਸ, TVs, ਅਪਲਾਇੰਸਿਜ਼, Amazon ਡਿਵਾਈਸਿਜ਼, ਫੈਸ਼ਨ ਅਤੇ ਬਿਊਟੀ, ਹੋਮ ਅਤੇ ਕਿਚਨ, ਫਰਨੀਚਰ, ਰੋਜ਼ ਦੇ ਜ਼ਰੂਰੀ ਸਮਾਨ ਅਤੇ ਹੋਰ ਵੀ ਬਹੁਤ ਸਾਰੀ ਚੀਜ਼ਾਂ ‘ਤੇ ਹਜ਼ਾਰਾਂ ਸ਼ਾਨਦਾਰ ਆਫਰ ਪ੍ਰਦਾਨ ਕੀਤੇ ਜਾਂਦੇ ਹਨ।

ਤੁਸੀਂ Amazon Pay ਦੇ ਨਾਲ ਪ੍ਰਾਈਮ ਨੂੰ ਹੋਰ ਵੀ ਫਾਇਦੇਮੰਦ ਬਣਾ ਸਕਦੇ ਹੋ, ਸੁਰੱਖਿਅਤ ਅਤੇ ਤੇਜ਼ ਭੁਗਤਾਨ ਦੇ ਨਾਲ-ਨਾਲ ਰੋਜ਼ਾਨਾ ਦੇ ਰਿਵਾਰਡਸ ਦਾ ਵੀ ਲਾਭ ਲੈ ਸਕਦੇ ਹੋ। ਇਸ ਪ੍ਰਾਈਮ ਡੇ, Amazon Pay ਦੇ ਨਾਲ, ਆਪਣੇ ਰੋਜ਼ਾਨਾ ਦੇ ਜ਼ਰੂਰੀ ਭੁਗਤਾਨਾਂ ਅਤੇ ਖਰੀਦਦਾਰੀ ‘ਤੇ ₹2000+ ਦੇ ਰਿਵਾਰਡਸ ਪਾਓ। ਮੈਂਬਰਸ, ਪ੍ਰਾਈਮ ਡੇ ਦੀ ਖਰੀਦਦਾਰੀ ‘ਤੇ, Amazon Pay ICICI ਬੈਂਕ ਕ੍ਰੈਡਿਟ ਕਾਰਡ ਰਾਹੀਂ 5% ਰਿਵਾਰਡ ਪੁਆਇੰਟਸ ਅਤੇ 5% ਇੰਸਟੈਂਟ ਡਿਸਕਾਊਂਟ ਦਾ ਲਾਭ ਲੈ ਸਕਦੇ ਹਨ।

ਇਸ ਪ੍ਰਾਈਮ ਡੇ ਵਿੱਚ ਪ੍ਰਾਈਮ ਮੈਂਬਰਸ ਨੂੰ Samsung, Prestige, Intel, Fabindia, Dabur, Voltas, Godrej, Jabra, Titan, Max Fashion, JBL, Whirlpool, Philips, Bajaj, Usha, Decathlon, Hero Cycles, Eureka Forbes, Sleepwell, L'Oréal Paris, OnePlus, IFB, Microsoft Xbox, Adidas, Xiaomi, Boat, Borosil, Milton ਵਰਗੇ ਕਈ ਹੋਰ ਪ੍ਰਮੁੱਖ ਬ੍ਰਾਂਡਸ ਵਲੋਂ 300 ਤੋਂ ਵੱਧ ਨਵੇਂ ਪ੍ਰੋਡਕਟਸ ਦੀ ਲਾਂਚਿੰਗ ਦਾ ਐਕਸੈਸ ਮਿਲੇਗਾ।

ਇਸ ਦੇ ਨਾਲ ਹੀ ਮੈਂਬਰਸ ਨੂੰ ਲਘੂ ਅਤੇ ਮੱਧਮ ਵਰਗ ਦੇ ਵਪਾਰੀਆਂ (SMBs) ਵਲੋਂ ਲਾਂਚ ਕੀਤੇ ਜਾਣ ਵਾਲੇ 150 ਤੋਂ ਵੱਧ ਪ੍ਰਾਈਮ ਐਕਸਕਲੂਸਿਵ ਪ੍ਰੋਡਕਟਸ ਵਿਚੋਂ ਵੀ ਖਰੀਦਦਾਰੀ ਕਰਨ ਦਾ ਮੌਕਾ ਮਿਲੇਗਾ, ਜਿਨ੍ਹਾਂ ਵਿੱਚ Khadi ਵਲੋਂ ਬਿਊਟੀ ਪ੍ਰੋਡਕਟਸ, Harvest Bowl ਵਲੋਂ ਸ਼ਾਨਦਾਰ ਗਲੂਟਨ-ਫ੍ਰੀ ਰੇਂਜ, Orka ਵਲੋਂ ਹਾਈ ਬੈਕ ਕੁਰਸੀਆਂ, Kapiva ਵਲੋਂ ਇਮਿਊਨੀਟੀ ਵਧਾਉਣ ਵਾਲੇ ਆਯੁਰਵੈਦਿਕ ਜੂਸਿਸ, Osaka ਅਤੇ ਹੋਰ ਬ੍ਰਾਂਡਸ ਵਲੋਂ ਵੀ-ਲੋਗਿੰਗ ਐਕਸੈਸਰੀਜ਼ ਅਤੇ ਹੋਰ ਵੀ ਬਹੁਤ ਕੁਝ ਸ਼ਾਮਲ ਹੈ।

Amazon Pay ਰਾਹੀਂ ਬਿਲ ਭੁਗਤਾਨਾਂ ‘ਤੇ Alexa ਐਕਸਕਲੂਸਿਵ ਆਫਰ ਦੇਖੋ। ਪ੍ਰਾਈਮ ਡੇ ਦੇ ਨਜ਼ਦੀਕੀ ਦਿਨਾਂ ਵਿੱਚ, ਆਪਣੇ Alexa ਲਈ ਸਮਰੱਥ ਡਿਵਾਈਸਿਜ਼ ਵਿੱਚ Alexa ਤੋਂ ਪੁੱਛ ਕੇ ਜਾਂ Amazon ਸ਼ਾਪਿੰਗ ਐਪ* ਰਾਹੀਂ ਇਵੈਂਟ ਦੀ ਹਰੇਕ ਜਾਣਕਾਰੀ ਪ੍ਰਾਪਤ ਕਰੋ ਜਿਵੇਂ ਕਿ ਤਾਰੀਖਾਂ, ਨਿਊਜ਼, Amazon ਪ੍ਰਾਈਮ ਵੀਡੀਓ ਅਤੇ ਪ੍ਰਾਈਮ ਮਿਊਜ਼ਿਕ ਦੇ ਰਿਲੀਜ਼ ਅਤੇ ਹੋਰ ਵੀ ਬਹੁਤ ਕੁਝ। ਸਿਰਫ ਬੋਲੋ, “Alexa, what’s new on Prime Video during Prime Day”. ਭਾਰਤੀ ਲਘੂ ਵਰਗ ਦੇ ਵਪਾਰੀਆਂ ਦੇ ਸੁਪਨਿਆਂ ਅਤੇ ਟੀਚਿਆਂ ਦੀਆਂ ਦਿਲਚਸਪ ਅਤੇ ਪ੍ਰੇਰਨਾਦਾਇਕ ਕਹਾਣੀਆਂ ਸੁਣਨ ਲਈ, ਬੋਲੋ “Alexa, tell me an Amazon seller story”

 *Amazon ਸ਼ਾਪਿੰਗ ਐਪ ਵਿੱਚ Alexa ਸਿਰਫ ਐਂਡਰਾਇਡ ਲਈ ਹੀ ਉਪਲਬਧ ਹੈ ਚੈੱਕ ਕਰਨ ਲਈ, ਐਪ ਦੇ ਟਾਪ ਰਾਈਟ ਸੈਕਸ਼ਨ ਵਿੱਚ ਦਿੱਤੇ ਮਾਈਕ ਦੇ ਨਿਸ਼ਾਨਤੇ ਟੈਪ ਕਰੋ

ਬਲਾਕਬਸਟਰ ਐਂਟਰਟੇਨਮੈਂਟ

 ਮਨੋਰੰਜਨ ਕਰਨਾ ਉਨਾਂ ਹੀ ਅਸਾਨ ਹੈ ਜਿੰਨਾਂ ਆਪਣੇ ਮਨਪਸੰਦ ਡਿਵਾਈਸ ਨੂੰ ਬਾਹਰ ਕੱਢ ਕੇ ਪ੍ਰਾਈਮ ਵੀਡੀਓ ਵਿੱਚ ਲਾਗ-ਇਨ ਕਰਨਾ। ਹੁਣ ਤੁਸੀਂ ਅਵਾਰਡ-ਵਿਨਿੰਗ Amazon ਓਰੀਜਨਲ ਸੀਰੀਜ਼, ਹਜ਼ਾਰਾਂ ਫਿਲਮਾਂ ਅਤੇ ਟੀਵੀ ਸ਼ੋਅਜ਼ ਪ੍ਰਾਪਤ ਕਰ ਸਕਦੇ ਹੋ, ਜੋ ਕਿ ਕਿਸੇ ਵੀ ਸਮੇਂ ਅਤੇ ਕਿੱਥੇ ਵੀ ਤੁਹਾਡਾ ਮਨੋਰੰਜਨ ਕਰਨ ਲਈ ਤਿਆਰ ਹਨ।ਪ੍ਰਾਈਮ ਵੀਡੀਓ - ਐਕਸਕਲੂਸਿਵ ਐਂਟਰਟੇਨਮੈਂਟ ਕਿਸੇ ਵੀ ਸਮੇਂ, ਕਿੱਥੇ ਵੀ
ਪ੍ਰਾਈਮ ਮੈਂਬਰਸ, ਪ੍ਰਾਈਮ ਵੀਡੀਓਜ਼ ਨੂੰ ਆਪਣੇ ਐਂਡਰਾਇਡ ਜਾਂ iOS ਫੋਨ, ਟੈਬਲੇਟ, ਲੈਪਟਾਪ, ਡੈਸਕਟਾਪ ਜਾਂ ਸਮਾਰਟ TV ‘ਤੇ ਐਕਸੈਸ ਕਰ ਸਕਦੇ ਹਨ।

10 ਭਾਸ਼ਾਵਾਂ ਵਿੱਚ ਉਪਲਬਧ ਕੰਟੈਂਟ ਦੇ ਨਾਲ ਇੱਕ ਵੱਖਰੇ ਅੰਦਾਜ਼ ਵਿੱਚ ਮਨੋਰੰਜਨ ਪ੍ਰਾਪਤ ਹੋਣ ਦੀ ਪੂਰੀ ਉਮੀਦ ਹੈ, ਜਿਵੇਂ ਕਿ Gemini Man (22 ਜੁਲਾਈ), ਕੰਨੜ DTS ਟਾਈਟਲ French Biriyani (24 ਜੁਲਾਈ) ਅਤੇ Birds of Prey (29 ਜੁਲਾਈ) ਇਸ ਵਿੱਚ ਮਸ਼ਹੂਰ ਆਤਮਕਥਾ Shakuntala Devi (31 ਜੁਲਾਈ) ਦਾ DTS ਵਰਲਡ ਪ੍ਰੀਮੀਅਰ, Amazon ਓਰੀਜਨਲ ਸੀਰੀਜ਼ Bandish Bandits (4 ਅਗਸਤ) ਅਤੇ ਹੋਰ ਵੀ ਬਹੁਤ ਕੁਝ ਸ਼ਾਮਲ ਹੈ।

ਦੇਖੋ: www.primevideo.com

ਪ੍ਰਾਈਮ ਮਿਊਜ਼ਿਕ - ਲੱਖਾਂ ਗਾਣਿਆਂ ਦਾ ਆਨੰਦ ਮਾਣੋਇਸ ਪ੍ਰਾਈਮ ਡੇ, ਮਿਊਜ਼ਿਕ ਦੇ ਆਸ਼ਿਕ, Amazon ਪ੍ਰਾਈਮ ਮਿਊਜ਼ਿਕ 'ਤੇ ਵੱਖੋ-ਵੱਖ ਭਾਸ਼ਾਵਾਂ ਵਿੱਚ ਬਣਾਈ ਗਈਆਂ ਪਲੇਲਿਸਟਸ ਰਾਹੀਂ ਮਾਧੁਰੀ ਦੀਕਸ਼ਿਤ, ਸ਼ੰਕਰ ਮਹਾਦੇਵਨ, ਆਯੂਸ਼ਮਾਨ ਖੁਰਾਣਾ, ਵਿਦਿਆ ਬਾਲਨ, ਏਲਨ ਵਾਕਰ, ਗੋਪੀ ਸੁੰਦਰ ਅਤੇ ਆਪਣੇ ਹੋਰ ਵੀ ਬਹੁਤ ਸਾਰੇ ਮਨਪਸੰਦ ਕਲਾਕਾਰਾਂ ਦਾ ਆਨੰਦ ਮਾਣ ਸਕਦੇ ਹਨ। Amazon ਪ੍ਰਾਈਮ ਮਿਊਜ਼ਿਕ ਦੇ ਨਾਲ, ਯੂਜ਼ਰਸ ਅੰਗਰੇਜ਼ੀ, ਹਿੰਦੀ, ਤਾਮਿਲ, ਪੰਜਾਬੀ, ਤੇਲਗੂ, ਬੰਗਾਲੀ ਅਤੇ ਕਈ ਹੋਰ ਭਾਸ਼ਾਵਾਂ ਵਿੱਚ ਉਪਲਬਧ ਲੱਖਾਂ ਗਾਣਿਆਂ ਵਿਚੋਂ ਆਪਣੇ ਪਸੰਦੀਦਾ ਗਾਣਿਆਂ ਨੂੰ ਆਫਲਾਈਨ ਡਾਊਨਲੋਡ ਕਰਕੇ ਵਿਗਿਆਪਨ-ਰਹਿਤ ਮਿਊਜ਼ਿਕ ਸਟ੍ਰੀਮਿੰਗ ਦਾ ਆਨੰਦ ਮਾਣ ਸਕਦੇ ਹਨ। ਤੁਸੀਂ Alexa ਦੇ ਨਿਸ਼ਾਨ 'ਤੇ ਟੈਪ ਕਰਕੇ, ਮਿਊਜ਼ਿਕ ਲਈ ਬੇਨਤੀ ਕਰਕੇ, ਵਿਸ਼ੇਸ਼ ਤੌਰ ਤੇ ਤਿਆਰ ਕੀਤੀਆਂ ਪਲੇਲਿਸਟਸ ਅਤੇ ਸਟੇਸ਼ਨਸ ਦਾ ਵੀ ਲਾਭ ਲੈ ਸਕਦੇ ਹੋ।

*ਡਿਵਾਈਸ ਦੀ ਸਟੋਰੇਜ਼ ਸਮਰੱਥਾ ਦੇ ਅਧੀਨ ਹੈ

ਕੈਰੀਓਕੇ ਪੰਸਦ ਹੈ? ਪ੍ਰਾਈਮ ਮੈਂਬਰਸ Amazon ਪ੍ਰਾਈਮ ਮਿਊਜ਼ਿਕ ਮੋਬਾਈਲ ਐਪ, ਵੈੱਬ ਪਲੇਅਰ ਅਤੇ ਡੈਸਕਟਾਪ ਐਪ ਵਿੱਚ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਲਿਰੀਕਸ ਦੇ ਨਾਲ ਗਾਉਣ ਦਾ ਆਨੰਦ ਮਾਣ ਸਕਦੇ ਹਨ।

ਹੁਣੇ ਸੁਣੋ

ਪ੍ਰਾਈਮ ਰੀਡਿੰਗ - ਮਸ਼ਹੂਰ -ਬੁੱਕਸ ਦਾ ਅਨਲਿਮਟਿਡ ਐਕਸੈਸ!

ਇਸ ਪ੍ਰਾਈਮ ਡੇ 'ਤੇ ਸਾਡੇ ਅੰਦਰਲੇ ਕਿਤਾਬੀ ਕੀੜੇ ਦੇ ਖੁਸ਼ ਹੋਣ ਲਈ 11 ਹੋਰ ਕਾਰਨ ਹਨ! 1,000 ਤੋਂ ਵੱਧ ਕਿਤਾਬਾਂ, ਮੈਗਜ਼ੀਨਸ ਅਤੇ ਕਾਮਿਕਸ ਦਾ ਮੁਫਤ ਰੋਟੇਟਿੰਗ ਸਲੈਕਸ਼ਨ ਐਕਸੈਸ ਪ੍ਰਾਪਤ ਕਰਨ ਤੋਂ ਇਲਾਵਾ, 11 ਨਵੇਂ ਟਾਈਟਲ ਵੀ ਪ੍ਰਦਾਨ ਕੀਤੇ ਜਾਣਗੇ - ਜਿਨ੍ਹਾਂ ਨੂੰ ਖਾਸ ਤੌਰ ਤੇ ਪ੍ਰਾਈਮ ਡੇ ਲਈ ਬਣਾਇਆ ਗਿਆ ਹੈ - ਇਨ੍ਹਾਂ ਵਿੱਚ ਭਾਰਤ ਦੇ ਪ੍ਰਮੁੱਖ ਲੇਖਕ ਜਿਵੇਂ ਕਿ ਅਸ਼ਵਿਨ ਸਾਂਘੀ, ਪ੍ਰੀਤੀ ਸ਼ੇਨੋਏ, ਅੰਬੀ ਪਰੇਮਸ਼ਵਰਨ ਆਦਿ ਜਿਹੇ ਹੋਰ ਵੀ ਕਈ ਲੇਖਕ ਸ਼ਾਮਲ ਕੀਤੇ ਗਏ ਹਨ।ਹੁਣ ਜਲਦ ਤੋਂ ਜਲਦ ਆਪਣੀ ਰੀਡਿੰਗ ਲਿਸਟ ਨੂੰ ਤਿਆਰ ਕਰੋ ਅਤੇ ਪ੍ਰਾਈਮ ਰੀਡਿੰਗ ਨੂੰ ਖੋਲ੍ਹੋ, ਕਿਉਂਕਿ ਹੁਣ ਤੁਸੀਂ ਐਂਡਰਾਇਡ ਫੋਨਸ ਅਤੇ ਟੈਬਲੇਟਸ, ਆਈਫੋਨਸ ਅਤੇ ਆਈਪੈਡਸ ਲਈ ਉਪਲਬਧ ਫ੍ਰੀ ਕਿੰਡਲ ਐਪ ਜਾਂ ਆਪਣੇ ਕਿੰਡਲ ਈ-ਰੀਡਰਸ ਰਾਹੀਂ ਕਿੱਥੇ ਵੀ ਆਪਣੀਆਂ ਮਨਪਸੰਦ ਕਿਤਾਬਾਂ ਵਿੱਚ ਮਸਤ ਹੋ ਸਕਦੇ ਹੋ।

 ਗੇਮਿੰਗ ਵਿਦ ਪ੍ਰਾਈਮਮਸ਼ਹੂਰ ਮੋਬਾਈਲ ਗੇਮਸਤੇ ਮੁਫਤ ਇਨ-ਗੇਮ ਕੰਟੈਂਟ ਦਾ ਐਕਸੈਸ! ਪ੍ਰਾਈਮ ਮੈਂਬਰਸ ਵਲੋਂ ਹੁਣ ਆਪਣੇ ਦੋਸਤਾਂ ਦੇ ਨਾਲ ਸੰਪਰਕ ਕਰਨ ਅਤੇ ਗੇਮਸ ਖੇਡਣ ਦੀ ਪਹਿਲਾਂ ਨਾਲੋਂ ਵੱਧ ਉਮੀਦ ਹੈ। ਭਾਰਤ ਦੇ ਪ੍ਰਾਈਮ ਮੈਂਬਰਸ, ਹੁਣ ਵਰਲਡ ਕ੍ਰਿਕਟ ਚੈਂਪੀਅਨਸ਼ਿਪ, ਲੂਡੋ ਕਿੰਗ ਅਤੇ ਵਰਲਡ ਵਿਦ ਫ੍ਰੈਂਡਸ ਵਰਗੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਵਿੱਚ ਮਸ਼ਹੂਰ ਮੋਬਾਈਲ ਗੇਮਸ ਵਲੋਂ ਮੋਬਾਈਲ ਗੇਮਿੰਗ ਕੰਟੈਂਟ ਦੀ ਵਿਸ਼ਾਲ ਸਲੈਕਸ਼ਨ ਦਾ ਆਨੰਦ ਮਾਣ ਸਕਦੇ ਹਨ। ਉਹ ਬਿਨਾਂ ਕਿਸੇ ਅਤਿਰਿਕਤ ਸ਼ੁਲਕ ਦੇ, ਮਸ਼ਹੂਰ ਮੋਬਾਈਲ ਗੇਮਸ ਵਿੱਚ ਕਲੈਕਟੀਬਲਸ, ਕਰੈਕਟਰਸ, ਸਕਿਨਸ, ਪਾਵਰ-ਅੱਪਸ, ਅਤੇ ਪ੍ਰਾਈਮ-ਓਨਲੀ ਟੂਰਨਾਮੈਂਟਸ ਵਰਗੇ ਮੁਫਤ ਇਨ-ਗੇਮ ਕੰਟੈਂਟ ਦੀ ਸ਼੍ਰੇਣੀ ਵਿੱਚ ਸ਼ਾਮਲ ਹੋ ਸਕਦੇ ਹਨ।

ਪ੍ਰਾਈਮ ਦੇ ਨਾਲ ਗੇਮਿੰਗ ਦਾ ਅਨੁਭਵ ਲਵੋ

ਮੈਂਬਰਸ ਲਈ ਇੱਕ ਹੋਰ ਖਾਸ ਆਫਰ - Amazon Pay ICICI ਬੈਂਕ ਕ੍ਰੈਡਿਟ ਕਾਰਡ, Amazon ਪ੍ਰਾਈਮ ਮੈਂਬਰਸ ਨੂੰ Amazon.in ‘ਤੇ ਖਰੀਦਦਾਰੀ ਕਰਨ ਤੇ  5% ਅਨਲਿਮਟਿਡ ਰਿਵਾਰਡ ਪੁਆਇੰਟਸ ਦਿੰਦਾ ਹੈ। ਪ੍ਰਾਈਮ ਮੈਂਬਰਸ ਨੂੰ ਫੂਡ ਡਿਲੀਵਰੀ, ਯੂਟਿਲਿਟੀ ਪੇਮੇਂਟਸ, ਮੂਵੀ ਟਿਕਟਿੰਗ ਅਤੇ ਅਜਿਹੀਆਂ ਕਈ ਹੋਰ ਸੁਵਿਧਾਵਾਂ ਦਾ Amazon Pay ਰਾਹੀਂ ਭੁਗਤਾਨ ਕਰਨ ਦੇ ਵੀ 2% ਅਨਲਿਮਟਿਡ ਰਿਵਾਰਡ ਪੁਆਇੰਟਸ ਦਿੱਤੇ ਜਾਂਦੇ ਹਨ।

ਭਾਰਤ ਸਮੇਤ, 19 ਦੇਸ਼ਾਂ ਵਿੱਚ 150 ਮਿਲੀਅਨ ਤੋਂ ਵੀ ਵੱਧ ਪ੍ਰਾਈਮ ਮੈਂਬਰਸ ਦੇ ਨਾਲ, Amazon ਪ੍ਰਾਈਮ ਦਾ ਆਨੰਦ ਮਾਣੋ।

ਕੀ ਤੁਸੀਂ ਹਾਲੇ ਤੱਕ ਮੈਂਬਰ ਨਹੀਂ ਬਣੇ? ਇੰਤਜ਼ਾਰ ਨਾ ਕਰੋ। ਸਿਰਫ ₹129/ਮਹੀਨੇ ਵਿੱਚ amazon.in/prime ਤੋਂ ਪ੍ਰਾਈਮ ਜੋਇਨ ਕਰੋ ਅਤੇ ਹੁਣੇ ਪ੍ਰਾਈਮ ਲਾਭ ਅਤੇ ਅਣਗਿਣਤ ਖਾਸ ਆਫਰਸ ਅਤੇ ਕੰਟੈਂਟ ਦਾ ਆਨੰਦ ਮਾਣੋ।

ਇਹ ਪੋਸਟ ਭਾਗੀਦਾਰੀ ਵਿੱਚ ਹੈ।
Published by: Anuradha Shukla
First published: August 3, 2020, 10:51 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading