ਅਪਲਾਇੰਸਿਸ, ਜੋ ਘਰ ਬੈਠੇ ਕੰਮ ਕਰਨਾ ਅਤੇ ਘਰ ਦੇ ਕੰਮ ਕਰਨਾ, ਬਹੁਤ ਹੀ ਆਸਾਨ ਬਣਾ ਸਕਦੇ ਹਨ

News18 Punjabi | News18 Punjab
Updated: June 28, 2020, 10:10 PM IST
share image
ਅਪਲਾਇੰਸਿਸ, ਜੋ ਘਰ ਬੈਠੇ ਕੰਮ ਕਰਨਾ ਅਤੇ ਘਰ ਦੇ ਕੰਮ ਕਰਨਾ, ਬਹੁਤ ਹੀ ਆਸਾਨ ਬਣਾ ਸਕਦੇ ਹਨ
ਅਪਲਾਇੰਸਿਸ, ਜੋ ਘਰ ਬੈਠੇ ਕੰਮ ਕਰਨਾ ਅਤੇ ਘਰ ਦੇ ਕੰਮ ਕਰਨਾ, ਬਹੁਤ ਹੀ ਆਸਾਨ ਬਣਾ ਸਕਦੇ ਹਨ

  • Share this:
  • Facebook share img
  • Twitter share img
  • Linkedin share img
ਅੱਜ ਸੰਸਾਰਕ ਮਹਾਮਾਰੀ ਦੇ ਕਾਰਨ ਬਣੇ, ਇਨ੍ਹਾਂ ਮੌਜੂਦਾ ਹਾਲਾਤ ਵਿੱਚ, ਜਿਸ ਦੇ ਅਨੁਕੂਲ ਹੋਣ ਲਈ ਤੁਸੀਂ ਅਜੇ ਵੀ ਕੋਸ਼ਿਸ਼ ਕਰ ਰਹੇ ਹੋ, ਘਰ ਬੈਠੇ ਕੰਮ ਕਰਨਾ, ਸਾਡੀ ਜ਼ਿੰਦਗੀ ਦਾ ਇੱਕ ਆਮ ਹਿੱਸਾ ਬਣ ਗਿਆ ਹੈ। ਅਤੇ ਦਫਤਰ ਦੇ ਕੰਮ, ਘਰ ਦੇ ਕੰਮ ਅਤੇ ਕਈ ਹੋਰ ਪਰਿਵਾਰਕ ਜ਼ਿੰਮੇਵਾਰੀਆਂ ਵਿੱਚ ਤਾਲਮੇਲ ਬਿਠਾਉਣਾ, ਹੁਣ ਇੱਕ ਰੋਜ਼ ਦੀ ਚੁਣੌਤੀ ਬਣ ਗਿਆ ਹੈ। ਇੱਥੇ ਤੱਕ, ਅੱਜ ਦੇ ਸਮੇਂ ਵਿੱਚ ਓਹੀ ਭੋਜਨ ਬਣਾਇਆ ਜਾਂਦਾ ਹੈ, ਜੋ ਛੇਤੀ ਬਣ ਜਾਵੇ ਅਤੇ ਜਿਸਨੂੰ ਬਿਨਾਂ ਕਿਸੇ ਨੱਖਰੇ ਦੇ ਖਾਇਆ ਜਾ ਸਕੇ।

ਘਰ ਦੀ ਸਾਫ ਸਫਾਈ ਅਤੇ ਭਾਂਡੇ ਮਾਂਝਣ ਦਾ ਬੌਝ ਵੀ ਤੁਹਾਡੇ ਉੱਤੇ ਆ ਗਿਆ ਹੈ। ਭਾਵੇਂ ਤੁਸੀਂ ਕਿੰਨੀ ਹੀ ਮਿਹਨਤ ਕਰ ਲਵੋ, ਪਰ ਇਨ੍ਹਾਂ ਘਰੇਲੂ ਕੰਮਾਂ ਕਰਕੇ, ਤੁਹਾਡਾ ਦਫਤਰ ਦਾ ਸਮਾਂ ਪ੍ਰਭਾਵਿਤ ਹੁੰਦਾ ਹੀ ਹੈ। ਤਾਂ ਫਿਰ, ਤੁਸੀਂ ਇਸਨੂੰ ਕਿਵੇਂ ਆਸਾਨ ਬਣਾ ਸਕਦੇ ਹੋ? ਪਰ, ਕੁਝ ਹੋਮ ਅਪਲਾਇੰਸਿਸ, ਤੁਹਾਡੇ ਰੋਜ਼ ਦੇ ਘਰੇਲੂ ਕੰਮਾਂ ਨੂੰ ਬਹੁਤ ਆਸਾਨ ਬਣਾ ਸਕਦੇ ਹਨ।

ਰੋਬੋਟ ਵੈਕਿਊਮ ਕਲੀਨਰਸ


ਭੁੱਲ ਜਾਓ, ਉਸ ਹੱਥਾਂ ਨਾਲ ਅਗੇ-ਪਿੱਛੇ ਕਰਕੇ ਸਫਾਈ ਕਰਨ ਵਾਲੇ ਵੈਕਿਊਮ ਨੂੰ, ਜਿਸਨੂੰ ਵਰਤਣ ਵੇਲੇ ਹਮੇਸ਼ਾ ਉਸਦੇ ਨਾਲ ਹੀ ਰਹਿਣਾ ਪੈਂਦਾ ਸੀ। ਅੱਜ ਦੇ ਰੋਬੋਟ ਵੈਕਿਊਮ ਕਲੀਨਰਸ, ਇਸ ਲਾਇਕ ਹਨ ਕਿ ਓਹ ਟਾਇਲ, ਕਾਰਪੇਟ ਅਤੇ ਵੂਡਨ ਦੇ ਫਰਸ਼ਾਂ ਨੂੰ ਸਾਫ ਕਰ ਸਕਦੇ ਹਨ। ਇਨ੍ਹਾਂ ਵਿੱਚ ਹੋਰਾਂ ਨਾਲੋਂ ਵੱਧ ਆਧੁਨਿਕ ਫੀਚਰਸ ਹਨ, ਜਿਵੇਂ ਕਿ ਨੈਵੀਗੇਸ਼ਨ ਸੈਂਸਰ, ਵਾਟਰ ਟੈਂਕ, ਇੰਫ੍ਰਾਰੇਡ ਇੰਡਕਸ਼ਨ ਅਤੇ ਡਰਟ ਡਿਟੈਕਸ਼ਨ ਟੈਕਨੋਲੋਜੀ। ਕੁਝ ਰੋਬੋਟ ਵੈਕਿਊਮਸ ਨੂੰ ਮੋਬਾਈਲ ਐਪ ਅਤੇ ਵੌਇਸ ਕਮਾਂਡ ਨਾਲ ਵੀ ਨਿਯੰਤਰਿਤ ਕੀਤਾ ਜਾ ਸਕਦਾ ਹੈ। ਇਹ ਛੋਟੇ ਰੋਬੋਟ, ਤੁਹਾਡੇ ਘਰ ਨੂੰ, ਆਸਾਨੀ ਨਾਲ ਸਾਫ-ਸੁਥਰਾ ਰੱਖ ਸਕਦੇ ਹਨ।

ਆਪਣੀ ਕਾਬਲੀਅਤ ਦੇ ਅਨੁਸਾਰ, ਇਹ ਕੁਝ ਮਹਿੰਗੇ ਜ਼ਰੂਰ ਹੋ ਸਕਦੇ ਹਨ। ਪਰ HDFC Bank Summer Treats ਦੇ ਨਾਲ, ਤੁਸੀਂ ਕੈਸ਼ਬੈਕ ਪ੍ਰਾਪਤ ਕਰ ਸਕਦੇ ਹੋ ਜਾਂ ਤੁਸੀਂ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਦੇ ਨਾਲ, ਇਸਨੂੰ ‘ਕਰੋਮਾ’ ਤੋਂ ਆਸਾਨ EMI ਤੇ ਵੀ ਖਰੀਦ ਸਕਦੇ ਹੋ।

ਡਿਸ਼ਵਾਸ਼ਰਸਵੱਖ-ਵੱਖ ਭੋਜਨ ਬਣਾਉਣਾ ਮਜ਼ੇਦਾਰ ਹੋ ਸਕਦਾ ਹੈ, ਪਰ, ਉਨ੍ਹਾਂ ਕਾਰਨ ਸਿੰਕ ਵਿੱਚ ਪਏ ਹੋਏ ਗੰਦੇ ਭਾਂਡਿਆਂ ਨੂੰ ਸਾਫ ਕਰਨਾ,  ਸਿਰਦਰਦ ਬਣ ਜਾਂਦਾ ਹੈ। ਅਤੇ ਜੇਕਰ ਤੁਸੀਂ ਇੱਕ ਵੱਡੇ ਪਰਿਵਾਰ ਵਿੱਚ ਰਹਿੰਦੇ ਹੋ, ਫਿਰ ਤਾਂ ਦਿਨ ਵਿੱਚ ਤਿਨ ਵਾਰ ਭਾਂਡੇ ਧੋਣਾ, ਵਾਧੂ ਸਮਾਂ ਲੈਣ ਵਾਲਾ ਅਤੇ ਬਹੁਤ ਹੀ ਔਖਾ ਲੱਗਦਾ ਹੈ। ਇਹੋ ਜਿਹੇ ਮਾਹੌਲ ਵਿੱਚ, ਡਿਸ਼ਵਾਸ਼ਰ ਕਾਫੀ ਮਦਦਗਾਰ ਸਾਬਿਤ ਹੋ ਸਕਦਾ ਹੈ। ਅੱਜਕੱਲ੍ਹ ਦੇ ਡਿਸ਼ਵਾਸ਼ਰ, ਪਾਣੀ ਅਤੇ ਬਿਜਲੀ ਦੀ ਬੱਚਤ ਵੀ ਕਰਦੇ ਹਨ, ਅਤੇ ਕੁਝ ਨੂੰ, ਸਮਾਰਟ ਡਿਵਾਈਸਿਜ਼ ਰਾਹੀਂ ਪ੍ਰਤੀ-ਸੈੱਟ ਵਾਸ਼ ਨਾਲ ਵੀ ਸਿੰਕ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਇਹ ਤੁਹਾਡੇ ਲਈ ਆਰਾਮਦਾਇਕ ਹੋਣ ਦੇ ਨਾਲ-ਨਾਲ, ਤੁਹਾਡੇ ਰਿਸੋਰਸਿਜ਼ ਦੀ ਵੀ ਸਹੀ ਵਰਤੋਂ ਕਰ ਸਕਦੇ ਹਨ।

HD ਸਮਾਰਟ TVs ਅਤੇ ਹੋਮ ਥੀਏਟਰ ਸਿਸਟਮਸਘਰ ਦੇ ਅੰਦਰ ਰਹਿਣਾ, ਜ਼ਿੰਮੇਵਾਰੀ ਦੇ ਨਾਲ-ਨਾਲ ਬਚਾਅ ਦਾ ਵੀ ਇੱਕ ਸਾਧਨ ਬਣ ਗਿਆ ਹੈ ਅਤੇ ਜਿਸਨੇ ਬਦਕਿਸਮਤੀ ਨਾਲ, ਮਨੋਰੰਜਨ ਦੇ ਸਾਧਣ ਵੀ ਘੱਟ ਕਰ ਦਿੱਤੇ ਹਨ। ਹਾਲਾਂਕਿ, ਚੰਗੀ ਖ਼ਬਰ ਇਹ ਹੈ ਕਿ ਤੁਸੀਂ ਆਪਣੇ ਘਰੇਲੂ ਮਨੋਰੰਜਨ ਨੂੰ, ਇੱਕ ਸਮਾਰਟ HD TV ਦੇ ਨਾਲ ਵਧਾ ਸਕਦੇ ਹੋ। ਅਤੇ ਜਿਵੇਂ ਕਿ OTT ਪਲੈਟਫਾਰਮ ਤੇ, ਹਰ ਤਰ੍ਹਾਂ ਦੇ ਕੰਜ਼ਿਊਮਰ ਲਈ, ਫਿਲਮਾਂ, TV ਸ਼ੋਅਜ਼ ਅਤੇ ਡਾਕਿਊਮੈਂਟਰੀਸ ਉਪਲਬਧ ਹਨ, ਹੋਮ ਥੀਏਟਰ ਦੇ ਨਾਲ, ਤੁਸੀਂ ਘਰ ਬੈਠੇ ਹੀ ਸਿਨੇਮਾ ਹਾਲ ਦਾ ਆਨੰਦ ਲੈ ਸਕਦੇ ਹੋ।

ਇਸਲਈ, ਕਿਸੇ ਵੀ ਸਟੋਰ ਤੇ ਜਾ ਕੇ, ਜਿੱਥੇ ਤੁਹਾਨੂੰ HDFC Bank Summer Treats offer ਦੇ ਤਹਿਤ ਕੈਸ਼ਬੈਕ ਮਿਲ ਜਾਵੇ, ਆਪਣੇ ਫਿਲਮ ਵੇਖਣ ਦੇ ਅਨੁਭਵ ਨੂੰ ਅੱਪਗ੍ਰੇਡ ਕਰੋ। ਤੁਸੀਂ ਇਸਦੀ ਆਨਲਾਈਨ ਖਰੀਦਦਾਰੀ ਵੀ ਕਰ ਸਕਦੇ ਹੋ, ਜਿਸ ਵਿੱਚ ਤੁਹਾਨੂੰ HDFC ਬੈਂਕ ਦੇ ਡੈਬਿਟ/ਕ੍ਰੇਡਿਟ ਕਾਰਡ ਰਾਹੀਂ ਜਾਂ ਫਿਰ PayZapp ਦੇ ਨਾਲ, ਭੁਗਤਾਨ ਕਰਨ ਤੇ, ਰਿਵਾਰਡ ਪੁਆਇੰਟਸ ਮਿਲਣਗੇ।

5-ਇਨ-1 ਸਮਾਰਟ ਕਨਵਰਟੀਬਲ ਰੈਫਰੀਜਰੇਟਰਸਭਾਵੇਂ ਤੁਸੀ ਵੀਕੈਂਡ ਵਿੱਚ ਖਾਣਾ ਬਣਾ ਕੇ, ਉਸਨੂੰ ਪੂਰਾ ਹਫਤਾ ਸਟੋਰ ਕਰਦੇ ਹੋ, ਜਾਂ ਫਿਰ ਬਾਰ-ਬਾਰ ਗ੍ਰੋਸਰੀ ਸਟੋਰ ਤੇ ਜਾਣ ਤੋਂ ਬਚਣ ਲਈ, ਜ਼ਰੁਰੀ ਸਮਾਨ ਨੂੰ ਸਟੋਰ ਕਰਕੇ ਰੱਖਦੇ ਹੋ, ਤਾਂ ਇਨ੍ਹਾਂ ਕੰਮਾਂ ਲਈ, ਤੁਹਾਨੂੰ ਲੋੜ੍ਹ ਹੈ ਇੱਕ ਵੱਡੇ ਰੈਫਰੀਜਰੇਟਰ ਦੀ, ਜੋ ਤੁਹਾਡੀਆਂ ਸਾਰੀਆਂ ਜ਼ਰੁਰਤਾਂ ਪੂਰੀਆਂ ਕਰ ਸਕੇ। ਅਤੇ ਨਵੇਂ ਜਮਾਨੇ ਦਾ ਇਹ 5-ਇਨ-1 ਸਮਾਰਟ ਕਨਵਰਟੀਬਲ ਰੈਫਰੀਜਰੇਟਰ, ਇਨ੍ਹਾਂ ਕੰਮਾਂ ਵਿੱਚ ਮਾਹਰ ਹੈ। ਆਪਣੇ ਵੱਡੇ ਸਾਈਜ਼ ਤੋਂ ਇਲਾਵਾ, ਇਹ ਤੇਜ਼ ਫ੍ਰੀਜ਼ਿੰਗ ਕਰਦਾ ਹੈ, ਅਤੇ ਆਪਣੇ ਕਈ ਕੂਲਿੰਗ ਮੋਡਸ ਦੇ ਨਾਲ, ਇਹ ਫਲ ਅਤੇ ਸਬਜ਼ੀਆਂ ਨੂੰ ਵੀ ਤਾਜ਼ਾ ਰੱਖਦੇ ਹੋਏ, ਮਹਿਕ ਨੂੰ ਵੀ ਨਿਯੰਤਰਿਤ ਕਰਦਾ ਹੈ।

ਇਨ੍ਹਾਂ ਅਪਲਾਇੰਸਿਸ ਨੂੰ ਲੈਣ ਲਈ, ਤੁਹਾਨੂੰ ਪੈਸਿਆਂ ਦਾ ਵਾਧੂ ਬੋਝ ਨਹੀਂ ਚੁੱਕਣਾ ਪਵੇਗਾ। HDFC Bank Summer Treats ਰਾਹੀਂ ਤੁਸੀਂ ਕੈਸ਼ਬੈਕ ਪ੍ਰਾਪਤ ਕਰ ਸਕਦੇ ਹੋ ਅਤੇ Samsung ਜਾਂ LG ਇਲੈਕਟ੍ਰਾਨਿਕਲਸ ਦੇ ਸਟੋਰ ਤੋਂ ਇਸਦੀ ਖਰੀਦਦਾਰੀ ਲਈ, ਨੋ-ਕੋਸਟ EMI ਦਾ ਵਿਕਲਪ ਵੀ ਚੁਣ ਸਕਦੇ ਹੋ।ਘਰ ਬੈਠੇ ਕੰਮ ਕਰਨ ਦੇ ਇਸ ਨਵੇਂ ਸਭਿਆਚਾਰ ਦਾ ਮਤਲਬ ਹੈ, ਕਿ ਤੁਹਾਨੂੰ ਦਫਤਰ ਦੇ ਕੰਮ ਅਤੇ ਘਰੇਲੂ ਜ਼ਿੰਮੇਵਾਰੀਆਂ ਨੂੰ ਸੰਤੁਲਿਤ ਰੱਖਣ ਲਈ, ਰੋਜ਼ਾਨਾ ਇੱਕ ਨਵਾਂ ਵਿਕਲਪ ਲੱਭਣਾ ਪਵੇਗਾ। ਅਤੇ ਸਹੀ ਗੈਜੇਟਸ, ਤੁਹਾਨੂੰ ਸਮਾਰਟਲੀ ਕੰਮ ਕਰਨ, ਮਲਟੀਟਾਸਕ ਨੂੰ ਬਿਹਤਰ ਬਣਾਉਣ, ਅਤੇ ਘਰ ਬੈਠੇ, ਇੱਕ ਵਧੀਆ ਪ੍ਰੋਫੈਸ਼ਨਲ ਬਣਨ ਵਿੱਚ ਮਦਦ ਕਰ ਸਕਦੇ ਹਨ।

ਬਲੂਟੁੱਥ ਹੈਡਸੈੱਟਸ: ਇੱਕ ਚੰਗੇ ਬਲੂਟੁੱਥ ਹੈਡਸੈੱਟ ਰਾਹੀਂ, ਜੋ ਬਾਹਰੀ ਸ਼ੋਰ ਨੂੰ ਰੋਕਦਾ ਹੋਵੇ, ਤੁਸੀਂ ਚੰਗੀ ਤਰ੍ਹਾਂ ਕਾਲ ਸੁਣ ਸਕਦੇ ਹੋ, ਸ਼ੋਰ ਵਿੱਚ ਵੀ ਕਾਨਫਰੰਸ ਮੀਟਿੰਗਸ ਅਟੈਂਡ ਕਰ ਸਕਦੇ ਹੋ ਅਤੇ ਇਸਦੇ ਨਾਲ-ਨਾਲ, ਤੁਸੀਂ ਘਰ ਦੇ ਵੀ ਕੁਝ ਛੋਟੇ ਕੰਮ ਕਰ ਸਕਦੇ ਹੋ, ਜਿਵੇਂ ਕਿ ਦਰਵਾਜ਼ਾ ਖੋਲ੍ਹਣਾ ਜਾਂ ਚਾਹ ਬਨਾਉਣਾ।

ਲੈਪਟਾਪ : ਅਗਰ ਤੁਸੀਂ ਆਪਣੇ ਧੀਰੇ ਚੱਲਣ ਵਾਲੇ ਲੈਪਟਾਪ ਤੋਂ ਤੰਗ ਆ ਗਏ ਹੋ, ਜਿਸ ਕਾਰਨ ਤੁਹਾਡੀ ਪ੍ਰੋਡਕਟੀਵਿਟੀ ਤੇ ਵੀ ਅਸਰ ਪੈ ਰਿਹਾ ਹੈ, ਤਾਂ ਤੁਹਾਨੂੰ ਇੱਕ ਅਜਿਹੇ ਲੈਪਟਾਪ ਦੀ ਲੋੜ੍ਹ ਹੈ, ਜੋ ਤੁਹਾਨੂੰ ਮਲਟੀਟਾਸਕ ਲਈ ਵਧੀਆ ਸਟੋਰੇਜ ਦੇਵੇ ਅਤੇ ਟਾਸਕ ਬਦਲਣ ਵੇਲੇ ਹੈਂਗ ਨਾ ਹੋਵੇ। ਹਾਈ ਰੈਜ਼ੋਲਿਊਸ਼ਨ ਅਤੇ ਫਾਸਟ ਪ੍ਰੋਸੈਸਰ, ਯੂਜ਼ਰ ਨੂੰ ਇੱਕ ਸ਼ਾਨਦਾਰ ਅਨੁਭਵ ਦੇ ਸਕਦਾ ਹੈ, ਫਿਰ ਭਾਵੇਂ ਤੁਸੀਂ ਇਸ ਨੂੰ ਕੰਮ ਲਈ ਵਰਤੋਂ ਜਾਂ ਖੇਡਣ ਲਈ! ਇੱਕ ਚੰਗੀ ਬੈਟਰੀ ਲਾਈਫ ਵਾਲਾ ਲੈਪਟਾਪ ਲੈਣ ਦੀ ਕੋਸ਼ਿਸ਼ ਕਰੋ, ਤਾਂਕਿ ਤੁਸੀਂ ਬਿਜਲੀ ਜਾਣ ਤੇ ਵੀ, ਬਿਨਾਂ ਕਿਸੀ ਰੁਕਾਵਟ ਦੇ ਕੰਮ ਕਰ ਸਕੋ।

ਜਿਵੇਂ ਕਿ ਸਾਰਾ ਸੰਸਾਰ, ਕੋਰੋਨਾਵਾਇਰਸ ਦੇ ਸੰਕਟ ਨਾਲ ਜੂਝ ਰਿਹਾ ਹੈ, ਘਰ ਬੈਠੇ ਆਪਣੇ ਤਣਾਅ ਨੂੰ ਘੱਟ ਕਰਨ ਅਤੇ ਸਿਹਤ ਨੂੰ ਠੀਕ ਰੱਖਣ ਲਈ, ਤੁਸੀਂ ਜੋ ਵੀ ਕਰ ਸਕਦੇ ਹੋ, ਕਰੋ। ਆਪਣੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ, ਸ਼ਰੀਰਕ ਮਿਹਨਤ ਵਾਲੇ ਕੰਮਾਂ ਨੂੰ, ਇਨ੍ਹਾਂ ਸਮਰੱਥ ਹੋਮ ਅਪਲਾਇੰਸਿਸ ਤੋਂ ਕਰਵਾਓ।  ਆਪਣੀ ਖਰੀਦਦਾਰੀ ਨੂੰ ਆਸਾਨ ਬਣਾਉਣ ਲਈ, HDFC Bank Summer Treats ਦੀ ਸਕੀਮ ਵੇਖੋ। ਜੋ ਕਿ ਸ਼ਾਨਦਾਰ ਕੈਸ਼ਬੈਕ ਆਫਰਸ ਅਤੇ ਨੋ ਕੋਸਟ EMIs ਦੇ ਵਿਕਲਪ ਪ੍ਰਦਾਨ ਕਰ ਰਹੀ ਹੈ। ਤੁਸੀਂ ਹੁਣ ਸੁਰੱਖਿਅਤ ਰਹਿ ਸਕਦੇ ਹੋ ਅਤੇ ਆਪਣੇ ਆਪ ਨੂੰ, ਇਨ੍ਹਾਂ ਨਵੇਂ ਹਾਲਾਤਾਂ ਦੇ ਅਨੁਕੂਲ ਬਣਾਉਣ ਲਈ, ਹਰੇਕ ਉਹ ਕੰਮ ਕਰੋ, ਜਿਸਦੀ ਤੁਹਾਨੂੰ ਲੋੜ੍ਹ ਹੈ।

https://www.shutterstock.com/image-photo/robotic-vacuum-cleaner-on-carpet-cozy-1035057049

 
First published: June 28, 2020, 9:47 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading