Home /News /punjab /

SSP ਮਾਲੇਰਕੋਟਲਾ ਦੀ ਅਗਵਾਈ 'ਚ 11 ਕਿਲੋਮੀਟਰ ਫਿਟਨੈਸ ਰੋਡ ਮਾਰਚ ਕੱਢਿਆ

ਮਾਲੇਰਕੋਟਲਾ ਪੁਲਿਸ ਨੇ ਅੱਜ ਵੱਧ ਭਾਰ ਵਾਲੇ ਪੁਲਿਸ ਅਧਿਕਾਰੀਆਂ ਨੂੰ ਤੰਦਰੁਸਤੀ ਅਤੇ ਚੰਗੀ ਸਿਹਤ ਬਣਾਈ ਰੱਖਣ ਲਈ ਪ੍ਰੇਰਿਤ ਕਰਨ ਲਈ 11 ਕਿਲੋਮੀਟਰ ਫਿਟਨੈਸ ਰੋਡ ਮਾਰਚ ਕੱਢਿਆ।

  • Share this:

ਐੱਸ.ਐੱਸ.ਪੀ ਮਾਲੇਰਕੋਟਲਾ, ਜੀ.ਓਜ਼ ਅਤੇ ਐੱਸ.ਐੱਚ.ਓਜ਼ ਨੇ ਸਵੇਰ ਸਮੇਂ ਮਾਰਚ ਦੀ ਅਗਵਾਈ ਕੀਤੀ।

ਐੱਸ.ਐੱਸ.ਪੀ ਮਾਲੇਰਕੋਟਲਾ ਅਵਨੀਤ ਕੌਰ ਸਿੱਧੂ ਨੇ ਖੁਦ ਇਸ ਮਾਰਚ ਵਿਚ ਹਿੱਸਾ ਲਿਆ।

Published by:Gurwinder Singh
First published:

Tags: Punjab Police