Home /News /punjab /

ਹਲਕਾ ਭਦੌੜ ਵਿਚ ਚੰਨੀ ਸਣੇ ਵੱਖ-ਵੱਖ ਸਿਆਸੀ ਪਾਰਟੀਆਂ ਦੇ 13 ਉਮੀਦਵਾਰ ਮੈਦਾਨ ਵਿਚ ਨਿੱਤਰੇ

ਹਲਕਾ ਭਦੌੜ ਵਿਚ ਚੰਨੀ ਸਣੇ ਵੱਖ-ਵੱਖ ਸਿਆਸੀ ਪਾਰਟੀਆਂ ਦੇ 13 ਉਮੀਦਵਾਰ ਮੈਦਾਨ ਵਿਚ ਨਿੱਤਰੇ

ਹਲਕਾ ਭਦੌੜ ਵਿਚ ਚੰਨੀ ਸਣੇ ਵੱਖ-ਵੱਖ ਸਿਆਸੀ ਪਾਰਟੀਆਂ ਦੇ 13 ਉਮੀਦਵਾਰ ਮੈਦਾਨ ਵਿਚ ਨਿੱਤਰੇ (Image: PTI/File)

ਹਲਕਾ ਭਦੌੜ ਵਿਚ ਚੰਨੀ ਸਣੇ ਵੱਖ-ਵੱਖ ਸਿਆਸੀ ਪਾਰਟੀਆਂ ਦੇ 13 ਉਮੀਦਵਾਰ ਮੈਦਾਨ ਵਿਚ ਨਿੱਤਰੇ (Image: PTI/File)

 • Share this:
  ਆਸ਼ੀਸ਼ ਸ਼ਰਮਾ

  ਬਰਨਾਲਾ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਭਰਨ ਦਾ ਸਮਾਂ ਖ਼ਤਮ ਹੋ ਚੁੱਕਿਆ ਹੈ। ਵਿਧਾਨ ਸਭਾ ਹਲਕਾ ਭਦੌੜ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਸਮੇਤ ਵੱਖ ਵੱਖ ਸਿਆਸੀ ਪਾਰਟੀਆਂ ਤੇਰਾਂ ਉਮੀਦਵਾਰ ਮੈਦਾਨ ਵਿੱਚ ਨਿੱਤਰੇ ਹਨ।

  ਇਨ੍ਹਾਂ ਵਿਚ ਸਤਨਾਮ ਸਿੰਘ ਰਾਹੀ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ, ਚਰਨਜੀਤ ਸਿੰਘ ਚੰਨੀ ਉਮੀਦਵਾਰ ਕਾਂਗਰਸ, ਲਾਭ ਸਿੰਘ ਉੱਗੋ ਕੇ ਆਮ ਆਦਮੀ ਪਾਰਟੀ, ਧਰਮ ਸਿੰਘ ਫੌਜੀ ਉਮੀਦਵਾਰ ਪੰਜਾਬ ਲੋਕ ਕਾਂਗਰਸ, ਗੋਰਾ ਸਿੰਘ ਢਿਲਵਾਂ ਸੰਯੁਕਤ ਸਮਾਜ ਮੋਰਚਾ ਉਮੀਦਵਾਰ ਹਲਕਾ ਭਦੌੜ, ਮਨਜੀਤ ਕੌਰ ਆਜ਼ਾਦ ਉਮੀਦਵਾਰ, ਬਲਬੀਰ ਸਿੰਘ ਉਰਫ਼ ਬਲਬੀਰ ਸਿੰਘ ਉਮੀਦਵਾਰ ਕਮਿਊਨਿਸਟ ਪਾਰਟੀ ਆਫ਼ ਇੰਡੀਆ ਮਾਰਕਸਿਸਟ, ਹੰਸ ਸਿੰਘ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਗਰੂਪ ਸਿੰਘ ਲੋਕ ਇਨਸਾਫ਼ ਪਾਰਟੀ, ਰਾਜਿੰਦਰ ਸਿੰਘ ਉਮੀਦਵਾਰ ਪੰਜਾਬ ਨੈਸ਼ਨਲ ਪਾਰਟੀ, ਬੱਗਾ ਸਿੰਘ ਕਾਹਨੇ ਕੇ ਪੰਜਾਬ ਕਿਸਾਨ ਦਲ, ਭਗਵੰਤ ਸਿੰਘ ਸਮਾਓ  ਉਮੀਦਵਾਰ ਸੀਪੀਆਈ ਲਿਬਰੇਸ਼ਨ ਅਤੇ ਕ੍ਰਿਸ਼ਨ ਸਿੰਘ ਆਜ਼ਾਦ ਉਮੀਦਵਾਰ ਸ਼ਾਮਲ ਹਨ।
  Published by:Gurwinder Singh
  First published:

  Tags: Assembly Elections 2022, Channi, Charanjit Singh Channi, Punjab Assembly Polls 2022

  ਅਗਲੀ ਖਬਰ