ਚੰਡੀਗੜ੍ਹ ਦੇ ਸੈਕਟਰ 42 ਤੋਂ ਨਾਬਾਲਿਗ ਭੈਣ, ਭਰਾ ਸ਼ਾਮ ਤੋਂ ਗ਼ਾਇਬ, ਪੁਲਿਸ ਵੱਲੋਂ ਤਲਾਸ਼ ਜਾਰੀ
- news18-Punjabi
- Last Updated: April 18, 2021, 11:23 PM IST
ਚੰਡੀਗੜ੍ਹ ਦੇ ਸੈਕਟਰ 42 ਤੋਂ ਦੋ ਬੱਚਿਆਂ, ਭੈਣ-ਭਰਾ, ਦੇ ਸ਼ਾਮ ਤੋਂ ਗ਼ਾਇਬ ਹੋਣ ਦੀ ਖ਼ਬਰ ਹੈ। ਪੁਲਿਸ ਅਤੇ ਰਿਸ਼ਤੇਦਾਰਾਂ ਵੱਲੋਂ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਪਰ ਹੁਣ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਬੱਚਿਆਂ ਦੇ ਮਾਪੇ ਘਰੋਂ ਬਾਹਰ ਸਨ ਤੇ ਸ਼ਾਮ ਨੂੰ 6 ਵਜੇ ਤੋਂ ਪਾਰਕ ਤੋਂ ਬੱਚਿਆਂ ਦੇ ਗ਼ਾਇਬ ਹੋਣ ਦੀ ਖ਼ਬਰ ਹੈ।












