Home /News /punjab /

ਐਪ ਰਾਹੀਂ ਕਰਵਾਇਆ ਵਿਆਹ, ਇੱਕ ਸਾਲ ਬਾਅਦ ਹੀ ਲੜਕੀ ਨੇ ਜ਼ਹਿਰ ਪੀ ਕੇ ਜੀਵਨ ਲੀਲਾ ਕੀਤੀ ਸਮਾਪਤ

ਐਪ ਰਾਹੀਂ ਕਰਵਾਇਆ ਵਿਆਹ, ਇੱਕ ਸਾਲ ਬਾਅਦ ਹੀ ਲੜਕੀ ਨੇ ਜ਼ਹਿਰ ਪੀ ਕੇ ਜੀਵਨ ਲੀਲਾ ਕੀਤੀ ਸਮਾਪਤ

ਐਪ ਰਾਹੀਂ ਕਰਵਾਇਆ ਵਿਆਹ, ਸਾਲ ਬਾਅਦ ਹੀ ਲੜਕੀ ਨੇ ਜ਼ਹਿਰ ਪੀ ਕੇ ਜੀਵਨ ਲੀਲਾ ਕੀਤੀ ਸਮਾਪਤ

ਐਪ ਰਾਹੀਂ ਕਰਵਾਇਆ ਵਿਆਹ, ਸਾਲ ਬਾਅਦ ਹੀ ਲੜਕੀ ਨੇ ਜ਼ਹਿਰ ਪੀ ਕੇ ਜੀਵਨ ਲੀਲਾ ਕੀਤੀ ਸਮਾਪਤ

ਪ੍ਰਾਚੀ ਦੀ ਅਪ੍ਰੈਲ 2019 ਚ ਲੁਧਿਆਣਾ ਜਿਲੇ ਜਗਰਾਓਂ  ਦੇ ਪਿੰਡ ਬਹਾਦੁਰ ਕੇ ਦੇ ਰਹਿਣ ਵਾਲੇ ਮਨਦੀਪ ਸਿੰਘ ਨਾਲ  ਸੋਸ਼ਲ ਮੀਡਿਆ ਤੇ ਹੇਗੋ ਏਪ ਜਰਿਏ ਗਾਲ ਬਾਤ ਹੋਈ ਅਤੇ ਦੋਨਾ ਵਿਚ ਕਰੀਬ 6 ਮਹੀਨੇ ਪ੍ਰੇਮ ਪ੍ਰਸੰਗ ਰਿਹਾ ਅਤੇ 8 ਅਕਤੂਬਰ 2019 ਕੋ ਮਨਦੀਪ ਉਸਨੁ ਦਿਲੀ ਮਿਲਣ ਲਈ ਆਇਆ ਅਤੇ ਪ੍ਰਾਚੀ ਨੂ ਘਰੋ ਭਜਾ ਕੇ ਲੈ ਗਿਆ...

ਹੋਰ ਪੜ੍ਹੋ ...
 • Share this:
  ਚੰਡੀਗੜ੍ਹ( ਦੀਪਕ ਸਿੰਗਲਾ) : ਸੋਸ਼ਲ ਮੀਡਿਆ ਦੇ ਇਸ ਯੁਗ ਵਿਚ ਦੇਸ਼ ਵਿਦੇਸ਼ ਵਿਚ ਬੈਠੇ ਕਿਸੇ ਵੀ ਇਨਸਾਨ ਨਾਲ ਸੰਪਰਕ ਬਹੁਤ ਹੀ ਆਸਾਨ ਹੋ ਗਿਆ ਪਰ ਬਿਨਾ ਸੋਚੇ ਸਮਜੇ ਅਤੇ ਪੂਰੀ ਜਾਣਕਾਰੀ ਨਾ ਹੋਣ ਤੇ ਅਜੇਹੇ ਕਦਮ ਚੂਕਨਾ ਨੁਕਸਾਨ ਵੀ ਦੇ ਜਾਂਦੇ ਹ ! ਇਸ ਤਰ੍ਹਾਂ ਦਾ ਹੀ ਕੁੱਝ ਦਿੱਲੀ ਦੀ ਰਹਿਣ ਵਾਲੀ 19 ਸਾਲ ਕੀ ਕੁੜੀ ਪ੍ਰਾਚੀ ਨਾਲ ਹੋਇਆ,  ਜਿਸਦੀ ਕਰੀਬ ਢੇਡ ਸਾਲ ਪਹਿਲਾ ਹੇਗੋ ਏਪ ਜਰੀਏ ਲੁਧਿਆਣਾ ਜਿਲੇ ਵਿਚ ਪੈਂਦੇ ਜਗਰਾਓਂ ਦੇ ਪਿੰਡ ਬਹਾਦੁਰ ਦੇ ਮਨਦੀਪ ਨਾ ਪ੍ਰੇਮ ਪ੍ਰਸੰਗ ਹੋ ਗਿਆ। ਸਾਲ ਪਹਿਲਾ ਦੋਨਾ ਨੇ ਘਰੋ ਭੱਜ ਕੇ ਵਿਆਹ ਵੀ ਕਰਵਾ ਲਿਆ  ਤੇ ਇਕ ਸਾਲ ਬਾਅਦ ਪ੍ਰਾਚੀ ਨੇ ਜ਼ਹਿਰ ਪੀ ਕੇ ਆਪਣੀ ਜੀਵਨ ਲੀਲਾ ਵੀ ਖਤਮ ਕਰ ਲਈ। ਪ੍ਰਾਚੀ ਦੀ ਕਲ ਮੋਗਾ ਦੇ ਪ੍ਰਾਇਵੇਟ ਹਸਪਤਾਲ ਵਿਚ 10 ਦਿਨ ਦੇ ਇਲਾਜ਼ ਤੋ ਬਾਅਦ ਮੌਤ ਹੋ ਗਈ।

  ਲੜਕੀ ਦੇ ਪੇਕੇ ਪਰਿਵਾਰ ਦਾ ਇਲਜਾਮ ਸਹੁਰਾ ਪਰਿਵਾਰ ਕਰਦਾ ਸੀ ਕੁੱਟਮਾਰ !

  6-7 ਮਹੀਨੇ ਬਾਅਦ ਪਿਛਲੇ ਮਹੀਨੇ  ਉਸਦਾ ਪਤੀ ਦਿੱਲੀ ਉਸਦੇ ਪੇਕੇ ਘਰੋ ਲੈ ਕੇ ਆਇਆ ਸੀ ਅਤੇ 10 ਦਿਨ ਪਹਿਲਾ ਪ੍ਰਾਚੀ ਦੇ ਪਤੀ ਮਨਦੀਪ ਦੇ ਦੋਸਤ ਨੇ ਫੋਨ ਕਰ ਪੇਕੇ ਪਰਿਵਾਰ ਨੂ ਪ੍ਰਾਚੀ ਦੀ ਜ਼ਹਰ ਪੀਣ ਦੀ ਜਾਣਕਾਰੀ ਦਿੱਤੀ।  ਮ੍ਰਿਤਕ ਪ੍ਰਾਚੀ ਦੇ ਪਰਿਵਾਰ ਨੇ ਦੱਸਿਆ ਕਿ ਉਨਾ ਦੀ ਬੇਟੀ ਪ੍ਰਾਚੀ 19 ਸਾਲ ਦੀ ਹੈ ਅਤੇ ਵਿਆਹ ਤੋ ਪਹਿਲਾ ਬੀ ਕਾਮ ਵਿੱਚ ਦਿੱਲੀ ਪੜਦੀ ਸੀ ! ਪ੍ਰਾਚੀ ਦੀ ਅਪ੍ਰੈਲ 2019 ਚ ਲੁਧਿਆਣਾ ਜਿਲੇ ਜਗਰਾਓਂ  ਦੇ ਪਿੰਡ ਬਹਾਦੁਰ ਕੇ ਦੇ ਰਹਿਣ ਵਾਲੇ ਮਨਦੀਪ ਸਿੰਘ ਨਾਲ  ਸੋਸ਼ਲ ਮੀਡਿਆ ਤੇ ਹੇਗੋ ਏਪ ਜਰਿਏ ਗਾਲ ਬਾਤ ਹੋਈ ਅਤੇ ਦੋਨਾ ਵਿਚ ਕਰੀਬ 6 ਮਹੀਨੇ ਪ੍ਰੇਮ ਪ੍ਰਸੰਗ ਰਿਹਾ ਅਤੇ 8 ਅਕਤੂਬਰ 2019 ਕੋ ਮਨਦੀਪ ਉਸਨੁ ਦਿਲੀ ਮਿਲਣ ਲਈ ਆਇਆ ਅਤੇ ਪ੍ਰਾਚੀ ਨੂ ਘਰੋ ਭਜਾ ਕੇ ਲੈ ਗਿਆ, ਜਿਸ ਦੇ ਬਾਅਦ ਪ੍ਰਾਚੀ ਦੇ ਪਰਿਵਾਰ ਵਾਲਿਆ ਨੇ ਉਸ ਦੀ ਭਾਲ ਸ਼ੁਰੂ ਕੀਤੀ ਅਤੇ 22 ਅਕਤੂਬਰ ਨੂ ਪ੍ਰਾਚੀ ਬਾਰੇ ਪਤਾ ਚੱਲਿਆ ਤੇ ਉਹ ਦਿੱਲੀ ਪੁਲਿਸ ਨੂ ਲੈ ਕੇ ਮਨਦੀਪ ਦੇ ਘਰ ਪੁਜੇ ਜਿਥੇ ਪ੍ਰਾਚੀ ਨੇ ਲਿਖ ਕ ਦਿਤਾ ਕੀ ਉਨਾ ਨੇ 16 ਅਕਤੂਬਰ ਨੂ ਗੁਰੁਦ੍ਵਾਰੇ ਵਿੱਚ ਵਿਆਹ ਕਰਵਾ ਲਿਆ। ਜਿਸ ਉੱਤੇ ਪ੍ਰਾਚੀ ਨੇ ਪਰਿਵਾਰ ਵਾਲਿਆ ਨੇ ਵੀ ਪ੍ਰਾਚੀ ਦੀ ਖੁਸ਼ੀ ਦੇਖਦੇ ਹੋਏ ਇਸ ਵਿਆਹ ਤੇ ਸਹਿਮਤੀ ਜਤਾਈ  ਅਤੇ ਪ੍ਰਾਚੀ ਦੇ ਪਰਿਵਾਰ ਵਾਲੇ ਉਠੋ ਚਲੇ ਗਏ।

  ਇਸ ਤੋ ਪਹਿਲਾ ਪ੍ਰਾਚੀ ਨੂ ਉਸਦੇ ਪਤੀ ਨੇ ਆਪਣੇ ਪਹਿਲੇ ਵਿਆਹ ਬਾਰੇ ਦਸ ਦਿਤਾ ਸੀ ਅਤੇ ਇਹ ਵੀ ਦਸ ਦਿਤਾ ਸੀ ਕੀ ਓਹ ਆਠ ਜਮਾਤ ਤਕ ਹੀ ਪੜਿਆ ਹੈ  ਪਰ ਪ੍ਰਾਚੀ ਨੇ ਇਹ ਸਬ ਆਪਣੇ ਪਰਿਵਾਰ ਨੂ ਨਹੀ ਦਸਿਆ ਸੀ ! ਉਸਨੇ ਆਪਣੇ ਪਰਿਵਾਰ ਦੀ ਮਰਜੀ ਦੇ ਬਿਨਾ ਵਿਆਹ ਕਰਵਾਇਆ ਸੀ। ਪ੍ਰਾਚੀ ਦੇ  ਪਰਿਵਾਰ ਨੇ ਦੱਸਿਆ ਕਿ ਕੁੱਝ ਦਿਨ ਬਾਅਦ ਹੀ ਮਨਦੀਪ ਉਸ ਨਾਲ ਕੁੱਟਮਾਰ ਕਰਨ ਲੱਗ ਪਿਆ, ਜਿਸਦੀ ਸ਼ਿਕਾਇਤ ਉਨ੍ਹਾਂ ਨੇ ਪੁਲਿਸ ਨੂੰ ਵੀ ਕੀਤੀ ਸੀ  ਅਤੇ ਮਨਦੀਪ ਮਾਫ਼ੀ ਜਿਥੇ ਮਨਦੀਪ ਨੇ ਮਾਫ਼ੀ ਵੀ ਮੰਗੀ ਅਤੇ ਅੱਗੇ ਤੋ ਅਜਿਹਾ ਨਾ ਕਰਨ ਦੀ ਗੱਲ ਕਹੀ ਅਤੇ ਪ੍ਰਾਚੀ ਫਿਰ ਸੋਹਰੇ ਪਰਿਵਾਰ ਆਪਣੇ ਪਤੀ ਨਾਲ ਆ ਗਈ ਪਰ ਇਹ ਕੁਟਮਾਰ ਦਾ ਸਿਲਸਿਲਾ ਜਾਰੀ ਰਿਹਾ ਅਤੇ ਵਿਆਹ ਤੋ ਕੁੱਝ ਮਹੀਨੇ ਬਾਅਦ ਪ੍ਰਾਚੀ ਨੂੰ ਉਸ ਦਾ ਪਰਿਵਾਰ ਦਿੱਲੀ ਲੈ ਗਿਆ।

  ਪ੍ਰਾਚੀ ਦੀ ਮੌਤ ਤੋ ਕੁੱਝ ਦਿਨ ਪਹਿਲਾ ਮਨਦੀਪ ਉਸ ਨੂ ਫਿਰ ਆਪਣੇ ਘਰ ਲੈ ਆਇਆ ਸੀ ਅਤੇ 10 ਦਿਨ ਪਹਿਲਾ ਉਸ ਦੇ ਦੋਸਤ ਨੇ ਫੋਨ ਕਰਕੇ ਪ੍ਰਾਚੀ ਦੇ ਪਰਿਵਾਰ ਨੂ ਉਸਦੇ ਜ਼ਹਿਰ ਖਾਣ ਦੀ ਜਾਣਕਾਰੀ ਦਿਤੀ। ਜਿਸਤੇ ਬਾਅਦ ਪ੍ਰਾਚੀ ਪਰਿਵਾਰ ਵਾਲੇ ਉਸ ਕੋਲ ਮੋਗਾ ਦੇ ਪ੍ਰਾਇਵੇਟ ਹਸਪਤਾਲ ਆਏ ਅਤੇ ਕਲ ਉਸਦੀ ਮੌਤ ਹੋ ਗਈ। ਉਥੇ ਜਗਰਾਓਂ ਦੇ ਥਾਣਾ ਸਿਧਵਾਂ ਬੇਟ ਪੋਲਿਸ ਨੇ ਮੋਗਾ ਪੂਜ ਕੇ ਪ੍ਰਾਚੀ ਦੇ ਬਿਆਨ ਦਰਜ ਕਰ ਮਨਦੀਪ ਅਤੇ ਉਸਦੇ ਪਰਿਵਾਰ ਤੇ ਧਾਰਾ 304 ਏ ਤੇਹਤ ਮਾਮਲਾ ਦਰਜ ਕਰ ਲਿਆ ਅਤੇ ਦੇਰ ਸ਼ਾਮ ਮੋਗਾ ਤੋ ਪ੍ਰਾਚੀ ਦਾ ਪਰਿਵਾਰ ਪੁਲਿਸ ਦੇ ਨਾਲ ਪ੍ਰਾਚੀ ਕੀ ਲਾਸ਼ ਲੈ ਕੇ ਜਗਰਾਓਂ ਚਲੇ ਗਏ ! ਜਿਥੇ ਅਜ ਪ੍ਰਾਚੀ ਦਾ ਪੋਸ੍ਟਮਾਰਟਮ ਕਰਵਾਇਆ ਗਿਆ।
  Published by:Sukhwinder Singh
  First published:

  Tags: Ludhiana, Marriage, Social media, Suicide

  ਅਗਲੀ ਖਬਰ