ਮੋਹਾਲੀ 'ਚ ਸ਼ਾਮ ਦੇ 4 ਵਜੇ ਤੋਂ 6 ਵਜੇ ਤੱਕ ਕਰਫਿਊ ਵਿਚ ਢਿੱਲ

News18 Punjabi | News18 Punjab
Updated: March 24, 2020, 1:47 PM IST
share image
ਮੋਹਾਲੀ 'ਚ ਸ਼ਾਮ ਦੇ 4 ਵਜੇ ਤੋਂ 6 ਵਜੇ ਤੱਕ ਕਰਫਿਊ ਵਿਚ ਢਿੱਲ
ਮੋਹਾਲੀ 'ਚ ਸ਼ਾਮ ਦੇ 4 ਵਜੇ ਤੋਂ 6 ਵਜੇ ਤੱਕ ਕਰਫਿਊ ਵਿਚ ਢਿੱਲ

ਮੋਹਾਲੀ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਕਰਫਿਊ ਲਗਾਇਆ ਸੀ ਇਸ ਦੌਰਾਨ ਸ਼ਾਮ ਦੇ 4 ਵਜੇ ਤੋਂ 6 ਵਜੇ ਤੱਕ ਕਰਫਿਊ ਵਿਚ ਢਿਲ ਦਿੱਤੀ ਗਈ ਹੈ। ਕੱਲ ਤੋਂ ਸਵੇਰੇ 6 ਵਜੇ ਤੋਂ 9 ਵਜੇ ਤੱਕ ਵੀ ਕਰਫਿਊ ਵਿਚ ਢਿੱਲ ਮਿਲੇਗੀ। ਕਰਫਿਊ ਦੌਰਾਨ ਮੈਡੀਕਲ ਦੁਕਾਨਾਂ ਖੁਲ੍ਹੀਆ ਰਹਿਣਗੀਆ।

  • Share this:
  • Facebook share img
  • Twitter share img
  • Linkedin share img
ਮੋਹਾਲੀ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਕਰਫਿਊ ਲਗਾਇਆ ਸੀ ਇਸ ਦੌਰਾਨ ਸ਼ਾਮ ਦੇ 4 ਵਜੇ ਤੋਂ 6 ਵਜੇ ਤੱਕ ਕਰਫਿਊ ਵਿਚ ਢਿੱਲ ਦਿੱਤੀ ਗਈ ਹੈ। ਕੱਲ ਤੋਂ ਸਵੇਰੇ 6 ਵਜੇ ਤੋਂ 9 ਵਜੇ ਤੱਕ ਵੀ ਕਰਫਿਊ ਵਿਚ ਢਿੱਲ ਮਿਲੇਗੀ। ਕਰਫਿਊ ਦੌਰਾਨ ਮੈਡੀਕਲ ਦੁਕਾਨਾਂ ਖੁਲ੍ਹੀਆ ਰਹਿਣਗੀਆ। ਸਰਕਾਰ ਵੱਲੋ ਤੈਅ ਕੀਤੇ ਸਮੇ ਤੇ ਹੀ ਘਰ ਦਾ ਇਕ ਮੈਬਰ ਬਾਹਰ ਜਾ ਸਕਦਾ ਹੈ। ਮੋਹਾਲੀ ਵਿਚ ਕਰਫਿਊ ਵਿਚ ਲੋਕਾਂ ਨੂੰ ਢਿੱਲ ਦਿੱਤੀ ਗਈ ।



ਜਿਕਰਯੋਗ ਹੈ ਕਿ ਪੰਜਾਬ ਦੇ ਵੱਖ ਵੱਖ ਜਿਲਿਆ ਵਿਚ ਅਧਿਕਾਰੀਆ ਨੇ ਲੋਕਾਂ ਨੂੰ ਥੋੜਾ ਸਮਾਂ ਢਿੱਲ ਦਿੱਤੀ ਗਈ ਹੈ। ਕਈ ਸ਼ਹਿਰਾਂ ਵਿਚ ਕਰਫਿਊ ਦਾ ਅਸਰ ਦੇਖਣ ਨੂੰ ਮਿਲਿਆ ਹੈ ਕਿਤੇ ਕਿਤੇ ਲੋਕ ਕਰਫਿਊ ਨੂੰ ਤੋੜ ਵੀ ਰਹੇ ਹਨ।
First published: March 24, 2020
ਹੋਰ ਪੜ੍ਹੋ
ਅਗਲੀ ਖ਼ਬਰ