• Home
  • »
  • News
  • »
  • punjab
  • »
  • 25 MLAS AND 2 MPS READY TO COME BUT NO PLACE FOR CONGRESS GARBAGE KEJRIWAL

25 MLA ਤੇ 2 MP ਆਉਣ ਲਈ ਤਿਆਰ, ਪਰ ਕਾਂਗਰਸ ਦੇ ‘ਕੂੜੇ’ ਲਈ ਸਾਡੀ ਪਾਰਟੀ 'ਚ ਥਾਂ ਨਹੀਂ: ਕੇਜਰੀਵਾਲ

25 MLA ਤੇ 2 MP ਆਉਣ ਲਈ ਤਿਆਰ, ਪਰ ਕਾਂਗਰਸ ਦੇ ‘ਕੂੜੇ’ ਲਈ ਥਾਂ ਨਹੀਂ: ਕੇਜਰੀਵਾਲ

25 MLA ਤੇ 2 MP ਆਉਣ ਲਈ ਤਿਆਰ, ਪਰ ਕਾਂਗਰਸ ਦੇ ‘ਕੂੜੇ’ ਲਈ ਥਾਂ ਨਹੀਂ: ਕੇਜਰੀਵਾਲ

  • Share this:
    ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਅੰਮ੍ਰਿਤਸਰ ’ਚ ਦਾਅਵਾ ਕੀਤਾ ਹੈ ਕਿ ਕਾਂਗਰਸ ਦੇ 25 ਵਿਧਾਇਕ ਤੇ 2 ਸੰਸਦ ਮੈਂਬਰ ਆਮ ਆਦਮੀ ਪਾਰਟੀ ਵਿਚ ਆਉਣ ਲਈ ਤਿਆਰ ਹਨ, ਪਰ ਕਾਂਗਰਸ ਦੇ ਕੂੜੇ ਲਈ ਸਾਡੀ ਪਾਰਟੀ 'ਚ ਥਾਂ ਨਹੀਂ।

    ਉਨ੍ਹਾਂ ਕਿਹਾ ਕਿ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ ਪਰ ਆਮ ਆਦਮੀ ਪਾਰਟੀ ਢੁਕਵੇਂ ਸਮੇਂ ’ਤੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਮੁੱਖ ਮੰਤਰੀ ਦਾ ਚਿਹਰਾ ਨਹੀਂ ਹਨ।

    ਸ੍ਰੀ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ 25 ਦੇ ਕਰੀਬ ਵਿਧਾਇਕ ਤੇ ਕੁੱਝ ਸੰਸਦ ਮੈਂਬਰ ‘ਆਪ’ ਦੇ ਸੰਪਰਕ 'ਚ ਹਨ ਪਰ ਉਹ ਕਾਂਗਰਸ ਦਾ ਕੂੜਾ ਪਾਰਟੀ ’ਚ ਸ਼ਾਮਲ ਨਹੀਂ ਕਰਨਾ ਚਾਹੁੰਦੇ।
    Published by:Gurwinder Singh
    First published: