Ghar Ghar Rozgar Mission ਤਹਿਤ 351 ਉਮੀਦਵਾਰਾਂ ਨੂੰ ਮਿਲਿਆ ਰੁਜ਼ਗਾਰ, ਅੱਜ ਹੀ ਨਾਂਅ ਕਰਾਓ ਦਰਜ

News18 Punjabi | News18 Punjab
Updated: September 29, 2020, 1:07 PM IST
share image
Ghar Ghar Rozgar Mission ਤਹਿਤ 351 ਉਮੀਦਵਾਰਾਂ ਨੂੰ ਮਿਲਿਆ ਰੁਜ਼ਗਾਰ, ਅੱਜ ਹੀ ਨਾਂਅ ਕਰਾਓ ਦਰਜ
Ghar Ghar Rozgar Mission ਤਹਿਤ 351 ਉਮੀਦਵਾਰਾਂ ਨੂੰ ਮਿਲਿਆ ਰੁਜ਼ਗਾਰ

  • Share this:
  • Facebook share img
  • Twitter share img
  • Linkedin share img
Jalandhar: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਈ ਗਈ ਲਹਿਰ ਘਰ-ਘਰ ਰੁਜ਼ਗਾਰ ਮਿਸ਼ਨ ਅਧੀਨ ਜ਼ਿਲ੍ਹਾ ਉਦਯੋਗ ਕੇਂਦਰ ਦੇ ਫੋਕਲ ਪੁਆਇੰਟ ਜਲੰਧਰ ਸਥਿਤ ਦਫ਼ਤਰ ਵਿਖੇ ਲਗਾਏ ਮੇਲੇ ਦੌਰਾਨ 351 ਉਮੀਦਵਾਰਾਂ ਨੂੰ ਰੁਜ਼ਗਾਰ ਦਿੱਤਾ ਗਿਆ।
ਇਸ ਮੌਕੇ ਡੀ ਸੀ ਘਨਸ਼ਿਆਮ ਥੋਰੀ ਨੇ ਦੱਸਿਆ ਹੈ ਕਿ ਰੁਜ਼ਗਾਰ ਮੇਲੇ ਵਿਚ 428 ਨੌਜਵਾਨਾਂ  ਨੇ ਭਾਗ ਲਿਆ। ਇਹਨਾਂ ਵਿਚੋਂ 351 ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ।ਉਨ੍ਹਾਂ ਨੇ ਦੱਸਿਆ ਹੈ ਕਿ ਰੁਜ਼ਗਾਰ ਮੇਲੇ ਵਿਚ 14 ਕੰਪਨੀਆਂ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੌਜਵਾਨਾਂ ਦੀ ਕਾਬਲੀਅਤ ਦੇ ਆਧਾਰਿਤ ਰੁਜ਼ਗਾਰ ਦਿੱਤਾ ਹੈ।
ਇਸ ਤੋਂ ਇਲਾਵਾ ਡੀਸੀ ਨੇ ਦੱਸਿਆ ਹੈ ਕਿ 29 ਸਤੰਬਰ ਭਾਵ ਅੱਜ ਮੰਗਲਵਾਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਦਫ਼ਤਰ ਵਿਖੇ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ।
ਜਲੰਧਰ ਦੇ ਡੀਸੀ ਨੇ ਕਿਹਾ ਹੈ ਕਿ ਰੁਜ਼ਗਾਰ ਮੁਹਿੰਮ ਤਹਿਤ WWW.PGRKAM.COM ਉੱਤੇ ਜਾ ਕੇ ਆਪਣਾ ਨਾਮ ਸੂਚੀ ਵਿਚ ਦਰਜ ਕਰਵਾਓ ਅਤੇ ਜੇਕਰ ਰੁਜ਼ਗਾਰ ਮੇਲੇ ਸੰਬੰਧੀ ਜਾਣਕਾਰੀ ਲਈ ਨੌਜਵਾਨ 90569-20100 'ਤੇ ਵੀ ਸੰਪਰਕ ਕਰ ਸਕਦੇ ਹਨ।
Published by: Anuradha Shukla
First published: September 29, 2020, 1:00 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading