Home /News /punjab /

27-28 ਦਸਬੰਰ ਨੂੰ ਪੰਜਾਬ ਤੋਂ 40 ਹਜ਼ਾਰ ਲੋਕ ਤਿੰਨ ਕਾਫਲਿਆਂ 'ਚ ਦਿੱਲੀ ਕਿਸਾਨ ਮੋਰਚੇ ਹੋਣਗੇ ਸ਼ਾਮਲ

  • Share this:
    ਨਵੀਂ ਦਿੱਲੀ : 27 ਤੇ 28 ਦਸਬੰਰ ਨੂੰ ਪੰਜਾਬ ਤੋਂ 40 ਹਜ਼ਾਰ ਦੇ ਕਰੀਬ ਕਿਸਾਨ ਦਿੱਲੀ ਪਹੁੰਚਣਗੇ। ਇਸਦਾ ਐਲਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਟਿਕਰੀ ਬਾਰਡਰ ਤੋਂ ਕੀਤਾ ਹੈ। ਪ੍ਰੈੱਸ ਕਾਨਫਰੰਸ ਕਰਦਿਆਂ ਬੀਕੇਯੂ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ 27 ਤੇ 28 ਦਸੰਬਰ ਨੂੰ ਪੰਜਾਬ ਤੋਂ ਤਿੰਨ ਕਾਫਲੇ ਦਿੱਲੀ ਪਹੁੰਚਗੇ। ਫਤਿਹਗੜ੍ਹ ਸਾਹਿਬ ਤੋਂ ਸ਼ੰਭੂ ਬਾਰਡ, ਦੂਜਾ ਖਨੌਰੀ ਤੋਂ ਰੋਹਤਕ ਰਾਹੀਂ ਤੇ ਡੱਬਵਾਲੀ ਤੋਂ ਤੀਜਾ ਕਾਫਲਾ ਦਿੱਲੀ ਪਹੁੰਚੇਗਾ। 40 ਹਜ਼ਾਰ ਦੇ ਕਰੀਬ ਲੋਕ ਇਸ ਕਾਫਲੇ ਵਿੱਚ ਸ਼ਾਮਲ ਹੋਣਗੇ।
    Published by:Sukhwinder Singh
    First published:

    Tags: Farmers Protest

    ਅਗਲੀ ਖਬਰ