ਚੋਰੀ ਦੇ ਪੰਜ ਮੋਟਰਸਾਈਕਲ ਸਮੇਤ ਚਾਰ ਵਿਅਕਤੀ ਕਾਬੂ

News18 Punjab
Updated: May 31, 2020, 7:14 PM IST
share image
ਚੋਰੀ ਦੇ ਪੰਜ ਮੋਟਰਸਾਈਕਲ ਸਮੇਤ ਚਾਰ ਵਿਅਕਤੀ ਕਾਬੂ
ਚੋਰੀ ਦੇ ਪੰਜ ਮੋਟਰਸਾਈਕਲ ਸਮੇਤ ਚਾਰ ਵਿਅਕਤੀ ਕਾਬੂ

  • Share this:
  • Facebook share img
  • Twitter share img
  • Linkedin share img
ਜਗਜੀਤ ਧੰਜੂ

ਕਪੂਰਥਲਾ ਪੁਲਿਸ ਦੁਆਰਾ 5 ਚੋਰੀ ਦੇ ਮੋਟਰ ਸਾਇਕਲ , 11500 ਐਮ ਐਲ ਸ਼ਰਾਬ ਸਮੇਤ 4 ਲੋਕਾ ਨੂੰ ਗਿਰਫਤਾਰ ਕੀਤਾ  ਹੈ। ਪੁਲਿਸ ਦੁਆਰਾ ਅਲੱਗ ਅਲੱਗ ਫੜੇ ਇਹ ਚਾਰ ਆਰੌਪੀਆ ਨਸ਼ੇ ਦੇ ਆਦਿ ਹਨ ਤੇ ਨਸ਼ੇ ਲਈ ਇਲਾਕੇ ਵਿੱਚ ਚੋਰੀ ਦੀਆ ਵਾਰਦਾਤਾਂ ਨੂੰ ਇਜਾਮ ਦਿੰਦੇ ਸਨ। ਪੁਲਿਸ ਮੁਤਾਬਕ ਇਹ ਸੁਲਤਾਨਪੁਰ ਲੋਧੀ ਤੇ ਕਪੂਰਥਲਾ ਇਲਾਕੇ ਵਿੱਚ ਵਾਰਦਾਤਾਂ ਕਰਦੇ ਸਨ। ਪੁਲਿਸ ਨੇ ਇਹਨਾ ਨੂੰ ਗਿਰਫਤਾਰ ਕਰਕੇ ਥਾਣਾ ਕੋਤਵਾਲੀ ਵਿੱਚ ਇਹਨਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਸਾਰੀ ਜਾਣਕਾਰੀ ਡੀ ਐਸ ਪੀ ਸਬ ਡਵੀਜ਼ਨ ਕਪੂਰਥਲਾ ਸਰਿੰਦਰ ਸਿੰਘ ਨੇ ਦਿੱਤੀ।
First published: May 31, 2020, 7:14 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading