Home /News /punjab /

ਲੁਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 6 ਮੈਂਬਰ ਹਥਿਆਰਾਂ ਸਮੇਤ ਕਾਬੂ

ਲੁਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 6 ਮੈਂਬਰ ਹਥਿਆਰਾਂ ਸਮੇਤ ਕਾਬੂ

ਇਹਨਾ ਵਿਅਕਤੀਆ ਨੇ ਪਿਛਲੇ ਸਮੇਂ ਦੌਰਾਨ ਰਾਤ ਸਮੇਂ ਵੱਖ ਵੱਖ ਥਾਵਾਂ ਤੇ ਗੋਦਾਮਾ ਵਿੱਚ ਲੁੱਟ ਦੀਆ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੋਇਆ ਹੈ, ਨੂੰ ਇੱਕ ਪਿਸਤੋਲ 12 ਬੋਰ ਦੇਸੀ ਕੱਟਾ, 02 ਰਾਡ ਲੋਹਾ, 02 ਚਾਕੂ ਕਮਾਣੀਦਾਰ ਸਮੇਤ ਕਾਬੂ ਕੀਤਾ।

  • Share this:

ਫ਼ਤਹਿਗੜ੍ਹ ਸਹਿਬ ਦੀ ਪੁਲਿਸ ਨੇ ਲੁੱਟਾਂ-ਖੋਹ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਐਸ।ਪੀ ਡੀ ਹਰਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਯੂ.ਪੀ.ਅਤੇ ਅਤੇ ਬਿਹਾਰ ਤੇ ਪੰਜਾਬ ਵਿੱਚ ਆਏ ਹੋਏ ਹਨ ਅਤੇ ਲੁਧਿਆਣਾ ਵਿਖ ਟਿਕਾਣੇ ਬਦਲ-ਬਦਲ ਕੇ ਕਿਰਾਏ ਤੇ ਰਹਿੰਦੇ ਹਨ ਇਹਨਾ ਵਿਅਕਤੀਆ ਨੇ ਪਿਛਲੇ ਸਮੇਂ ਦੌਰਾਨ ਰਾਤ ਸਮੇਂ ਵੱਖ ਵੱਖ ਥਾਵਾਂ ਤੇ ਗੋਦਾਮਾ ਵਿੱਚ ਲੁੱਟ ਦੀਆ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੋਇਆ ਹੈ ਨੂੰ ਇੱਕ ਪਿਸਤੋਲ 12 ਬੋਰ ਦੇਸੀ ਕੱਟਾ, 02 ਰਾਡ ਲੋਹਾ, 02 ਚਾਕੂ ਕਮਾਣੀਦਾਰ ਸਮੇਤ ਕਾਬੂ ਕੀਤਾ।

ਐਸ ਪੀ ਡੀ ਹਰਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਯੂ.ਪੀ.ਅਤੇ ਅਤੇ ਬਿਹਾਰ ਤੇ ਪੰਜਾਬ ਵਿੱਚ ਆਏ ਹੋਏ ਹਨ ਅਤੇ ਲੁਧਿਆਣਾ ਵਿਖ ਟਿਕਾਣੇ ਬਦਲ-ਬਦਲ ਕੇ ਕਿਰਾਏ ਤੇ ਰਹਿੰਦੇ ਹਨ ਇਹਨਾ ਵਿਅਕਤੀਆ ਨੇ ਪਿਛਲੇ ਸਮੇਂ ਦੌਰਾਨ ਰਾਤ ਸਮੇਂ ਵੱਖ ਵੱਖ ਥਾਵਾਂ ਤੇ ਗੋਦਾਮਾ ਵਿੱਚ ਲੁੱਟ ਦੀਆ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੋਇਆ ਹੈ ਅਤੇ ਤਾਂਬਾ/ਪਿੱਤਲ, ਲੋਹਾ ਅਤੇ ਹੋਰ ਕੀਮਤੀ ਸਮਾਨ ਚੋਰੀ ਕੀਤਾ ਹੈ ਜਿਹਨਾ ਦਾ ਕੋਈ ਪੱਕਾ ਰਿਹਾਇਸ਼ੀ ਟਿਕਾਣਾ ਨਹੀਂ ਹੈ। ਇਹ ਸਾਰੇ ਹੀ ਮਾੜੀ ਪਰਵਿਤੀ ਦੇ ਵਿਅਕਤੀ ਹਨ ਜਿਹਨਾਂ ਨੇ ਰਲ ਕੇ ਲੁੱਟਾਂ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਆਪਣਾ ਇੱਕ ਗੈਂਗ ਬਣਾਇਆ ਹੋਇਆ ਹੈ। ਇਹਨਾ ਵਿਅਕਤੀਆ ਨੇ ਪਿਛਲੇ ਸਮੇਂ ਦੌਰਾਨ ਰਾਤ ਸਮੇਂ ਵੱਖ ਵੱਖ ਥਾਵਾਂ ਤੇ ਗੋਦਾਮਾ ਵਿੱਚ ਲੁੱਟ ਦੀਆ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੋਇਆ ਹੈ ਅਤੇਤਾਂਬਾ/ਪਿੱਤਲ, ਲੋਹਾ ਅਤੇ ਹੋਰ ਕੀਮਤੀ ਸਮਾਨ ਚੋਰੀ ਕੀਤਾ ਹੈ।

ਅੱਜ ਵੀ ਉਕਤਾਨ ਸਾਰੇ ਵਿਅਕਤੀ ਗੱਡੀ ਬਲੈਰੋ ਚ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਪਟਿਆਲਾ ਮਿੱਲ ਦੀ ਬੈਕਸਾਈਡ ਪਿੰਡ ਅੰਬੇਮਾਜਰਾ ਸੂਏ ਦੀ ਪੱਟੜੀ ਦੇ ਨਾਲ ਬੇ ਅਬਾਦ ਪਈ ਖਾਲੀ ਮਿੱਲ ਵਿੱਚ ਬਣੇ ਕਮਰੇਵਿੱਚ ਬੈਠ ਕੇ ਮੰਡੀ ਗੋਬਿੰਦਗੜ੍ਹ ਦੇ ਕਿਸੇ ਗੁਦਾਮ ਵਿੱਚ ਤਾਂਬਾ, ਪਿੱਤਲ ਲੁੱਟਣ ਦੀ ਯੋਜਨਾ ਬਣਾ ਜਿਸ ਤੇ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਸੀ.ਆਈ.ਏ ਵੱਲੋਂ ਥਾਣਾ ਗੋਬਿੰਦਗੜ੍ਹ ਵਿਖੇ ਮੁਕੱਦਮਾ ਦਰਜ ਕਰਵਾਉਣ ਦੇ ਨਾਲ ਨਾਲ ਪਟਿਆਲਾ ਮਿੱਲ ਦੀ ਬੈਕਸਾਈਡ ਪਿੰਡ ਅੰਬੇਮਾਜਰਾ ਏ ਦੀ ਪੱਟੜੀ ਦੇ ਨਾਲ ਬੇ ਅਬਾਦ ਪਈ ਖਾਲੀ ਮਿੱਲ ਵਿੱਚ ਰੇਡ ਕੀਤੀ ਗਈ ਤਾਂ ਉੱਥੇ ਮੌਕਾ ਪਰ ਮੁੰਨਾਂਕੁਮਾਰ, ਪੱਪੂ ਕੁਮਾਰ ਉਰਫ ਰਾਕੇਸ਼ ਉਰਫ ਬੰਗਾਲੀ, ਅਜੀਤ ਪਾਂਡੇ, ਵਿਜੈ, ਕਰਨ ਕੁਮਾਰ, ਪਰਮਿੰਦਰ ਉਰਫ ਪਰਵਿੰਦਰ ਨੂੰ ਹਥਿਆਰਾਂ ਸਮੇਤ ਕਾਬੂ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀਆ ਪਾਸੇ ਇੱਕ ਪਿਸਤੋਲ 12 ਬੋਰ ਦੇਸੀ ਕੱਟਾ, 02 ਰਾਡ ਲੋਹਾ, 02 ਚਾਕੂ ਕਮਾਣੀਦਾਰ ਅਤੇ ਇੱਕ ਡੰਡਾ ਲੱਕੜ ਬਰਾਮਦ ਕਰਕੇ ਇਸ ਗੈਂਗ ਨੂੰ ਨੱਥ ਪਾਉਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।

Published by:Ashish Sharma
First published:

Tags: Crime, Fatehgarh Sahib, Punjab Police