Home /News /punjab /

70 ਫੀਸਦੀ ਸਰੀਰ ਕੰਮ ਨਹੀਂ ਕਰਦਾ, ਫੇਰ ਵੀ ਗੁਰਦਆਰਾ 'ਚ ਸੇਵਾ ਕਰ ਰਿਹਾ ਨੌਜਵਾਨ, ਵੀਡੀਓ ਵਾਇਰਲ

70 ਫੀਸਦੀ ਸਰੀਰ ਕੰਮ ਨਹੀਂ ਕਰਦਾ, ਫੇਰ ਵੀ ਗੁਰਦਆਰਾ 'ਚ ਸੇਵਾ ਕਰ ਰਿਹਾ ਨੌਜਵਾਨ, ਵੀਡੀਓ ਵਾਇਰਲ

  • Share this:

ਸ਼੍ਰੋਮਣੀ ਅਕਾਲੀ ਨੇਤਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟਰ 'ਤੇ ਇੱਕ ਨੌਜਵਾਨ ਦੀ ਦਿੱਲ ਖਿੱਚਵੀਂ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਕਰੀਬ 70 ਫੀਸਦੀ ਸਰੀਰ ਤੋਂ ਡਿਸਐਬਲ ਸਿੱਖ ਨੌਜਵਾਨ ਗੁਰਦਆਰਾ ਸਾਹਿਬ ਵਿਖੇ ਸੇਵਾ ਕਰ ਰਿਹਾ ਹੈ। ਇਸ ਵੀਡੀਓ ਨੂੰ ਟਵੀਟਰ ਤੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

Published by:Sukhwinder Singh
First published:

Tags: Gurdwara, Manjinder singh sirsa, Sikh, Viral video