Home /News /punjab /

ਪੰਜਾਬ ਪੁਲਿਸ 'ਚ ਵੱਡਾ ਫੇਰ ਬਦਲ, 71 ਡੀਐਸਪੀਜ਼ ਸਮੇਤ ਏਸੀਪੀਜ਼ ਦੇ ਹੋਏ ਤਬਾਦਲੇ

ਪੰਜਾਬ ਪੁਲਿਸ 'ਚ ਵੱਡਾ ਫੇਰ ਬਦਲ, 71 ਡੀਐਸਪੀਜ਼ ਸਮੇਤ ਏਸੀਪੀਜ਼ ਦੇ ਹੋਏ ਤਬਾਦਲੇ

  (file photo)

(file photo)

ਪੰਜਾਬ ਸਰਕਾਰ ਨੇ  ਇਕ ਹੁਕਮ ਜਾਰੀ ਕਰਦਿਆਂ  71 ਉਪ ਪੁਲਿਸ ਕਪਤਾਨਾਂ ਅਤੇ ਏ. ਸੀ. ਪੀ. ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ ।

  • Share this:

    ਚੰਡੀਗੜ੍ਹ-  ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਪ੍ਰਸ਼ਾਸ਼ਨ ਵਿੱਚ ਵੱਡਾ ਫੇਰ ਬਦਲ ਕੀਤਾ ਹੈ। ਪੰਜਾਬ ਸਰਕਾਰ ਨੇ  ਇਕ ਹੁਕਮ ਜਾਰੀ ਕਰਦਿਆਂ  71 ਉਪ ਪੁਲਿਸ ਕਪਤਾਨਾਂ ਅਤੇ ਏ. ਸੀ. ਪੀ. ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ । ਇਹ ਹੁਕਮ ਤੁਰੰਤ ਲਾਗੂ ਕਰਨ ਦੇ ਆਦੇਸ਼ ਵੀ ਦਿੱਤੇ ਹਨ। ਵੇਖੋ ਸੂਚੀ---





    Published by:Ashish Sharma
    First published:

    Tags: Bhagwant Mann, Punjab government, Punjab Police, Transfers