Home /News /punjab /

ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ 19 ਸਾਲ ਨੌਜਵਾਨ ਦੀ ਕੈਨੇਡਾ ਚ ਮੌਤ

ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ 19 ਸਾਲ ਨੌਜਵਾਨ ਦੀ ਕੈਨੇਡਾ ਚ ਮੌਤ

ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ 19 ਸਾਲ ਨੌਜਵਾਨ ਪੁਨੀਤ ਦੀ ਫਾਈਲ ਫੋਟੋ।

ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ 19 ਸਾਲ ਨੌਜਵਾਨ ਪੁਨੀਤ ਦੀ ਫਾਈਲ ਫੋਟੋ।

ਇਲਾਜ ਦੌਰਾਨ ਬੀਤੇ ਕਲ ਪੁਨੀਤ ਦੀ ਕੈਨੇਡਾ ਵਿੱਚ ਮੌਤ ਹੋ ਗਈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਬਤੌਰ ਪ੍ਰਿੰਸੀਪਲ ਤਾਇਨਾਤ ਦਵਿੰਦਰ ਰਾਜੋਰੀਆ ਦਾ ਇਕਲੌਤਾ ਪੁੱਤ ਸੀ।

  • Share this:
    ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ 19 ਸਾਲ ਨੌਜਵਾਨ ਪੁਨੀਤ ਦੀ ਕੈਨੇਡਾ ਵਿੱਚ ਮੌਤ ਹੋ ਗਈ ਹੈ। ਉਸਦੀ ਮੌਤ ਦੀ ਵਜ੍ਹਾ ਬਲੱਡ ਕੈਂਸਰ ਦੱਸੀ ਜਾ ਰਿਹਾ ਹੈ। ਕਰੀਬ 1 ਸਾਲ ਪਹਿਲਾ ਪੜਾਈ ਲਈ ਕੈਨੇਡਾ ਗਿਆ ਸੀ ਤੇ ਉਥੇ ਜਾ ਕੇ ਕੁਝ ਸਮਾਂ ਪਹਿਲਾ ਹੀ ਪਤਾ ਲਗਾ ਕਿ ਉਹ ਬਲੱਡ ਕੈਂਸਰ ਦੀ ਆਖਰੀ ਸਟੇਜ ਉੱਤੇ ਹੈ । ਇਲਾਜ ਦੌਰਾਨ ਬੀਤੇ ਕਲ ਪੁਨੀਤ ਦੀ ਕੈਨੇਡਾ ਵਿੱਚ ਮੌਤ ਹੋ ਗਈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਬਤੌਰ ਪ੍ਰਿੰਸੀਪਲ ਤਾਇਨਾਤ ਦਵਿੰਦਰ ਰਾਜੋਰੀਆ ਦਾ ਇਕਲੌਤਾ ਪੁੱਤ ਸੀ।
    Published by:Sukhwinder Singh
    First published:

    Tags: Canada, Cancer, Muktsar

    ਅਗਲੀ ਖਬਰ