• Home
 • »
 • News
 • »
 • punjab
 • »
 • A CASE OF RAPE OF TWO WOMEN IN A DERA AT THE RAM TIRATH TEMPLE COMPLEX IN AMRITSAR

ਅੰਮ੍ਰਿਤਸਰ: ਡੇਰੇ 'ਚ ਬਲੈਕਮੇਲ ਕਰ ਦੋ ਔਰਤਾਂ ਦਾ ਸਰੀਰਕ ਸ਼ੋਸਣ, ਦੋ ਮੁਲਜ਼ਮ ਗ੍ਰਿਫ਼ਤਾਰ

ਲੌਕਡਾਉਨ ਦੇ ਦੌਰਾਨ ਉਹ ਰਾਮ ਤੀਰਥ ਕੰਪਲੈਕਸ ਦੇ ਡੇਰੇ ਵਿਚ ਪਹੁੰਚੀਆ ਜਿੱਥੇ ਉਹਨਾਂ ਨੂੰ ਬੰਦੀ ਬਣਾ ਕੇ ਉਹਨਾਂ ਮਹਿਲਾਵਾ ਨੂੰ ਰੱਖਿਆ ਗਿਆ। ਮੌਕਾ ਮਿਲਦੇ ਸਾਰ ਹੀ ਪੁਲਿਸ ਹੈਲਪਲਾਈਨ ਨੰਬਰ ਉਤੇ ਕਾਲ ਕਰ ਇਸ ਬਾਰੇ ਜਾਣਕਾਰੀ ਦਿੱਤੀ ਗਈ । ਚੰਡੀਗੜ੍ਹ ਹੈਡ ਆਫਿਸ ਨੇ ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ।

ਅੰਮ੍ਰਿਤਸਰ: ਡੇਰੇ 'ਚ ਬਲੈਕਮੇਲ ਕਰ ਦੋ ਔਰਤਾਂ ਦਾ ਸਰੀਰਕ ਸ਼ੋਸਣ, ਦੋ ਮੁਲਜ਼ਮ ਗ੍ਰਿਫ਼ਤਾਰ

ਅੰਮ੍ਰਿਤਸਰ: ਡੇਰੇ 'ਚ ਬਲੈਕਮੇਲ ਕਰ ਦੋ ਔਰਤਾਂ ਦਾ ਸਰੀਰਕ ਸ਼ੋਸਣ, ਦੋ ਮੁਲਜ਼ਮ ਗ੍ਰਿਫ਼ਤਾਰ

 • Share this:
  ਅੰਮ੍ਰਿਤਸਰ ਦੇ ਰਾਮ ਤੀਰਥ ਮੰਦਿਰ ਦੇ ਕੰਪਲੈਕਸ ਸਥਿਤ ਡੇਰੇ ਵਿਚ ਦੋ ਮਹਿਲਾਵਾ ਨਾਲ ਬਲਾਤਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾਵਾਂ ਦੇ ਮੁਤਾਬਿਕ ਡੇਰੇ ਵਿਚ ਕੰਮ ਕਰਨ ਵਾਲੇ ਦੋ ਵਿਅਕਤੀਆ ਦੇ ਦੁਆਰਾ 5 ਮਹੀਨੇ ਲਗਾਤਾਰ ਬਲੈਕਮੇਲ ਕਰ ਕੇ ਉਹਨਾਂ ਦਾ ਸਰੀਰਕ ਸ਼ੋਸਣ ਕੀਤਾ ਜਾ ਰਿਹਾ ਸੀ।

  ਲੌਕਡਾਉਨ ਦੇ ਦੌਰਾਨ ਉਹ ਰਾਮ ਤੀਰਥ ਕੰਪਲੈਕਸ ਦੇ ਡੇਰੇ ਵਿਚ ਪਹੁੰਚੀਆ ਜਿੱਥੇ ਉਹਨਾਂ ਨੂੰ ਬੰਦੀ ਬਣਾ ਕੇ ਉਹਨਾਂ ਮਹਿਲਾਵਾ ਨੂੰ ਰੱਖਿਆ ਗਿਆ। ਮੌਕਾ ਮਿਲਦੇ ਸਾਰ ਹੀ ਪੁਲਿਸ ਹੈਲਪਲਾਈਨ ਨੰਬਰ ਉਤੇ ਕਾਲ ਕਰ ਇਸ ਬਾਰੇ ਜਾਣਕਾਰੀ ਦਿੱਤੀ ਗਈ । ਚੰਡੀਗੜ੍ਹ ਹੈਡ ਆਫਿਸ ਨੇ ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ।

  ਡੀ ਐਸ ਪੀ ਜੀ ਐਸ ਸਹੋਤਾ ਆਪਣੀ ਸਾਰੀ ਟੀਮ ਨਾਲ ਰਾਮ ਮੰਦਿਰ ਕੰਪਲੈਕਸ ਦੇ ਡੇਰੇ ਵਿਚ ਰੈਡ ਕੀਤੀ ਗਈ ਅਤੇ ਦੋਨੋ ਮਹਿਲਾਵਾਂ ਨੂੰ ਉਥੇ ਬੰਦੀ ਬਣਾ ਕੇ ਰੱਖਿਆ ਗਿਆ ਹੈ। ਪੁਲਿਸ ਨੇ ਮਹਿਲਾਵਾ ਨੂੰ ਆਜਾਦ ਕਰਵਾਇਆ ਅਤੇ ਮਹਿਲਾਵਾਂ ਨੇ ਦੱਸਿਆ ਹੈ ਕਿ 5 ਮਹੀਨੇ ਤੋਂ ਸਾਡਾ ਨਾਲ ਸਰੀਰਕ ਸੰਬੰਧ ਬਣਾਏ ਜਾ ਰਹੇ ਸਨ। ਪੁਲਿਸ ਨੇ 4 ਮੁਲਜ਼ਮ ਉਤੇ ਮਾਮਲਾ ਦਰਜ ਕਰ ਲਿਆ ਹੈ। ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਦੋ ਦੀ ਗ੍ਰਿਫਤਾਰੀ ਬਾਕੀ ਹੈ।

  ਉਧਰ ਪੁਲਿਸ ਦਾ ਕਹਿਣਾ ਹੈ ਚਾਰ ਵਿਅਕਤੀਆਂ ਉਤੇ ਮਾਮਲਾ ਦਰਜ ਕਰ ਲਿਆ ਹੈ। ਇਹਨਾਂ ਵਿਅਕਤੀਆ ਨੇ ਦੋ ਮਹਿਲਾਵਾਂ ਨੂੰ ਬੰਦੀ ਬਣਾ ਕੇ ਰੱਖਿਆ ਅਤੇ ਉਹਨਾਂ ਦਾ ਸਰੀਰਕ ਸੋਸ਼ਣ ਕੀਤਾ ਜਾਂਦਾ ਸੀ ਅਤੇ ਧਮਕੀ ਦਿੱਤੀ ਜਾਂਦੀ ਸੀ ਕਿ ਜੇਕਰ ਤੁਸੀ ਕਿਸੇ ਨੂੰ ਦੱਸਿਆ ਤਾਂ ਤੁਹਾਡੀ ਅਸ਼ਲੀਲ ਵੀਡਿਉ ਇੰਟਰਨੈਟ ਉਤੇ ਅਪਲੋਡ ਕੀਤੀ ਜਾਵੇਗੀ।
  First published: