Home /News /punjab /

ਸੰਗਰੂਰ ਵਿਚ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਜੋੜੇ ਵੱਲੋਂ ਖੁਦਕੁਸ਼ੀ

ਸੰਗਰੂਰ ਵਿਚ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਜੋੜੇ ਵੱਲੋਂ ਖੁਦਕੁਸ਼ੀ

ਸੰਗਰੂਰ ਵਿਚ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਜੋੜੇ ਵੱਲੋਂ ਖੁਦਕੁਸ਼ੀ (ਫਾਇਲ਼ ਫੋਟੋ)

ਸੰਗਰੂਰ ਵਿਚ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਜੋੜੇ ਵੱਲੋਂ ਖੁਦਕੁਸ਼ੀ (ਫਾਇਲ਼ ਫੋਟੋ)

  • Share this:
    ਸੰਗਰੂਰ ਦੇ ਪਿੰਡ ਲੋਹਖੇੜਾ ਵਿੱਚ ਇੱਕ ਕਿਸਾਨ ਜੋੜੇ ਨੇ ਖੁਦਕੁਸ਼ੀ ਕਰ ਲਈ। ਇਹ ਕਿਸਾਨ ਕਰਜੇ ਤੋਂ ਪਰੇਸ਼ਾਨ ਸੀ। ਮਿਲੀ ਜਾਣਕਾਰੀ ਮੁਤਾਬਕ ਕਿਸਾਨ ਜਗਮੇਲ ਸਿੰਘ (49) ਉਤੇ ਕਰੀਬ 17 ਲੱਖ ਰੁਪਏ ਦਾ ਕਰਜ਼ਾ ਸੀ।

    ਜਗਮੇਲ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਬਾਅਦ ਵਿਚ ਜਦੋਂ ਉਸ ਦੀ ਪਤਨੀ ਮਲਕੀਤ ਕੌਰ ਨੂੰ ਪਤਾ ਚੱਲਿਆ ਤਾਂ ਉਸ ਨੇ ਵੀ ਜ਼ਹਿਰ ਨਿਗਲ ਲਿਆ ਅਤੇ ਦੋਵਾਂ ਦੀ ਮੌਤ ਹੋ ਗਈ।
    Published by:Gurwinder Singh
    First published:

    Tags: Farmer suicide

    ਅਗਲੀ ਖਬਰ