ਦੋ ਦਿਨ ਪਹਿਲਾਂ ਹੀ ਸਵਾ ਲੱਖ ਰੁਪਏ ਵਿੱਚ ਲਈ ਸੀ, ਪੰਪ ਤੋਂ ਤੇਲ ਪੁਵਾ ਕੇ ਬਾਹਰ ਨਿਕਲੇ ਤਾਂ ਅਚਾਨਕ ਲੱਗੀ ਅੱਗ

News18 Punjabi | News18 Punjab
Updated: September 11, 2020, 8:49 AM IST
share image
ਦੋ ਦਿਨ ਪਹਿਲਾਂ ਹੀ ਸਵਾ ਲੱਖ ਰੁਪਏ ਵਿੱਚ ਲਈ ਸੀ, ਪੰਪ ਤੋਂ ਤੇਲ ਪੁਵਾ ਕੇ ਬਾਹਰ ਨਿਕਲੇ ਤਾਂ ਅਚਾਨਕ ਲੱਗੀ ਅੱਗ
ਦੋ ਦਿਨ ਪਹਿਲਾਂ ਹੀ ਸਵਾ ਲੱਖ ਰੁਪਏ ਵਿੱਚ ਲਈ ਸੀ, ਪੰਪ ਤੋਂ ਤੇਲ ਪੁਵਾ ਕੇ ਬਾਹਰ ਨਿਕਲੇ ਤਾਂ ਅਚਾਨਕ ਲੱਗੀ ਅੱਗ

ਕਾਰ ਮਾਲਕ ਨੇ ਦੱਸਿਆ ਕਿ ਇਹ ਕਾਰ ਦੋ ਦਿਨ ਪਹਿਲਾਂ ਹੀ ਸਵਾ ਲੱਖ ਰੁਪਏ ਵਿੱਚ ਲਈ ਸੀ। ਸੂਚਨਾ ਮਿਲਦੇ ਹੀ ਥਾਣਾ ਛਾਉਣੀ ਦੇ ਐਸਐਚਓ ਨਰਿੰਦਰ ਕੁਮਾਰ ਪੁਲੀਸ ਪਾਰਟੀ ਨਾਲ ਘਟਨਾ ਸਥਾਨ 'ਤੇ ਪੁੱਜੇ ਗਏ।

  • Share this:
  • Facebook share img
  • Twitter share img
  • Linkedin share img
ਭੂਚੋ ਮੰਡੀ( ਓਮੇਸ਼ ਸਿੰਗਲਾ): ਮਰੂਤੀ ਜਿੰਨ ਕਾਰ ਸਵਾਰ ਬੈਸਟ ਪ੍ਰਾਈਸ ਵਿੱਚੋਂ ਘਰੇਲੂ ਸਮਾਨ ਲੈ ਕੇ ਆਪਣੇ ਘਰ ਵਾਪਸ ਜਾ ਰਹੇ ਸਨ।  ਇਸ ਦੌਰਾਨ ਉਹ ਜਦੋਂ ਰਿਲਾਇੰਸ ਪੰਪ ਤੋਂ ਕਾਰ ਵਿੱਚ ਤੇਲ ਪੁਵਾ ਕੇ ਬਾਹਰ ਨਿਕਲਣ ਲੱਗੇ ਤਾਂ ਅਚਾਨਕ ਕਾਰ ਨੂੰ ਅੱਗ ਲੱਗ ਗਈ। ਕਾਰ ਸਵਾਰ ਫੁਰਤੀ ਨਾਲ ਕਾਰ ਵਿੱਚੋਂ ਉਤਰ ਗਏ। ਕਾਰ ਮਾਲਕ ਨੇ ਦੱਸਿਆ ਕਿ ਇਹ ਕਾਰ ਦੋ ਦਿਨ ਪਹਿਲਾਂ ਹੀ ਸਵਾ ਲੱਖ ਰੁਪਏ ਵਿੱਚ ਲਈ ਸੀ। ਸੂਚਨਾ ਮਿਲਦੇ ਹੀ ਥਾਣਾ ਛਾਉਣੀ ਦੇ ਐਸਐਚਓ ਨਰਿੰਦਰ ਕੁਮਾਰ ਪੁਲੀਸ ਪਾਰਟੀ ਨਾਲ ਘਟਨਾ ਸਥਾਨ 'ਤੇ ਪੁੱਜੇ ਗਏ।
Published by: Sukhwinder Singh
First published: September 11, 2020, 8:30 AM IST
ਹੋਰ ਪੜ੍ਹੋ
ਅਗਲੀ ਖ਼ਬਰ