ਚੰਡੀਗੜ੍ਹ 'ਚ ਇੱਕ ਲੜਕੀ ਦਾ ਹਾਈਵੋਲਟੇਜ਼ ਡਰਾਮੇ ਦਾ ਮਾਮਲਾ ਸਾਹਮਣੇ ਆਇਆ ਹੈ। ਸੈਕਟਰ 11 'ਚ ਕਾਰ ਦੀ ਛੱਤ 'ਤੇ ਚੜ੍ਹ ਕੇ ਹੰਗਾਮਾ ਕੀਤਾ। ਇਸ ਨਾਲ ਕਈ ਘੰਟਿਆਂ ਤੱਕ ਸੜਕ ਜਾਮ ਰਹੀ। ਇਸ ਲੜਕੀ ਨੇ ਨਯਾਗਾਓਂ 'ਚ ਵੀ ਇੱਕ ਘਰ ਦੇ ਬਾਹਰ ਕੀਤਾ ਹੰਗਾਮਾ ਕੀਤਾ ਸੀ। ਹੰਗਾਮੇ ਦੌਰਾਨ PCR ਲੜਕੀ ਨੂੰ ਥਾਣੇ ਲੈ ਗਈ।
ਰੋਡ ਜਾਮ ਦੌਰਾਨ ਕਈ ਲੋਕਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕੁਝ ਸਮਾਂ ਪਹਿਲਾਂ ਅਜਿਹੇ ਨਯਾਗਾਓਂ 'ਚ ਵਿੱਚ ਹੰਗਾਮਾ ਕੀਤਾ ਸੀ ਅਤੇ ਹੁਣ 11 ਵਜੇ ਆ ਕੇ ਅਜਿਹਾ ਹੰਗਾਮਾ ਕਰ ਰਹੀ ਹੈ।
ਲੜਕੀ ਦਾ ਪਾਗਲਪਨ ਦੇਖਣ ਲਈ ਮੌਕੇ 'ਤੇ ਲੋਕ ਇਕੱਠੇ ਹੋਣ ਲੱਗੇ, ਜਿਸ ਕਾਰਨ ਸੜਕ ਉੱਤੇ ਜਾਮ ਲੱਗ ਗਿਆ। ਪੀਸੀਆਰ ਨੇ ਮੌਕੇ 'ਤੇ ਪਹੁੰਚ ਕੇ ਲੜਕੀ ਨੂੰ ਆਪਣੇ ਨਾਲ ਥਾਣੇ ਲੈ ਗਈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Viral video