Home /News /punjab /

ਮੂਸੇਵਾਲਾ ਕਤਲਕਾਂਡ ਦਾ ਇੱਕ ਮਹੀਨਾ ਪੂਰਾ, ਮਾਸਟਰਮਾਈਂਡ ਗੋਲਡੀ ਬਰਾੜ ਸਣੇ ਕਈ ਸ਼ਾਰਪ ਸ਼ੂਟਰ ਅਜੇ ਵੀ ਗ੍ਰਿਫ਼ਤ ਤੋਂ ਬਾਹਰ

Sidhu Moosewala murder case-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਇੱਕ ਮਹੀਨਾ ਪੂਰਾ ਹੋ ਗਿਆ ਹੈ ਪਰ ਇਨਸਾਫ਼ ਅਜੇ ਵੀ ਅਧੂਰਾ ਹੈ। ਮਾਸਟਰਮਾਈਂਡ ਗੋਲਡੀ ਬਰਾੜ ਸਣੇ ਕਈ ਸ਼ਾਰਪ ਸ਼ੂਟਰ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

 • Share this:

  ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਇੱਕ ਮਹੀਨਾ ਪੂਰਾ ਹੋ ਗਿਆ ਹੈ  ਪਰ ਇਨਸਾਫ਼ ਅਜੇ ਵੀ ਅਧੂਰਾ ਹੈ। ਮਾਸਟਰਮਾਈਂਡ ਗੋਲਡੀ ਬਰਾੜ ਸਣੇ ਕਈ ਸ਼ਾਰਪ ਸ਼ੂਟਰ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਆਓ ਜਾਣਦੇ ਹਾਂ ਇਸ ਕੇਸ ਵਿੱਚ ਹੁਣ ਤੱਕ ਜਾਂਚ ਕਿੱਥੇ ਤੱਕ ਪਹੁੰਚੀ।

  29 ਮਈ ਤੋਂ 29 ਜੂਨ ਤੱਕ HDR

  29 ਮਈ: ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ

  29 ਮਈ: ਸੋਸ਼ਲ ਮੀਡੀਆ 'ਤੇ ਲਾਰੈਂਸ ਗੈਂਗ ਅਤੇ ਗੋਲਡੀ ਬਰਾੜ ਨੇ ਲਈ ਜ਼ਿੰਮੇਵਾਰੀ

  30 ਮਈ: ਸਿੱਧੂ ਮੂਸੇਵਾਲਾ ਦਾ ਪੋਸਟਮਾਟਰਮ

  30 ਮਈ: ਮਾਨਸਾ ਦੇ ਖਿਆਲਾ ਤੋਂ ਕਾਤਲਾਂ ਦੀ ਬੋਲੈਰੋ ਗੱਡੀ ਬਰਾਮਦ

  30 ਮਈ: ਦੇਹਰਾਦੂਨ ਤੋਂ ਮਨਪ੍ਰੀਤ ਭਾਊ ਦੀ ਗ੍ਰਿਫ਼ਤਾਰੀ

  31 ਮਈ: ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ

  31 ਮਈ: ਦਿੱਲੀ ਪੁਲਿਸ ਨੇ ਲਾਰੈਂਸ ਨੂੰ ਤਿਹਾੜ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ

  1 ਜੂਨ: ਅੰਮ੍ਰਿਤਸਰ ਤੋਂ ਸਾਰਜ ਮਿੰਟੂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ

  3 ਜੂਨ: ਫਤੇਹਾਬਾਦ ਦੇ ਪੈਟਰੋਲ ਪੰਪ 'ਤੇ ਕਾਤਲਾਂ ਦੀ CCTV ਸਾਹਮਣੇ ਆਈ

  3 ਜੂਨ: ਫਤੇਹਾਬਾਦ ਤੋਂ ਪਵਨ ਬਿਸ਼ਨੋਈ ਤੇ ਨਸੀਬ ਨੂੰ ਹਿਰਾਸਤ 'ਚ ਲਿਆ

  4 ਜੂਨ: ਅਮਿਤ ਸ਼ਾਹ ਨੂੰ ਮਿਲਿਆ ਪਰਿਵਾਰ, ਉੱਚ ਪੱਧਰੀ ਜਾਂਚ ਦੀ ਮੰਗ

  6 ਜੂਨ: ਸਿਰਸਾ ਦੇ ਕਾਲਾਂਵਾਲੀ ਤੋਂ ਸੰਦੀਪ ਕੇਕੜਾ ਗ੍ਰਿਫ਼ਤਾਰ

  7 ਜੂਨ: ਪੰਜਾਬ ਪੁਲਿਸ ਨੇ ਪਹਿਲਾ ਅਧਿਕਾਰਤ ਬਿਆਨ ਜਾਰੀ ਕੀਤਾ

  7 ਜੂਨ: ਮੁਲਜ਼ਮ ਪ੍ਰਭਦੀਪ ਪੱਬੀ ਗ੍ਰਿਫ਼ਤਾਰ

  ਸਿੱਧੂ ਮੂਸੇਵਾਲਾ ਕਤਲਕਾਂਡ : ਲਾਰੈਂਸ ਗੈਂਗ ਦੇ ਸ਼ਾਰਪ ਸ਼ੂਟਰ ਨੂੰ ਪਟਿਆਲਾ ਤੋਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਗਈ ਦਿੱਲੀ ਪੁਲਿਸ

  ਹੁਣ ਤੱਕ ਕੌਣ-ਕੌਣ ਗ੍ਰਿਫ਼ਤਾਰ ?

  8 ਜੂਨ: ਮਹਾਰਾਸ਼ਟਰ ਪੁਲਿਸ ਨੇ ਸੌਰਵ ਮਹਾਕਾਲ ਨੂੰ ਗ੍ਰਿਫ਼ਤਾਰ ਕੀਤਾ

  8 ਜੂਨ: ਦਿੱਲੀ ਪੁਲਿਸ ਦਾ ਖੁਲਾਸਾ, ਲਾਰੈਂਸ ਕਤਲਕਾਂਡ ਦਾ ਮਾਸਟਰਮਾਈਂਡ

  9 ਜੂਨ: ਕੇਕੜਾ ਦੇ ਦੋਵੋਂ ਸਾਥੀ ਕੇਸ਼ਵ ਤੇ ਚੇਤਨ ਗ੍ਰਿਫ਼ਤਾਰ

  10 ਜੂਨ: ਦਿੱਲੀ ਪੁਲਿਸ ਨੇ 6 ਸ਼ੂਟਰਾਂ ਦੀ ਪਛਾਣ ਕੀਤੀ

  13 ਜੂਨ: ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਅਤੇ ਨਵਨਾਥ ਸੂਰਿਆਵੰਸ਼ੀ ਗ੍ਰਿਫ਼ਤਾਰ

  14 ਜੂਨ: ਪੰਜਾਬ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦਾ ਟ੍ਰਾਂਜਿਟ ਰਿਮਾਂਡ ਮਿਲਿਆ

  15 ਜੂਨ: ਹੁਸ਼ਿਆਰਪੁਰ ਜੇਲ੍ਹ ਤੋਂ ਗੋਲਡੀ ਬਰਾੜ ਦੇ ਜੀਜੇ ਗੁਰਿੰਦਰ ਗੋਰੇ ਦਾ ਪ੍ਰੋਡਕਸ਼ਨ ਵਾਰੰਟ

  15 ਜੂਨ: ਖਰੜ 'ਚ ਗੋਰੇ ਨੂੰ ਲਾਰੈਂਸ ਸਾਹਮਣੇ ਬਿਠਾ ਕੇ ਸਵਾਲ-ਜਵਾਬ

  16 ਜੂਨ: ਪੰਜਾਬ ਪੁਲਿਸ ਨੇ ਵੀ ਲਾਰੈਂਸ ਨੂੰ ਹੀ ਮੰਨਿਆ ਮਾਸਟਰਮਾਈਂਡ

  16 ਜੂਨ: ਪੰਜਾਬ ਪੁਲਿਸ ਨੇ 4 ਸ਼ਾਰਪ ਸ਼ੂਟਰਾਂ ਦੀ ਕੀਤੀ ਪਛਾਣ ਕੀਤੀ

  20 ਜੂਨ: ਦਿੱਲੀ ਪੁਲਿਸ ਨੇ ਪ੍ਰਿਅਵਰਤ ਫ਼ੌਜੀ ਸਮੇਤ ਦੋ ਸ਼ੂਟਰ ਗ੍ਰਿਫ਼ਤਾਰ ਕੀਤੇ

  20 ਜੂਨ: ਸ਼ੂਟਰਾਂ ਦੀ ਮਦਦ ਕਰਨ ਵਾਲਾ ਕੇਸ਼ਵ ਵੀ ਗ੍ਰਿਫ਼ਤਾਰ

  20 ਜੂਨ: ਗ੍ਰਿਫ਼ਤਾਰ ਸ਼ੂਟਰਾਂ ਤੋਂ ਗ੍ਰੇਨੇਡ, AK ਸੀਰੀਜ਼ ਦੇ ਹਥਿਆਰਾਂ ਸਮੇਤ ਅਸਲਾ ਬਰਾਮਦ

  21 ਜੂਨ: ਮਾਨਸਾ ਪੁਲਿਸ ਨੂੰ ਲਾਰੈਂਸ ਦਾ 7 ਦਿਨਾਂ ਦਾ ਹੋਰ ਰਿਮਾਂਡ ਮਿਲਿਆ

  23 ਜੂਨ: ਸਚਿਨ ਬਿਸ਼ਨੋਈ ਤੇ ਅਨਮੋਲ ਬਿਸ਼ਨੋਈ ਦੇ ਵਿਦੇਸ਼ ਜਾਣ ਦਾ ਖੁਲਾਸਾ

  24 ਜੂਨ: ਲੁਧਿਆਣਾ ਤੋਂ ਗੋਲਡੀ ਬਰਾੜ ਦਾ ਸਾਥੀ ਜਸਕਰਨ ਕਾਬੂ

  27 ਜੂਨ: ਰਾਣਾ ਕੰਧੋਵਾਲਿਆ ਕੇਸ 'ਚ ਅੰਮ੍ਰਿਤਸਰ ਪੁਲਿਸ ਨੇ ਲਾਰੈਂਸ ਨੂੰ ਰਿਮਾਂਡ 'ਤੇ ਲਿਆ

  28 ਜੂਨ: ਲਾਰੈਂਸ ਨੂੰ ਵਾਪਿਸ ਖਰੜ ਸਿਫ਼ਟ ਕੀਤਾ ਗਿਆ

  8 ਜੂਨ: ਮਹਾਰਾਸ਼ਟਰ ਪੁਲਿਸ ਨੇ ਸੌਰਵ ਮਹਾਕਾਲ ਨੂੰ ਗ੍ਰਿਫ਼ਤਾਰ ਕੀਤਾ

  8 ਜੂਨ: ਦਿੱਲੀ ਪੁਲਿਸ ਦਾ ਖੁਲਾਸਾ, ਲਾਰੈਂਸ ਕਤਲਕਾਂਡ ਦਾ ਮਾਸਟਰਮਾਈਂਡ

  9 ਜੂਨ: ਕੇਕੜਾ ਦੇ ਦੇਵੋਂ ਸਾਥੀ ਕੇਸ਼ਵ ਤੇ ਚੇਤਨ ਗ੍ਰਿਫ਼ਤਾਰ

  10 ਜੂਨ: ਦਿੱਲੀ ਪੁਲਿਸ ਨੇ 6 ਸ਼ੂਟਰਾਂ ਦੀ ਪਛਾਣ ਕੀਤੀ

  13 ਜੂਨ: ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਅਤੇ ਨਵਨਾਥ ਸੂਰਿਆਵੰਸ਼ੀ ਗ੍ਰਿਫ਼ਤਾਰ

  14 ਜੂਨ: ਪੰਜਾਬ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦਾ ਟ੍ਰਾਂਜਿਟ ਰਿਮਾਂਡ ਮਿਲਿਆ

  15 ਜੂਨ: ਹੁਸ਼ਿਆਰਪੁਰ ਜੇਲ੍ਹ ਤੋਂ ਗੋਲਡੀ ਬਰਾੜ ਦੇ ਜੀਜੇ ਗੁਰਿੰਦਰ ਗੋਰੇ ਦਾ ਪ੍ਰੋਡਕਸ਼ਨ ਵਾਰੰਟ

  15 ਜੂਨ: ਖਰੜ 'ਚ ਗੋਰੇ ਨੂੰ ਲਾਰੈਂਸ ਸਾਹਮਣੇ ਬਿਠਾ ਕੇ ਸਵਾਲ-ਜਵਾਬ

  16 ਜੂਨ: ਪੰਜਾਬ ਪੁਲਿਸ ਨੇ ਵੀ ਲਾਰੈਂਸ ਨੂੰ ਹੀ ਮੰਨਿਆ ਮਾਸਟਰਮਾਈਂਡ

  16 ਜੂਨ: ਪੰਜਾਬ ਪੁਲਿਸ ਨੇ 4 ਸ਼ਾਰਪ ਸ਼ੂਟਰਾਂ ਦੀ ਕੀਤੀ ਪਛਾਣ

  20 ਜੂਨ: ਦਿੱਲੀ ਪੁਲਿਸ ਨੇ ਪ੍ਰਿਅਵਰਤ ਫ਼ੌਜੀ ਸਮੇਤ ਦੋ ਸ਼ੂਟਰ ਗ੍ਰਿਫ਼ਤਾਰ ਕੀਤੇ

  20 ਜੂਨ: ਸ਼ੂਟਰਾਂ ਦੀ ਮਦਦ ਕਰਨ ਵਾਲਾ ਕੇਸ਼ਵ ਵੀ ਗ੍ਰਿਫ਼ਤਾਰ

  20 ਜੂਨ: ਗ੍ਰਿਫ਼ਤਾਰ ਸ਼ੂਟਰਾਂ ਤੋਂ ਗ੍ਰੇਨੇਡ, AK ਸੀਰੀਜ਼ ਦੇ ਹਥਿਆਰਾਂ ਸਮੇਤ ਅਸਲਾ ਬਰਾਮਦ

  21 ਜੂਨ: ਮਾਨਸਾ ਪੁਲਿਸ ਨੂੰ ਲਾਰੈਂਸ ਦਾ 7 ਦਿਨਾਂ ਦਾ ਹੋਰ ਰਿਮਾਂਡ ਮਿਲਿਆ

  23 ਜੂਨ: ਸਚਿਨ ਬਿਸ਼ਨੋਈ ਤੇ ਅਨਮੋਲ ਬਿਸ਼ਨੋਈ ਦੇ ਵਿਦੇਸ਼ ਜਾਣ ਦਾ ਖੁਲਾਸਾ

  24 ਜੂਨ: ਲੁਧਿਆਣਾ ਤੋਂ ਗੋਲਡੀ ਬਰਾੜ ਦਾ ਸਾਥੀ ਜਸਕਰਨ ਕਾਬੂ

  27 ਜੂਨ: ਰਾਣਾ ਕੰਦੋਵਾਲੀਆ ਕੇਸ 'ਚ ਅੰਮ੍ਰਿਤਸਰ ਪੁਲਿਸ ਨੇ ਲਾਰੈਂਸ ਨੂੰ ਰਿਮਾਂਡ 'ਤੇ ਲਿਆ

  28 ਜੂਨ: ਲਾਰੈਂਸ ਨੂੰ ਵਾਪਿਸ ਖਰੜ ਸਿਫ਼ਟ ਕੀਤਾ ਗਿਆ

  ਮੂਸੇਵਾਲਾ ਦੇ ਕਤਲ ਚ ਕਿਸ ਮੁਲਜ਼ਮ ਨੇ ਕੀ ਭੂਮਿਕਾ ਨਿਭਾਈ....

  ਲਾਰੈਂਸ ਬਿਸ਼ਨੋਈ (ਮਾਸਟਰਮਾਈਂਡ)

  ਪ੍ਰਭਦੀਪ ਪੱਬੀ (ਰਹਿਣ ਦਾ ਪ੍ਰਬੰਧ)

  ਸੰਦੀਪ ਕੇਕੜਾ(ਮੂਸੇਵਾਲਾ ਦੀ ਰੇਕੀ)

  ਚੇਤਨ ਨਿੱਕੂ(ਕੇਕੜਾ ਦਾ ਸਾਥੀ)

  ਪਵਨ ਬਿਸ਼ਨੋਈ(ਸ਼ੂਟਰਾਂ ਨੂੰ ਬੋਲੈਰੋ ਗੱਡੀ)

  ਨਸੀਬ(ਪਵਨ ਬਿਸ਼ਨੋਈ ਦਾ ਸਾਥੀ)

  ਮਨਪ੍ਰੀਤ ਮੰਨਾ (ਭਾਊ ਨੂੰ ਕੋਰੋਲਾ ਕਾਰ ਦਿੱਤੀ)

  ਮਨਪ੍ਰੀਤ ਭਾਊ (ਸ਼ੂਟਰਾਂ ਨੂੰ ਕੋਰੋਲਾ ਕਾਰ)

  ਸਾਰਾਜ ਮਿੰਟੂ(ਸ਼ਾਰਪ ਸ਼ੂਟਰ ਤਿਆਰ ਕੀਤੇ)

  ਮੋਨੂੰ ਡਾਗਰ (ਦੋ ਸ਼ੂਟਰ ਦਿੱਤੇ)

  ਕਈ ਵੱਡੇ ਖੁਲਾਸੇ, ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਬੂਲਨਾਮਾ

  ਸੂਤਰਾਂ ਮੁਤਾਬਿਕ ਲਾਰੈਂਸ ਨੇ ਜੇਲ੍ਹ ਤੋਂ ਹੀ ਲਈ ਕਰੋੜਾਂ ਰੁਪਏ ਦੀ ਰੰਗਦਾਰੀ ਲਈ ਹੈ। 5 ਸਾਲਾਂ 'ਚ 25 ਕਾਰੋਬਾਰੀਆਂ ਤੋਂ 4 ਕਰੋੜ ਹੜੱਪੇ। ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਵਪਾਰੀਆਂ ਨੂੰ ਨਿਸ਼ਾਨਾ ਬਣਾਇਆ ਹੈ। ਰੰਗਦਾਰੀ ਦੇ ਪੈਸਿਆਂ ਨਾਲ ਹੀ ਲਾਰੈਂਸ ਗੈਂਗ ਨੇ ਆਧੁਨਿਕ ਹਥਿਆਰ ਖਰੀਦੇ। ਜੇਲ੍ਹ 'ਚ ਸਾਰੀਆਂ ਸਹੂਲਤਾਂ ਜੁਟਾਈਆਂ। ਕੈਨੇਡਾ 'ਚ ਗੋਲਡੀ ਬਰਾੜ ਨੂੰ ਵੀ ਕਾਫ਼ੀ ਪੈਸੇ ਭੇਜੇ। ਲਾਰੈਂਸ ਨੇ ਪੁਲਿਸ ਨੂੰ ਆਪਣੇ ਨੈੱਟਵਰਕ ਦੀ ਵੀ ਜਾਣਕਾਰੀ ਦਿੱਤੀ। ਅਬੋਹਰ ਦਾ ਸਤਬੀਰ, ਲਾਰੈਂਸ ਲਈ ਰੰਗਦਾਰੀ ਵਸੂਲਦਾ ਹੈ। ਸਤਬੀਰ ਹੀ ਵਪਾਰੀਆਂ ਦੇ ਮੋਬਾਈਲ ਨੰਬਰ ਮੁਹੱਈਆ ਕਰਵਾਉਂਦਾ ਹੈ।

  Published by:Sukhwinder Singh
  First published:

  Tags: Crime news, Sidhu Moosewala