ਅਮਰੀਕਾ 'ਚ ਪਿੰਡ ਚਕੋਹੀ ਦੇ ਨੌਜਵਾਨ ਦੀ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਹੱਤਿਆ

ਮ੍ਰਿਤਕ ਦੀ ਫਾਇਲ ਫੋਟੋ
- news18-Punjabi
- Last Updated: February 23, 2021, 5:23 PM IST
(ਗੁਰਦੀਪ ਸਿੰਘ)
ਖੰਨਾ ਦੇ ਨੇੜਲੇ ਪਿੰਡ ਚਕੋਹੀ ਦੇ 31 ਸਾਲਾਂ ਨੌਜਵਾਨ ਦੀ ਅਮਰੀਕਾ ਵਿੱਚ ਲੁਟੇਰਿਆਂ ਵਲੋਂ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਲੱਗਭਗ 2 ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਹ ਅਮਰੀਕਾ ਵਿਚ ਸਟੋਰ ਵਿਚ ਕੰਮ ਕਰਦਾ ਸੀ।
ਮ੍ਰਿਤਕ ਦੇ ਪਰਿਵਾਰ ਨੇ ਸਰਕਾਰ ਕੋਲੋਂ ਮ੍ਰਿਤਕ ਗੁਰਪ੍ਰੀਤ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਉਣ ਦੀ ਗੁਹਾਰ ਲਗਾਈ ਹੈ। ਮ੍ਰਿਤਕ ਦੀ ਪਤਨੀ ਅਤੇ 5 ਸਾਲਾਂ ਦੀ ਬੇਟੀ ਵੀ ਪਿੰਡ ਚਕੋਹੀ ਹੀ ਰਹਿੰਦੀਆਂ ਹਨ।