Home /News /punjab /

ਗੜ੍ਹਸ਼ੰਕਰ 'ਚ ਨੌਜਵਾਨ ਨੇ ਛੱਪੜ 'ਚ ਛਾਲ ਮਾਰਕੇ ਕੀਤੀ ਜੀਵਨ ਲੀਲ੍ਹਾ ਸਮਾਪਤ

ਗੜ੍ਹਸ਼ੰਕਰ 'ਚ ਨੌਜਵਾਨ ਨੇ ਛੱਪੜ 'ਚ ਛਾਲ ਮਾਰਕੇ ਕੀਤੀ ਜੀਵਨ ਲੀਲ੍ਹਾ ਸਮਾਪਤ

ਗੜ੍ਹਸ਼ੰਕਰ 'ਚ ਨੌਜਵਾਨ ਨੇ ਛੱਪੜ 'ਚ ਛਾਲ ਮਾਰਕੇ ਕੀਤੀ ਜੀਵਨ ਲੀਲ੍ਹਾ ਸਮਾਪਤ

ਗੜ੍ਹਸ਼ੰਕਰ 'ਚ ਨੌਜਵਾਨ ਨੇ ਛੱਪੜ 'ਚ ਛਾਲ ਮਾਰਕੇ ਕੀਤੀ ਜੀਵਨ ਲੀਲ੍ਹਾ ਸਮਾਪਤ

 • Share this:

  ਸੰਜੀਵ ਕੁਮਾਰ

  ਗੜ੍ਹਸ਼ੰਕਰ : ਇੱਕ ਪਾਸੇ ਕਰੋਨਾ ਵਾਇਰਸ ਨਾਲ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ,  ਉੱਥੇ ਹੀ ਲਗਤਾਰ ਦਿਲ ਦੁਖਾਉਣ ਵਾਲੇ ਹਾਦਸਾ ਗੜਸ਼ੰਕਰ ਤੋਂ ਸਾਹਮਣੇ ਆਇਆ ਹੈ। ਜ਼ਿਲ੍ਹੇ ਦੇ ਪਿੰਡ ਕੋਟ ਦੇ  ਛੱਪੜ ਵਿਚੋਂ ਨੌਜਵਾਨ ਦੀ ਲਾਸ਼ ਮਿਲੀ ਹੈ।

  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਇਤਲਾਹ ਮਿਲਣ ਤੇ ਉਹ ਤੁਰੰਤ ਪਿੰਡ ਕੋਟ ਦੇ ਛੱਪੜ ਕੋਲ ਪੁਜੇ ਅਤੇ ਗੋਤਖੋਰਾਂ ਦੀ ਮੱਦਦ ਦੇ ਨਾਲ ਲਾਸ਼ ਨੂੰ ਛੱਪੜ ਵਿਚੋਂ ਬਾਹਰ ਕੱਢਿਆ। ਮ੍ਰਿਤਕ ਦੀ ਪਹਿਚਾਣ ਨੀਰਜ ਸਹੋਤਾ ਪੁੱਤਰ ਸੁਭਾਸ਼ ਚੰਦਰ ਪਿੰਡ ਬਿਨੇਵਾਲ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਮੁਰਦਾਘਰ ਵਿੱਚ ਰੱਖ ਦਿੱਤਾ ਹੈ ਅਤੇ ਬਣਦੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

  Published by:Ashish Sharma
  First published:

  Tags: Hoshiarpur, Suicide, Youth dies