Home /News /punjab /

Facebook ਰਾਹੀਂ ਕੋਈ ਚੀਜ ਖਰੀਦਣਾ ਚਾਹੁੰਦੇ ਹੋ ਤਾਂ ਪਹਿਲਾਂ ਇਹ ਖ਼ਬਰ ਪੜ੍ਹ ਲੈਣਾ, ਨਹੀਂ ਤਾਂ...

ਪੀੜਤ ਨੇ ਕਿਹਾ ਕਿ ਮੈ ਇਕ ਬੁਲੇਟ ਮੋਟਰਸਾਈਕਲ ਲੈਣਾ ਚਾਹੁੰਦਾ ਸੀ ਅਤੇ ਫੇਸਬੁੱਕ ਉੱਤੇ ਇਕ ਬੁਲੇਟ ਦੇਖਿਆ ਅਤੇ ਮੈ ਉਸ ਨੰਬਰ ਉਤੇ ਕਾਲ ਕੀਤੀ, ਉਸ ਵਿਅਕਤੀ ਨੇ ਆਪਣੇ ਆਪ ਨੂੰ ਫੌਜੀ ਦੱਸਦੇ ਹੋਏ ਸਾਰੇ ਡਾਕੂਮੈਂਟ ਦਿਖਾਏ ਸਨ। ਪੀੜਤ ਨੇ ਦੱਸਿਆ ਉਹਨਾਂ ਨੇ ਹੌਲੀ-ਹੌਲੀ ਮੇਰੇ ਤੋ ਪੈਸੇ ਪਵਾ ਲਏ ਪਰ ਬੁਲੇਟ ਨਹੀ ਮਿਲਿਆ

ਹੋਰ ਪੜ੍ਹੋ ...
 • Share this:
  ਜਲੰਧਰ ਦਾ ਇਕ ਨੌਜਵਾਨ ਸੋਸ਼ਲ ਮੀਡੀਆ ਦੇ ਦੁਆਰਾ ਧੋਖੇਧੜੀ ਦਾ ਸ਼ਿਕਾਰ ਹੋਇਆ ਹੈ। ਨੌਜਵਾਨ ਨੇ ਫੇਸਬੁੱਕ ਉੱਤੇ ਬੁਲੇਟ ਮੋਟਰਸਾਈਕਲ ਵੇਖਿਆ ਅਤੇ ਡੀਲ 55000 ਵਿਚ ਫਾਇਨਲ ਹੋ ਗਈ। ਉਸ ਤੋਂ ਬਾਅਦ Paytm ਦੇ ਦੁਆਰਾ ਪੈਸੇ ਭੇਜ ਦਿੱਤੇ ਗਏ ਪਰ ਉਸ ਤੋਂ ਬਾਅਦ ਮੋਟਰਸਾਈਕਲ ਨਹੀਂ ਮਿਲਿਆ ਹੈ। ਉਸ ਵਿਅਕਤੀ ਵੱਲੋਂ  ਸੋਸ਼ਲ ਮੀਡੀਆ ਦੁਆਰਾ ਭੇਜੇ ਕਾਗਜ਼ ਕਿਸੇ ਹੋਰ ਨਾਮ ਦੇ ਸਨ। ਪੀੜਤ ਨੇ ਹੁਣ ਬਲਾਚੌਰ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਅਤੇ ਇਨਸਾਫ ਦੀ ਗੁਹਾਰ ਲਗਾਈ ਹੈ।  ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਕ ਲੜਕੇ ਵੱਲੋਂ ਸਿਕਾਇਤ ਕੀਤੀ ਗਈ ਹੈ ਕਿ ਕਿਸੇ ਨੇ ਫੇਸਬੁੱਕ ਉਤੇ ਮੋਟਰਸਾਈਕਲ ਦਿਖਾ ਕੇ 55000 ਰੁਪਏ ਲੈ ਕੇ ਮੋਟਰਸਾਈਕਲ ਨਹੀਂ ਦਿੱਤਾ ਹੈ। ਇਹ ਧੋਖਾਧੜੀ ਦਾ ਮਾਮਲਾ ਹੈ। ਇਸਦੀ ਜਾਂਚ ਕਰਨ ਤੋਂ ਬਾਅਦ ਹੀ ਮੁਲਜ਼ਮ ਦਾ ਪਤਾ ਲੱਗ ਸਕੇਗਾ।

  ਪੀੜਤ ਨੇ ਕਿਹਾ ਕਿ ਮੈ ਇਕ ਬੁਲੇਟ ਮੋਟਰਸਾਈਕਲ ਲੈਣਾ ਚਾਹੁੰਦਾ ਸੀ ਅਤੇ ਫੇਸਬੁੱਕ ਉੱਤੇ ਇਕ ਬੁਲੇਟ ਦੇਖਿਆ ਅਤੇ ਮੈ ਉਸ ਨੰਬਰ ਉਤੇ ਕਾਲ ਕੀਤੀ, ਉਸ ਵਿਅਕਤੀ ਨੇ ਆਪਣੇ ਆਪ ਨੂੰ ਫੌਜੀ ਦੱਸਦੇ ਹੋਏ ਸਾਰੇ ਡਾਕੂਮੈਂਟ ਦਿਖਾਏ ਸਨ। ਪੀੜਤ ਨੇ ਦੱਸਿਆ ਉਹਨਾਂ ਨੇ ਹੌਲੀ-ਹੌਲੀ ਮੇਰੇ ਤੋ ਪੈਸੇ ਪਵਾ ਲਏ ਪਰ ਬੁਲੇਟ ਨਹੀ ਮਿਲਿਆ
  Published by:Sukhwinder Singh
  First published:

  Tags: Facebook, Jalandhar, ONLINE FRAUD

  ਅਗਲੀ ਖਬਰ