Home /News /punjab /

ਪੰਜਾਬ ਚੋਣਾਂ 2022: ਭਗਵੰਤ ਮਾਨ ਨੇ ਮੋਹਾਲੀ ਤੋਂ ਵੋਟ ਪਾਈ, ਬੋਲੇ-ਜੀਨੂੰ ਮਰਜੀ ਪਾਉ, ਪਰ ਜਰੂਰ ਪਾਓ

ਪੰਜਾਬ ਚੋਣਾਂ 2022: ਭਗਵੰਤ ਮਾਨ ਨੇ ਮੋਹਾਲੀ ਤੋਂ ਵੋਟ ਪਾਈ, ਬੋਲੇ-ਜੀਨੂੰ ਮਰਜੀ ਪਾਉ, ਪਰ ਜਰੂਰ ਪਾਓ

ਪੰਜਾਬ ਚੋਣਾਂ 2022: AAP ਦੇ CM ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਮੋਹਾਲੀ ਤੋਂ ਵੋਟ ਪਾਈ

ਪੰਜਾਬ ਚੋਣਾਂ 2022: AAP ਦੇ CM ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਮੋਹਾਲੀ ਤੋਂ ਵੋਟ ਪਾਈ

Bhagwant Mann casts his vote in Mohali- ਭਗਵੰਤ ਮਾਨ ਨੇ ਮੋਹਾਲੀ ਤੋਂ ਆਪਣੀ ਵੋਟ ਪਾਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਘਰਾਂ ਤੋਂ ਬਾਹਰ ਆ ਕੇ ਵੋਟ ਪਾਉਣੀ ਚਾਹੀਦੀ ਹੈ। 

  • Share this:
    ਮੁਹਾਲੀ : ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਮੋਹਾਲੀ 3ਬੀ1 ਤੋਂ ਵੋਟ ਪਾਈ ਭਗਵੰਤ ਮਾਨ ਨੇ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।  ਲੋਕਾਂ ਨੂੰ ਵੀ ਘਰਾਂ ਤੋਂ ਬਾਹਰ ਆ ਕੇ ਵੋਟ ਪਾਉਣੀ ਚਾਹੀਦੀ ਹੈ। ਭਗਵੰਤ ਮਾਨ ਨੇ ਕਿਹਾ ਮੈਂ ਵੀ ਆਪਣੀ ਵੋਟ ਪਾ ਦਿੱਤੀ ਹੈ।

    ਮਾਨ ਨੇ ਕਿਹਾ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਸਮੇਤ ਹਜ਼ਾਰਾਂ ਯੋਧਿਆਂ ਨੇ ਕੁਰਾਨੀਆਂ ਦੇ ਕੇ ਸਾਨੂੰ ਵੋਟ ਕਾਰਡ ਦਵਾਇਆ ਹੈ। ਇਸਲਈ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰੋ। ਜਿਸਨੂੰ ਮਰੀਜ ਵੋਟ ਪਾਓ ਪਰ ਵੋਟ ਜਰੂਰ ਪਾਓ।

    ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਹੈ ਕਿ ਇਹ ਪੰਜਾਬ ਲਈ ਬਹੁਤ ਵੱਡਾ ਦਿਨ ਹੈ। ਮੈਂ ਸਾਰੇ ਵੋਟਰਾਂ ਨੂੰ ਅਪੀਲ ਕਰਾਂਗਾ ਕਿ ਕਿਸੇ ਦਬਾਅ ਜਾਂ ਲਾਲਚ ਵਿੱਚ ਨਾ ਫਸੋ, ਆਪਣੀ ਮਰਜ਼ੀ ਅਨੁਸਾਰ ਵੋਟ ਪਾਓ।

    ਆਮ ਆਦਮੀ ਪਾਰਟੀ ਦੇ ਸੀਐਮ ਉਮੀਦਵਾਰ ਭਗਵੰਤ ਮਾਨ ਨੇ ਐਤਵਾਰ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਤੋਂ ਬਾਅਦ ਉਨ੍ਹਾਂ ਕਿਹਾ, 'ਅੱਜ ਪੰਜਾਬ ਲਈ ਬਹੁਤ ਵੱਡਾ ਦਿਨ ਹੈ। ਕਾਂਗਰਸ ਅਤੇ ਭਾਜਪਾ ਨੇ ਮਿਲ ਕੇ ਮੇਰੇ ਅਤੇ ਮੇਰੀ ਪਾਰਟੀ 'ਤੇ ਦੋਸ਼ ਲਾਏ ਹਨ। ਪੰਜਾਬ ਦੇ ਲੋਕ ਸਭ ਜਾਣਦੇ ਹਨ।
    Published by:Sukhwinder Singh
    First published:

    Tags: AAP Punjab, Assembly Elections 2022, Bhagwant Mann, Punjab Election 2022

    ਅਗਲੀ ਖਬਰ