Home /News /punjab /

ਅਬੋਹਰ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, 7 ਕਿੱਲੋ ਅਫ਼ੀਮ ਸਮੇਤ ਇੱਕ ਵਿਅਕਤੀ ਕਾਬੂ

ਅਬੋਹਰ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, 7 ਕਿੱਲੋ ਅਫ਼ੀਮ ਸਮੇਤ ਇੱਕ ਵਿਅਕਤੀ ਕਾਬੂ

ਅਬੋਹਰ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, 7 ਕਿੱਲੋ ਅਫ਼ੀਮ ਸਮੇਤ ਇੱਕ ਵਿਅਕਤੀ ਕਾਬੂ

ਅਬੋਹਰ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, 7 ਕਿੱਲੋ ਅਫ਼ੀਮ ਸਮੇਤ ਇੱਕ ਵਿਅਕਤੀ ਕਾਬੂ

Punjab news-ਰਾਜਸਥਾਨ ਦੇ ਵੱਲੋਂ ਆ ਰਹੀ ਕਾਰ ਸੈਂਟਰੋ RJ 14 - 8C 1249 ਰੰਗ ਸਿਲਵਰ ਆਈ ਜਿਸ ਨੂੰ ਏਐਸਆਈ ਸੁਰਿੰਦਰ ਸਿੰਘ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਘਬਰਾ ਕੇ ਗੱਡੀ ਭਜਾਉਣੇ ਲੱਗਾ ਤਾਂ ਪੁਲਿਸ ਸ਼ੱਕ ਦੇ ਆਧਾਰ ਤੇ ਉਸ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਦੇ ਕੋਲ ਵੱਲੋਂ 7 ਕਿੱਲੋ ਅਫ਼ੀਮ ਬਰਾਮਦ ਹੋਈ ।

ਹੋਰ ਪੜ੍ਹੋ ...
 • Share this:
  ਅਬੋਹਰ ਦੇ ਥਾਣੇ ਬਹਾਵਵਾਲਾ ਪੁਲਿਸ ਨੇ ਨਾਕਾਬੰਦੀ ਦੇ ਦੌਰਾਨ 7 ਕਿੱਲੋ ਅਫ਼ੀਮ ਸਮੇਤ ਸੈਂਟਰੋ ਕਾਰ ਸਵਾਰ ਮੋਤੀਲਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸਦੇ ਖਿਲਾਫ ਮਾਮਲਾ ਦਰਜ ਕੀਤਾ। ਜ਼ਿਲ੍ਹਾ ਜੋਧਪੁਰ ਦੇ ਹੇਮ ਨਗਰ ਜੋਲਿਆਲੀ ਨਿਵਾਸੀ ਹੈ।  ਮਾਮਲੇ ਸਬੰਧੀ ਐੱਸਐੱਸਪੀ ਫਾਜਿਲਕਾ ਭੂਪਿੰਦਰ ਸਿੰਘ ਤੇ ਡੀ ਐੱਸ ਪੀ ਬੱਲੁਆਨਾ ਅਵਤਾਰ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਹੈ।

  IPS ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਜੋਧਪੁਰ ਬਰਾਂਚ ਜੋਧਪੁਰ ਕੈਂਟ ਅਤੇ ਭੂਪੇਂਦਰ ਸਿੰਘ ਸਿੱਧੂ PPS ਸੀਨੀਅਰ ਕਪਤਾਨ ਪੁਲਿਸ ਫ਼ਾਜ਼ਿਲਕਾ ਅਤੇ ਅਜੈ ਰਾਜ ਸਿੰਘ PPS ਕਪਤਾਨ ਪੁਲਿਸ ਫ਼ਾਜ਼ਿਲਕਾ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਨਸ਼ੇ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਡੀਐਸਪੀ ਅਵਤਾਰ ਸਿੰਘ ਰਾਜਪਾਲ PPS ਉਪ ਕਪਤਾਨ ਪੁਲਿਸ ਅਬੋਹਰ ਚਲਾਈ ਗਈ।

  ਮੁਹਿੰਮ ਦੇ ਤਹਿਤ ਏਐਸਆਈ ਗੁਰਵਿੰਦਰ ਕੁਮਾਰ ਮੁੱਖ ਅਫ਼ਸਰ ਥਾਣਾ ਬਹਾਵਵਾਲਾ ਮਨਜੀਤ ਸਿੰਘ ਚੌਕੀ ਇੰਚਾਰਜ ਸੀਤਾ ਗੁੰਨੋ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਪੁਆਇੰਟ ਰਾਜਪੁਰਾ ਨਾਰਾਇਣਪੁਰਾ ਡਿਫੈਂਸ ਰੋਡ ਮੌਜੂਦ ਦੇ ਦੌਰਾਨ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਰਾਜਸਥਾਨ ਦੇ ਵੱਲੋਂ ਆ ਰਹੀ ਕਾਰ ਸੈਂਟਰੋ RJ 14 - 8C 1249 ਰੰਗ ਸਿਲਵਰ ਆਈ ਜਿਸ ਨੂੰ ਏਐਸਆਈ ਸੁਰਿੰਦਰ ਸਿੰਘ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਘਬਰਾ ਕੇ ਗੱਡੀ ਭਜਾਉਣੇ ਲੱਗਾ ਤਾਂ ਪੁਲਿਸ ਸ਼ੱਕ ਦੇ ਆਧਾਰ ਤੇ ਉਸ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਦੇ ਕੋਲ ਵੱਲੋਂ 7 ਕਿੱਲੋ ਅਫ਼ੀਮ ਬਰਾਮਦ ਹੋਈ ।

  ਮੁਲਜ਼ਮ ਦੀ ਪਹਿਚਾਣ ਮੋਤੀ ਲਾਲ ਪੁੱਤਰ ਚੇਨਾਰਾਮ ਸ਼੍ਰੀ ਓਮ ਨਗਰ ਜੋਲਿਆਆਨੀ, ਥਾਣਾ ਜੰਵਰ ਜ਼ਿਲ੍ਹਾ ਅਤੇ ਤਹਿਸੀਲ ਜੋਧਪੁਰ ਵਜੋਂ ਹੋਈ ਹੈ। ਜਿਸ 'ਤੇ ਮਾਮਲਾ ਦਰਜ ਕੀਤਾ ਗਿਆ ਹੈ।
  Published by:Sukhwinder Singh
  First published:

  Tags: Abohar, Opium

  ਅਗਲੀ ਖਬਰ