Home /News /punjab /

ED in Chandigarh: ਗੁਪਤਾ ਬਿਲਡਰਸ ਦੇ ਮਾਲਕ ਖਿਲਾਫ ਵੱਡੀ ਕਾਰਵਾਈ, ED ਨੇ ਅਟੈਚ ਕੀਤੀ 148 ਕਰੋੜ ਰੁਪਏ ਦੀ ਜਾਇਦਾਦ

ED in Chandigarh: ਗੁਪਤਾ ਬਿਲਡਰਸ ਦੇ ਮਾਲਕ ਖਿਲਾਫ ਵੱਡੀ ਕਾਰਵਾਈ, ED ਨੇ ਅਟੈਚ ਕੀਤੀ 148 ਕਰੋੜ ਰੁਪਏ ਦੀ ਜਾਇਦਾਦ

ਗੁਪਤਾ ਬਿਲਡਰਸ ਦੇ ਮਾਲਕ ਖਿਲਾਫ ਵੱਡੀ ਕਾਰਵਾਈ, ED ਨੇ ਅਟੈਚ ਕੀਤੀ 148 ਕਰੋੜ ਰੁਪਏ ਦੀ ਜਾਇਦਾਦ

ਗੁਪਤਾ ਬਿਲਡਰਸ ਦੇ ਮਾਲਕ ਖਿਲਾਫ ਵੱਡੀ ਕਾਰਵਾਈ, ED ਨੇ ਅਟੈਚ ਕੀਤੀ 148 ਕਰੋੜ ਰੁਪਏ ਦੀ ਜਾਇਦਾਦ

Action of ED in Chandigarh: ਚੰਡੀਗੜ੍ਹ 'ਚ ED ਦਾ ਵੱਡਾ ਐਕਸ਼ਨ- ਗੁਪਤਾ ਬਿਲਡਰਸ ਦੀ 148 ਕਰੋੜ ਰੁਪਏ ਦੀ ਜਾਇਦਾਦ ਅਟੈਚ ਕਰ ਲਈ ਗਈ ਹੈ। GBP ਗਰੁੱਪ ਦੇ ਮਾਲਕ ਸਤੀਸ਼ ਗੁਪਤਾ ਤੇ ਪ੍ਰਦੀਪ ਗੁਪਤਾ 'ਤੇ ਕਾਰਵਾਈ ਹੋਈ ਹੈ। ਦੋਹਾਂ ਤੇ ਖਰੀਦਦਾਰਾਂ ਤੋਂ ਕਰੋੜਾਂ ਰੁਪਏ ਠੱਗਣ ਦਾ ਇਲਜ਼ਾਮ ਹੈ। ਫਲੈਟ, ਪਲਾਟ ਤੇ ਕਮਰਸ਼ੀਅਲ ਸਪੇਸ ਦਾ ਵਾਅਦਾ ਦੇ ਕੇ ਪੈਸਾ ਠੱਗਿਆ ਗਿਆ।

ਹੋਰ ਪੜ੍ਹੋ ...
  • Share this:

    Action of ED in Chandigarh: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੀਰਵਾਰ ਨੂੰ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਰੀਅਲ ਅਸਟੇਟ ਵਪਾਰੀਆਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈਂ। ਇਸ ਦੇ ਨਾਲ ਹੀ ਵਪਾਰੀਆਂ ਦੇ ਬੈਂਕ ਖਾਤੇ ਵੀ ਜ਼ਬਤ ਕਰ ਲਏ ਗਏ ਹਨ। ਈਡੀ ਨੇ ਨਿਵੇਸ਼ਕਾਂ ਨੂੰ ਧੋਖਾ ਦੇਣ ਦੇ ਦੋਸ਼ 'ਚ ਰੀਅਲ ਅਸਟੇਟ ਫਰਮਾਂ ਦੀ 147.81 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ।

    ਜਾਣਕਾਰੀ ਅਨੁਸਾਰ ਚੰਡੀਗੜ੍ਹ ਸਰਕਲ ਦਫ਼ਤਰ ਨੇ ਇਹ ਕਾਰਵਾਈ ਕੀਤੀ ਹੈ। ਈਡੀ ਨੇ ਇਹ ਕਾਰਵਾਈ ਮਨੀ ਲਾਂਡਰਿੰਗ ਐਕਟ ਤਹਿਤ ਕੀਤੀ ਹੈ। ਇਸ ਵਿੱਚ ਗੁਪਤਾ ਬਿਲਡਰਜ਼ ਐਂਡ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ (ਜੀ.ਬੀ.ਪੀ.ਪੀ.ਐਲ.) ਦੇ ਡਾਇਰੈਕਟਰਾਂ ਸਤੀਸ਼ ਗੁਪਤਾ, ਪ੍ਰਦੀਪ ਗੁਪਤਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਅਨੁਪਮ ਗੁਪਤਾ ਅਤੇ ਨਵਰਾਜ ਮਿੱਤਲ ਦੇ ਬੈਂਕ ਖਾਤੇ ਜ਼ਬਤ ਕਰ ਲਏ ਗਏ ਹਨ।

    Published by:Rupinder Kaur Sabherwal
    First published:

    Tags: Chandigarh, Enforcement Directorate, Punjab