ਅੱਜ ਪੰਜਾਬ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਹੈ | ਵਿਰੋਧੀਆਂ ਨੇ ਬਜਟ 'ਤੇ ਸਵਾਲ ਚੁੱਕੇ ਹਨ | ਬਜਟ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ CM ਭਗਵੰਤ ਮਾਨ ਨੂੰ ਚੈਲੇਂਜ ਕਰ ਦਿੱਤਾ ਹੈ | ਚੈਂਲੇਂਜ ਕਰਦਿਆਂ ਪ੍ਰਤਾਪ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਜੀ ਹੁਣ ਤਗੜੇ ਹੋਕੇ ਕੇ ਆਇਓ ਜਲੰਧਰ 'ਚ ਵੇਖਿਓ ਕਿਸ ਤਰ੍ਹਾਂ ਓਥੇ ਤੁਹਾਨੂੰ ਨਸਤੇ ਨਬੂਰ ਕਰਦੇ ਹਾਂ |
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bhagwant Mann, Harpal cheema, Harpal Singh Cheema, Punjab Budget 2023