ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਰਜ਼ ਮੁਆਫ਼ੀ ਦੀ 590 ਕਰੋੜ ਦੀ ਕਿਸ਼ਤ ਦਾ ਐਲਾਨ

News18 Punjabi | News18 Punjab
Updated: July 14, 2021, 4:05 PM IST
share image
ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਰਜ਼ ਮੁਆਫ਼ੀ ਦੀ 590 ਕਰੋੜ ਦੀ ਕਿਸ਼ਤ ਦਾ ਐਲਾਨ
ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਰਜ਼ ਮੁਆਫ਼ੀ ਦੀ 590 ਕਰੋੜ ਦੀ ਕਿਸ਼ਤ ਦਾ ਐਲਾਨ( ਫਾਈਲ ਫੋਟੋ)

ਕਿਸਾਨ ਤੇ ਖੇਤ ਮਜ਼ਦੂਰਾਂ ਨੂੰ 20 ਅਗਸਤ ਨੂੰ ਸੂਬਾ ਪੱਧਰੀ ਸਮਾਗਮ ਵਿੱਚ ਕਰਜ਼ਮੁਆਫੀ ਦੇ ਚੈਕ ਵੰਡੇ ਜਾਣਗੇ ।

  • Share this:
  • Facebook share img
  • Twitter share img
  • Linkedin share img
ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਕੈਪਟਨ ਸਰਕਾਰ ਦੀ ਵੱਡੀ ਸੌਗਾਤ ਦਾ ਐਲਾਨ ਕੀਤਾ ਹੈ। ਜਿਸ ਤਹਿਤ 2 ਲੱਖ 85 ਹਜ਼ਾਰ ਲਾਭਪਾਤਰੀਆਂ ਦਾ 590 ਕਰੋੜ ਦੀ ਕਰਜ਼ਮੁਆਫ਼ੀ ਦਾ ਕੀਤਾ ਜਾਵੇਗਾ। 20 ਅਗਸਤ ਨੂੰ ਸੂਬਾ ਪੱਧਰੀ ਸਮਾਗਮ ਵਿੱਚ ਕਰਜ਼ਮੁਆਫੀ ਦੇ ਚੈਕ ਵੰਡੇ ਜਾਣਗੇ । ਖਬਰ ਅੱਪਡੇਟ ਹੋ ਰਹੀ ਹੈ...
Published by: Sukhwinder Singh
First published: July 14, 2021, 4:05 PM IST
ਹੋਰ ਪੜ੍ਹੋ
ਅਗਲੀ ਖ਼ਬਰ