Home /News /punjab /

Farm Ordinances: ਬਾਦਲਾਂ ਦੇ ਘਰ ਦੇ ਬਾਹਰ ਧਰਨੇ 'ਤੇ ਬੈਠੇ ਕਿਸਾਨ ਨੇ ਖਾਧਾ ਜ਼ਹਿਰ, ਹਾਲਤ ਨਾਜ਼ੁਕ 

Farm Ordinances: ਬਾਦਲਾਂ ਦੇ ਘਰ ਦੇ ਬਾਹਰ ਧਰਨੇ 'ਤੇ ਬੈਠੇ ਕਿਸਾਨ ਨੇ ਖਾਧਾ ਜ਼ਹਿਰ, ਹਾਲਤ ਨਾਜ਼ੁਕ 

ਬਾਦਲਾਂ ਦੇ ਘਰ ਦੇ ਬਾਹਰ ਜ਼ਹਿਰ ਖਾਣ ਵਾਲੇ ਕਿਸਾਨ ਦੀ ਹਸਪਤਾਲ 'ਚ ਹੋਈ ਮੌਤ

ਬਾਦਲਾਂ ਦੇ ਘਰ ਦੇ ਬਾਹਰ ਜ਼ਹਿਰ ਖਾਣ ਵਾਲੇ ਕਿਸਾਨ ਦੀ ਹਸਪਤਾਲ 'ਚ ਹੋਈ ਮੌਤ

  • Share this:
ਖੇਤੀ ਆਰਡੀਨੈਂਸ ਬਿੱਲ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦੇ ਬਾਹਰ ਬਾਦਲ ਪਿੰਡ ਵਿੱਚ ਧਰਨੇ ਤੇ ਬੈਠੀਆਂ ਨੇ ਉੱਥੇ ਅੱਜ ਸਵੇਰੇ ਪ੍ਰੀਤਮ ਸਿੰਘ ਨਾਮ ਦੇ 55 ਸਾਲ ਦੇ ਕਿਸਾਨ ਨੇ ਜ਼ਹਿਰੀਲੀ ਚੀਜ਼ ਖਾ ਲਈ ਹੈ।

ਪ੍ਰੀਤਮ ਸਿੰਘ ਕਾਫ਼ੀ ਦਿਨਾਂ ਤੋਂ ਕਿਸਾਨਾਂ ਦੇ ਨਾਲ ਧਰਨੇ ਤੇ ਸੀ ਅਤੇ ਉਸ ਦੇ ਸਾਥੀ ਦੱਸਦੇ ਹਨ ਕਿ ਪ੍ਰੀਤਮ ਰਾਤ ਭਰ ਸੁੱਤਾ ਨਹੀਂ ਅਤੇ ਕਾਫ਼ੀ ਪਰੇਸ਼ਾਨ ਚੱਲ ਰਿਹਾ ਸੀ। ਉੱਠਦੇ ਹੀ ਪ੍ਰੀਤਮ ਨੇ ਜ਼ਹਿਰੀਲੀ ਚੀਜ਼ ਖਾ ਲਈ। ਉਸ ਨੂੰ ਬਾਦਲ ਪਿੰਡ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਹੈ।
Published by:Anuradha Shukla
First published:

Tags: Agriculture ordinance, Farmer suicide, Harsimrat kaur badal

ਅਗਲੀ ਖਬਰ