Video: ਕਾਂਗਰਸੀ ਵਿਧਾਇਕ ਰਾਜਾ ਵਡਿੰਗ ਆਪਣੀ ਪਤਨੀ ਤੇ ਸਮਰਥਕਾਂ ਸਮੇਤ ਟਰੈਕਟਰ 'ਤੇ ਸਵਾਰ ਹੋ ਕੇ ਕਿਸਾਨ ਮੋਰਚੇ ਲਈ ਹੋਏ ਰਵਾਨਾ

News18 Punjabi | News18 Punjab
Updated: November 27, 2020, 9:32 AM IST
share image
Video: ਕਾਂਗਰਸੀ ਵਿਧਾਇਕ ਰਾਜਾ ਵਡਿੰਗ ਆਪਣੀ ਪਤਨੀ ਤੇ ਸਮਰਥਕਾਂ ਸਮੇਤ ਟਰੈਕਟਰ 'ਤੇ ਸਵਾਰ ਹੋ ਕੇ ਕਿਸਾਨ ਮੋਰਚੇ ਲਈ ਹੋਏ ਰਵਾਨਾ
ਕਾਂਗਰਸੀ ਵਿਧਾਇਕ ਰਾਜਾ ਵਡਿੰਗ ਆਪਣੀ ਪਤਨੀ ਤੇ ਸਮਰਥਕਾਂ ਸਮੇਤ ਟਰੈਕਟਰ 'ਤੇ ਸਵਾਰ ਹੋ ਕੇ ਕਿਸਾਨ ਮੋਰਚੇ ਲਈ ਹੋਏ ਰਵਾਨਾ

ਕਿਸਾਨਾਂ ਦੇ ਸਮਰਥਨ ਚ ਦਿੱਲੀ ਪੁੱਜੇ ਪੰਜਾਬ ਦੇ 4 ਵਿਧਾਇਕਾਂ ਨੂੰ ਦਿੱਲੀ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਹੈ। ਇਹ ਵਿਧਾਇਕਾ ਕਿਸਾਨਾਂ ਦੇ ਹੱਕ ਜੰਤਮੰਤਰ ਉਤੇ ਦਰਨਾ ਦੇਣ ਜਾ ਰਹੇ ਸਨ।

  • Share this:
  • Facebook share img
  • Twitter share img
  • Linkedin share img
ਕਾਂਗਰਸੀ ਵਿਧਾਇਕ ਰਾਜਾ ਵਡਿੰਗ ਆਪਣੀ ਪਤਨੀ ਅਤੇ ਸਮਰਥਕਾਂ ਸਮੇਤ ਟਰੈਕਟਰ 'ਤੇ ਸਵਾਰ ਹੋ ਕੇ ਕਿਸਾਨ ਮੋਰਚੇ ਲਈ ਰਵਾਨਾ ਹੋਏ। ਰਾਜਾ ਵਡਿੰਗ ਨੇ ਸੋਸ਼ਲ਼ ਮੀਡੀਆ ਉੱਤੇ ਪੋਸਟ ਪਾ ਕੇ ਕਿਹਾ ਕਿ ਦਰਅਸਲ ਇਹ ਮੇਰੀ ਜਿੰਮੇਵਾਰੀ ਹੈ , ਜਦੋਂ ਤੋਂ ਸੋਝੀ ਆਈ ਹੈ , ਨਾ ਕਦੇ ਬਤੌਰ ਪੰਜਾਬ ਦੇ ਪੁੱਤ ਆਪਣੀ ਜਿੰਮੇਵਾਰੀ ਤੋਂ ਭੱਜੇ ਹਾਂ , ਨਾ ਆਖਰੀ ਸਾਹ ਤੱਕ ਭੱਜਣਾ ਹੈ । ਵੋਟਾਂ ਮੇਰਾ ਮਕਸਦ ਨਹੀਂ ਮੇਰਾ ਮਕਸਦ ਮੇਰੇ ਲੋਕ ਨੇ , ਉਹ ਲੋਕ ਜੋ ਮੇਰੇ ਅੰਦਰ ਧੜਕਦੇ ਨੇ , ਜੋ ਮੇਰੇ ਨਾਲ ਵਰਤੇ ਹਨ , ਉਹਨਾਂ ਦੇ ਅੰਦਰ ਮੈਂ ਵੀ ਉਵੇਂ ਹੀ ਧੜਕਦਾ ਹਾਂ । ਇਹ ਸਾਡੀ ਲੋੜ ਹੈ ਕਿ ਅਸੀਂ ਇੱਕ ਦੂਸਰੇ ਲਈ ਇਕੱਠੇ ਤੁਰੀਏ , ਲੜੀਏ ਮਰੀਏ ਤਾਂ ਕਿ ਸਾਡਾ ਸੋਹਣਾ ਸੁਨੱਖਾ ਗੁਰਾਂ, ਯੋਧਿਆਂ , ਸ਼ਹੀਦਾਂ ਅਤੇ lਮੇਹਨਤਕਸਾਂ ਦਾ ਪੰਜਾਬ ਆਪਣੀ ਸ਼ਾਨ ਬਰਕਰਾਰ L ।
ਤੁਹਾਡਾ ਆਪਣਾ

ਅਮਰਿੰਦਰ ਸਿੰਘ ਰਾਜਾ ਵੜਿੰਗਕਿਸਾਨਾਂ ਦੇ ਸਮਰਥਨ ਚ ਦਿੱਲੀ ਪੁੱਜੇ ਪੰਜਾਬ ਦੇ 4 ਵਿਧਾਇਕਾਂ ਨੂੰ ਦਿੱਲੀ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਹੈ। ਇਹ ਵਿਧਾਇਕਾ ਕਿਸਾਨਾਂ ਦੇ ਹੱਕ ਜੰਤਮੰਤਰ ਉਤੇ ਦਰਨਾ ਦੇਣ ਜਾ ਰਹੇ ਸਨ। ਜਿੰਨਾਂ ਸੁਖਪਾਲ ਖਹਿਰਾ, ਸਿਮਰਜੀਤ ਬੈਂਸ, ਪਰਮਿੰਦਰ ਢੀਂਡਸਾ ਵੀ ਸ਼ਮਾਲ ਹਨ ਜਿੰਨਾਂ ਨੂੰ ਦਿੱਲੀ ਪੁਲਿਸ ਵੱਲੋਂ ਹਿਰਾਸਤ ਚ ਲਿ ਗਿਆ ਹੈ। ਇਹ ਵਿਧਾਇਕ ਆਪਣੇ ਸਮਰਥਕਾਂ ਨਾਲ ਦਿੱਲੀ ਚ ਜੰਤਰ ਮੰਤਰ ਉਤੇ ਧਰਨੇ ਲਈ ਨਿਕਲੇ ਸਨ, ਜਿੰਨਾ ਨੂੰ ਰਾਹ ਚ ਹੀ ਡੱਕ ਲਿਆ ਗਿਆ।
Published by: Sukhwinder Singh
First published: November 26, 2020, 2:44 PM IST
ਹੋਰ ਪੜ੍ਹੋ
ਅਗਲੀ ਖ਼ਬਰ