Home /News /punjab /

ਦਿੱਲੀ ਦੀ ਸਰਹੱਦਾਂ ਉੱਤੇ ਪੁਲਿਸ ਦੀ ਸਖ਼ਤੀ, ਸਿੰਘੁ ਤੇ ਲੋੱਕਾਂ ਦਾ ਕਿਸਾਨਾਂ ਖ਼ਿਲਾਫ਼ ਪ੍ਰਦਰਸ਼ਨ, ਕਿਸਾਨ ਮੋਰਚੇ ਵੱਲੋਂ ਤਿਰੰਗਾ ਲੈ ਕੇ ਸਦਭਾਵਨਾ ਮਾਰਚ

ਦਿੱਲੀ ਦੀ ਸਰਹੱਦਾਂ ਉੱਤੇ ਪੁਲਿਸ ਦੀ ਸਖ਼ਤੀ, ਸਿੰਘੁ ਤੇ ਲੋੱਕਾਂ ਦਾ ਕਿਸਾਨਾਂ ਖ਼ਿਲਾਫ਼ ਪ੍ਰਦਰਸ਼ਨ, ਕਿਸਾਨ ਮੋਰਚੇ ਵੱਲੋਂ ਤਿਰੰਗਾ ਲੈ ਕੇ ਸਦਭਾਵਨਾ ਮਾਰਚ

  • Share this:

ਦਿੱਲੀ ਹਰਿਆਣਾ ਸਰਹੱਦ 'ਤੇ ਸਿੰਘੁ ਬਾਰਡਰ ਉੱਤੇ ਪੁਲਿਸ ਦੀ ਭਾਰੀ ਪੁਲਿਸ ਬਲ ਦੀ ਤਾਇਨਾਤੀ ਕੀਤੀ ਗਈ ਹੈ। ਪੁਲਿਸ ਨੇ ਬੈਰੀਕੇਡ ਲਾ ਕੇ ਸੜਕ ਦਾ ਇੱਕ ਹਿੱਸਾ ਵੀ ਰੋਕਕੇਆ ਹੈ ਤਾਂ ਜੋ ਪ੍ਰਦਰਸ਼ਨਕਾਰੀ ਦੂੱਜੇ ਪਾਸੇ ਨਾ ਜਾ ਸਕਣ। ਪ੍ਰਦਰਸ਼ਨਕਾਰੀਆਂ ਵੱਲੋਂ ਪਿਸ ਦੀ ਇਸ ਕੋਸ਼ਿਸ਼ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਸਥਿਤੀ ਤਣਾਅਪੂਰਣ ਬਣੀ ਹੋਈ ਹੈ। ਗਣਤੰਤਰ ਦਿਵਸ ਤੇ ਲਾਲ ਕਿਲ੍ਹੇ ਤੇ ਹੋਈ ਹਿੰਸਾ ਤੋਂ ਬਾਅਦ ਪੁਲਿਸ ਵੱਲੋਂ ਬਾਰਡਰ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸਿੰਘੁ ਬਾਰਡਰ ਤੇ ਸਥਾਨਕ ਲੋਕਾਂ ਵੱਲੋਂ ਸੜਕ ਖ਼ਾਲੀ ਕਰਵਾਉਣ ਲਈ ਪ੍ਰਦਰਸ਼ਨ ਵੀ ਕੀਤਾ ਗਿਆ। ਸਿੰਘੁ ਬਾਰਡਰ ਤੇ ਸਥਾਨਕ ਲੋਕਾਂ ਵੱਲੋਂ ਸੜਕ ਖ਼ਾਲੀ ਕਰਵਾਉਣ ਲਈ ਪ੍ਰਦਰਸ਼ਨ ਵੀ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਦੇਸ਼ ਦੇ ਤਿਰੰਗੇ ਦਾ ਅਪਮਾਨ ਨਹੀਂ ਸਿਹਾ ਜਾਵੇਗਾ। ਸਥਿਤੀ ਤਣਾਅਪੂਰਣ ਬਣੀ ਹੋਈ ਹੈ।

Published by:Anuradha Shukla
First published:

Tags: Agriculture ordinance, Farmers Protest