BREAKING: ਰਿੰਗ ਰੋਡ 'ਤੇ ਟਰੈਕਟਰ ਮਾਰਚ ਤੋਂ ਦਿੱਲੀ ਪੁਲਿਸ ਦੀ ਨਾਂਅ, ਕਿਸਾਨ ਜਥੇਬੰਦੀਆਂ ਨੇ ਕਿਹਾ ਮਾਰਚ ਉੱਥੇ ਹੀ ਹੋਵੇਗਾ

ਅੰਮ੍ਰਿਤਸਰ ਤੋਂ 700 ਟਰਾਲੀਆਂ ਦਾ ਜਥਾ ਦਿੱਲੀ ਮੋਰਚੇ ਵੱਲ ਕੂਚ( ਤਸਵੀਰ-ANI)
- news18-Punjabi
- Last Updated: January 21, 2021, 1:24 PM IST
ਦਿੱਲੀ ਪੁਲਿਸ ਕਿਸਾਨਾਂ ਦੀ ਮੀਟਿੰਗ ਖਤਮ ਹੋ ਗਈ ਹੈ। ਇਹ ਮੀਟਿੰਗ 26 ਜਨਵਰੀ ਦੇ ਦਿਨ ਕਿਸਾਨਾਂ ਵੱਲੋਂ ਸ਼ਕਤੀ ਪਰਦਰਸ਼ਨ ਵੱਜੋਂ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਬਾਰੇ ਸੀ ਜਿਸ ਵਿੱਚ ਹੁਣ ਸਾਹਮਣੇ ਆਇਆ ਹੈ ਕਿ ਦਿੱਲੀ ਪੁਲਿਸ ਨੇ ਇਸ ਟਰੈਕਟਰ ਮਾਰਚ ਨੂੰ ਹੋਣ ਤੋਂ ਮਨਾ ਕਰ ਦਿੱਤਾ ਹੈ। ਇਸ ਦੇ ਬਾਵਜੂਦ ਕਿਸਾਨ ਜਥੇਬੰਦੀਆਂ ਨੇ ਟਰੈਕਟਰ ਮਾਰਚ ਦਿੱਲੀ ਦੀ ਰਿੰਗ ਰੋਡ ਉੱਤੇ ਕਢਣ ਦੇ ਆਪਣੇ ਫ਼ੈਸਲੇ ਤੋਂ ਪਿਛੇ ਨਾ ਹਟਣ ਦਾ ਫ਼ੈਸਲਾ ਕੀਤਾ ਹੈ।
ਇਸ ਉੱਤੇ ਨਿਊਜ਼ ਏਜੇਂਸੀ ਏ ਐੱਨ ਆਈ ਨਾਲ ਗੱਲ ਕਰਦਿਆਂ ਕਿਸਾਨ ਅੰਦੋਲਨ ਦੇ ਆਗੂ ਯੋਗੇਂਦਰ ਯਾਦਵ ਨੇ ਖੇਆ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਰਕਾਰ ਮੁੜ ਮੀਟਿੰਗ ਕਰੇਗੀ।
Govt has said tractor parade on R-Day can't be conducted on Delhi's Outer Ring Road, due to security reasons. We're clear that we'll conduct tractor parade there only. After tomorrow's meeting with Centre,we'll hold another meeting with police: Darshan Pal, Krantikari Kisan Union pic.twitter.com/cHrRlTb74U
— ANI (@ANI) January 21, 2021
ਇਸ ਉੱਤੇ ਨਿਊਜ਼ ਏਜੇਂਸੀ ਏ ਐੱਨ ਆਈ ਨਾਲ ਗੱਲ ਕਰਦਿਆਂ ਕਿਸਾਨ ਅੰਦੋਲਨ ਦੇ ਆਗੂ ਯੋਗੇਂਦਰ ਯਾਦਵ ਨੇ ਖੇਆ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਰਕਾਰ ਮੁੜ ਮੀਟਿੰਗ ਕਰੇਗੀ।